preparedness Archives - Daily Post Punjabi

IMD ਨੇ ਤਿਆਰੀਆਂ ਦੀ ਕੀਤੀ ਸਮੀਖਿਆ,ਅਕਤੁੂਬਰ-ਦਸੰਬਰ ‘ਚ ਚੱਕਰਵਾਤੀ ਮੌਸਮ ਨੂੰ ਲੈ ਕੇ ਕੀਤਾ ਅਲਰਟ ਜਾਰੀ…..
ਭਾਰਤੀ ਮੌਸਮ ਵਿਭਾਗ ਵਿਗਿਆਨ ਵਿਭਾਗ ਨੇ ਵੀਰਵਾਰ ਨੂੰ ਚੱਕਰਵਾਤ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਅਤੇ ਇੱਕ ਚੱਕਰਵਾਤ ਅਭਿਆਸ ਮੀਟਿੰਗ ‘ਚ ਬੈਠਕ ‘ਚ ਅਕਤੂਬਰ ਤੋਂ ਦਸੰਬਰ ਤੱਕ ਦੇ ਆਗਾਮੀ ਚੱਕਰਵਾਤ ਮੌਸਮ ਦੀ ਯੋਜਨਾ ਲਈ ਜਰੂਰਤਾਂ ਦਾ ਜਾਇਜ਼ਾ ਲਿਆ।ਆਈ.ਐੱਮ.ਡੀ. ਦੇ ਮੌਸਮ ਵਿਗਿਆਨ ਮਹਾਨਿਰਦੇਸ਼ਕ ਡਾ.ਮ੍ਰਿਤੂਯੰਜਯ ਮਾਹਿਰ ਅਨੁਸਾਰ, ਟ੍ਰੈਕਿੰਗ, ਲੈਂਡਫਾਲ, ਤੀਬਰਤ ਅਤੇ ਪ੍ਰਤੀਕੂਲ ਮੌਸਮ ਦੇ ਸੰਬੰਧ ‘ਚ

imd reviews preparedness plan cyclone season

ਮੌਸਮ ਵਿਭਾਗ ਵਲੋਂ ਮਹੱਤਵਪੂਰਨ ਸੁਧਾਰ ਕੀਤੇ ਗਏ ਹਨ।ਆਈ.ਐੱਮ.ਡੀ. ਨੇ ਭਾਰੀ ਮੀਂਹ, ਤੇਜ ਹਵਾ ਅਤੇ ਤੂਫਾਨ ਦੇ ਪੂਰਵਾਨੁਮਾਨ ਸਮੇਤ ਟ੍ਰੈਕ,ਲੈਂਡਫਾਲ, ਤੀਬਰਤਾ ਅਤੇ ਪ੍ਰਤੀਕੂਲ ਮੌਸਮ ‘ਚ ਮਹੱਤਵਪੂਰਨ ਸੁਧਾਰ ਹਾਸਿਲ ਕੀਤਾ ਹੈ।ਆਉਣ ਵਾਲੇ ਚੱਕਰਵਾਤ ਦੇ ਮੌਸਮ ਦੌਰਾਨ,ਚੱਕਰਵਾਤਾਂ ਦਾ ਨਿਰੀਖਣ ਅਤੇ ਅਨੁਮਾਨ ਕਰਨ ਲਈ ਅਤੇ ਟ੍ਰੈਕ ਕਰਨ ਲਈ ਇੱਕ ਇੰਟਰੈਕਿਟਵ ਡਿਸਪਲੇ ਸ਼ੁਰੂ ਕਰੇਗਾ।ਜੀਆਈਐੱਸ (ਭੂਗੋਲਿਕ ਸੂਚਨਾ ਪ੍ਰਣਾਲੀ) ਮੰਚ ‘ਤੇ ਤੀਬਰਤਾ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਇੱਕ ਬਿਆਨ ਨੇ ਹਵਾਲੇ ਤੋਂ ਕਿਹਾ ਗਿਆ ਹੈ।

The post IMD  ਨੇ ਤਿਆਰੀਆਂ ਦੀ ਕੀਤੀ ਸਮੀਖਿਆ,ਅਕਤੁੂਬਰ-ਦਸੰਬਰ ‘ਚ ਚੱਕਰਵਾਤੀ ਮੌਸਮ ਨੂੰ ਲੈ ਕੇ ਕੀਤਾ ਅਲਰਟ ਜਾਰੀ….. appeared first on Daily Post Punjabi.