prem dhillon brother marriage Archives - Daily Post Punjabi

ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ ,ਦੇਖੋ ਤਸਵੀਰਾਂ
prem dhillon brother marriage: ਪਾਲੀਵੁੱਡ ਵਿੱਚ ਵੈਡਿੰਗ ਸੀਜ਼ਨ ਕਰਕੇ ਖੂਬ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ ‘ਚ ਪੰਜਾਬੀ ਮਿਊਜ਼ਿਕ ਗਾਇਕ ਜੌਰਡਨ ਸੰਧੂ ਦੇ ਵਿਆਹ ਤੋਂ ਬਾਅਦ ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦੀ ਕੁੜਮਾਈ ਹੋਈ ਸੀ।

prem dhillon brother marriage

ਹੁਣ ਦੱਸ ਦੇਈਏ ਕਿ ਪ੍ਰੇਮ ਢਿੱਲੋਂ ਦੇ ਵੱਡੇ ਭਰਾ ਪਰਮ ਢਿੱਲੋਂ ਦਾ ਵੀ ਵਿਆਹ ਹੋ ਗਿਆ ਹੈ, ਜਿਸ ਦੀਆਂ ਤਸਵੀਰਾਂ ਤੇ ਵੀਡਿਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਉਸਦੀ ਕੁੜਮਾਈ ਤੋਂ ਬਾਅਦ ਪ੍ਰਸ਼ੰਸਕ ਪ੍ਰੇਮ ਢਿੱਲੋਂ ਨੂੰ ਵਧਾਈਆਂ ਦੇ ਰਹੇ ਸਨ, ਕਿਉਕਿ ਦੋਵਾਂ ਭਰਾਵਾਂ ਦੀ ਸ਼ਕਲ ਬਹੁਤ ਮਿਲਦੀ ਹੈ। ਵਿਆਹ ਵਿੱਚ ਕਈਂ ਮਸ਼ਹੂਰ ਹਸਤੀਆਂ ਵੀ ਪਹੰਚੀਆਂ ਜਿਨ੍ਹਾਂ ਨੇ ਇਸ ਜੋੜੀ ਨੂੰ ਵਧਾਈਆਂ ਦਿਤੀਆਂ।

ਤਸਵੀਰਾਂ ਤੇ ਵੀਡਿਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋੜਾ ਬਹੁਤ ਹੀ ਖੁਸ਼ ਹੈ। ਨਵੀਂ ਵਿਆਹੀ ਜੋੜੀ ਨੂੰ ਡਾਂਸ ਕਰਦੇ ਹੋਏ ਵੀ ਦੇਖਿਆ ਗਿਆ। ਨਾਲ ਹੀ ਇਹ ਵੀ ਦਸ ਦੇਈਏ ਕਿ ਬਿਕਰਮ ਸਿੰਘ ਮਜੀਠੀਆ ਵੀ ਵਿਆਹ ਵਿੱਚ ਨਜ਼ਰ ਆਏ ਤੇ ਉਨ੍ਹਾਂ ਨੇ ਜੋੜੇ ਨੂੰ ਵਧਾਈਆਂ ਦਿਤੀਆਂ।

The post ਪ੍ਰੇਮ ਢਿੱਲੋਂ ਦੇ ਭਰਾ ਪਰਮ ਢਿੱਲੋਂ ਦਾ ਹੋਇਆ ਵਿਆਹ ,ਦੇਖੋ ਤਸਵੀਰਾਂ appeared first on Daily Post Punjabi.