prem dhillons brothers engagement Archives - Daily Post Punjabi

Prem Dhillon ਦੇ ਭਰਾ ਦੀ ਹੋਈ ਕੁੜਮਾਈ, ਪਰ ਲੋਕ ਦੇ ਰਹੇ ਨੇ ‘ਸ਼ਾਹ ਜੀ’ ਨੂੰ ਵਧਾਈਆਂ, ਜਾਣੋ ਕਿਉਂ ?
ਜਿਵੇਂ ਕਿ ਸਾਨੂੰ ਪਤਾ ਹੀ ਹੈ ਕਿ ਪਾਲੀਵੁੱਡ ਵਿੱਚ ਵੈਡਿੰਗ ਸੀਜ਼ਨ ਕਰਕੇ ਖੂਬ ਸ਼ਹਿਨਾਈਆਂ ਵੱਜ ਰਹੀਆਂ ਹਨ। ਹਾਲ ਹੀ ‘ਚ ਪੰਜਾਬੀ ਮਿਊਜ਼ਿਕ ਗਾਇਕ ਜੌਰਡਨ ਸੰਧੂ ਦਾ ਵੀ ਵਿਆਹ ਹੋਇਆ ਹੈ। ਜਿਸ ਦੀਆ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਵਿੱਚ ਹੈ।

prem dhillons brothers engagement

ਉੱਥੇ ਹੀ ਹੁਣ ਦੂਜੇ ਪਾਸੇ ਪ੍ਰੇਮ ਢਿੱਲੋਂ Prem Dhillon ਦੀ ਮੰਗਣੀ ਦੀ ਤਸਵੀਰ ਵੀ ਖੂਬ ਵਾਇਰਲ ਹੋ ਰਹੀ ਹੈ । ਪ੍ਰਸ਼ੰਸਕ ਵੀ ਪ੍ਰੇਮ ਢਿੱਲੋਂ ਨੂੰ ਵਧਾਈਆਂ ਦੇ ਰਹੇ ਹਨ। ਪਰ ਦਰਸ਼ਕਾਂ ਨੂੰ ਦੱਸ ਦਈਏ ਤਸਵੀਰ ਚ ਨਜ਼ਰ ਆ ਰਿਹਾ ਇਹ ਸਖਸ਼ ਪ੍ਰੇਮ ਢਿੱਲੋਂ ਨਹੀਂ ਹੈ।ਇਹ ਗੱਭਰੂ ਹੋਰ ਕੋਈ ਨਹੀਂ ਸਗੋਂ ਉਨ੍ਹਾਂ ਦਾ ਜੁੜਵਾ ਭਰਾ ਪਰਮ ਢਿੱਲੋਂ Parm Dhillon ਹੈ। ਜਿਸ ਦੀ ਮੰਗਣੀ ਹਾਲ ਹੀ ਵਿੱਚ ਹੋਇ ਹੈ। ਮੰਗਣੀ ਸੈਰੇਮਨੀ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਦਰਸ਼ਕ ਉਸਨੂੰ ਪ੍ਰੇਮ ਢਿੱਲੋਂ ਸਮਜਕੇ ਮੁਬਾਰਕਾਂ ਦੇ ਰਹੇ ਹਨ।

ਇਹ ਵੀ ਪੜ੍ਹੋ : ਭਗਵੰਤ ਮਾਨ ‘ਤੇ ਚੋਣ ਪ੍ਰਚਾਰ ਦੌਰਾਨ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਦੋਸ਼, ਚੋਣ ਕਮਿਸ਼ਨ ਨੇ ਭੇਜਿਆ ਨੋਟਿਸ

‘ਸ਼ਾਹ ਜੀ’ ਦੇ ਨਾਮ ਤੋਂ ਮਸ਼ਹੂਰ ਪ੍ਰੇਮ ਢਿੱਲੋਂ ਦਾ ਨਾਮ ਪ੍ਰੇਮਜੀਤ ਸਿੰਘ ਢਿੱਲੋਂ ਹੈ ਜੋ ਇੱਕ ਭਾਰਤੀ ਗਾਇਕ ਅਤੇ ਗੀਤਕਾਰ ਹੈ। ਉਸਨੇ ਆਪਣੇ ਗਾਇਕੀ ਕੈਰੀਅਰ ਦੀ ਸ਼ੁਰੂਆਤ ਸਾਲ 2018 ਵਿੱਚ ਸਿੰਗਲ “ਚੰਨ ਮਿਲਾਉਂਦੀ” ਨਾਲ ਕੀਤੀ ਸੀ। ਢਿੱਲੋਂ ਸਿੰਗਲਜ਼ “ਬੂਟ ਕੱਟ”, “ਓਲਡ ਸਕੂਲ” ਅਤੇ “ਮਾਝਾ ਬਲਾਕ” ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।ਇਸ ਤੋਂ ਇਲਾਵਾ ਉਹ ਜੱਟ ਹੁੰਦੇ ਆ, ਜਸਟ ਏ ਡਰੀਮ, ਮਾਝਾ ਬਲੌਕ ਤੇ ਕਈ ਹੋਰ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post Prem Dhillon ਦੇ ਭਰਾ ਦੀ ਹੋਈ ਕੁੜਮਾਈ, ਪਰ ਲੋਕ ਦੇ ਰਹੇ ਨੇ ‘ਸ਼ਾਹ ਜੀ’ ਨੂੰ ਵਧਾਈਆਂ, ਜਾਣੋ ਕਿਉਂ ? appeared first on Daily Post Punjabi.