President Amrullah Saleh roar Archives - Daily Post Punjabi

ਕਾਰਜਕਾਰੀ ਰਾਸ਼ਟਰਪਤੀ ਅਮਰੁੱਲਾ ਸਾਲੇਹ ਦੀ ਹੁੰਕਾਰ – ‘ਅਫਗਾਨਿਸਤਾਨ ਨੂੰ ਨਹੀਂ ਬਣਨ ਦਿਆਂਗੇ ਤਾਲਿਬਿਸਤਾਨ, ਲੜਨ ਲਈ ਤਿਆਰ’
ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਸੱਤਾ ਆਪਣੇ ਹੱਥਾਂ ਵਿੱਚ ਲੈ ਲਈ ਹੈ। ਇਸ ਵਿਚਾਲੇ ਅਫ਼ਗ਼ਾਨਿਸਤਾਨ ਦੇ ਕਾਰਜਕਾਰੀ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੇ ਕਿਹਾ ਕਿ ਤਾਲਿਬਾਨ ਜੋ ਦਾਅਵਾ ਕਰ ਰਿਹਾ ਹੈ ਉਸਨੇ ਪੰਜਸ਼ੀਰ ਦੇ ਕੁਝ ਹਿੱਸੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਉਹ ਬਿਲਕੁਲ ਝੂਠ ਹੈ।

President Amrullah Saleh roar

ਅਸੀਂ ਪੂਰੀ ਤਰ੍ਹਾਂ ਕਾਬੂ ਵਿੱਚ ਹਾਂ, ਪੰਜਸ਼ੀਰ ਦੇ ਲੋਕਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ। ਇਸ ਤੋਂ ਅੱਗੇ ਕਾਰਜਕਾਰੀ ਰਾਸ਼ਟਰਪਤੀ ਨੇ ਕਿਹਾ ਕਿ ਪੰਜਸ਼ੀਰ ਦੇ ਲੋਕ ਤਾਲਿਬਾਨ ਅੱਗੇ ਝੁਕਣ ਲਈ ਤਿਆਰ ਨਹੀਂ ਹਨ । ਅਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਲਈ ਤਿਆਰ ਹਾਂ, ਅਸੀਂ ਆਪਣੇ ਇਲਾਕੇ ਵਿੱਚ ਸ਼ਾਂਤੀ ਚਾਹੁੰਦੇ ਹਾਂ। ਪਰ ਜੇ ਤਾਲਿਬਾਨ ਲੜਾਈ ਚਾਹੁੰਦਾ ਹੈ ਤਾਂ ਅਸੀਂ ਲੜਨ ਲਈ ਵੀ ਤਿਆਰ ਹਾਂ।

ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਸਰੂਪ ਫਲਾਈਟ ਰਾਹੀਂ ਕਾਬੁਲ ਤੋਂ ਪਹੁੰਚੇ ਭਾਰਤ, ਕੇਂਦਰੀ ਮੰਤਰੀ ਪੁਰੀ ਨੇ ਸਾਂਝੀ ਕੀਤੀ ਵੀਡੀਓ

ਅਮਰੁੱਲਾ ਸਾਲੇਹ ਨੇ ਕਿਹਾ ਕਿ ਅਹਿਮਦ ਮਸੂਦ ਇਸ ਸਮੇਂ ਆਪਣੇ ਪਿਤਾ ਦੀ ਤਰ੍ਹਾਂ ਤਾਲਿਬਾਨ ਵਿਰੁੱਧ ਲੜ ਰਿਹਾ ਹੈ, ਹਰ ਕੋਈ ਉਸ ਦੇ ਨਾਲ ਖੜ੍ਹਾ ਹੈ । ਮੈਂ ਵੀ ਇੱਥੇ ਮੌਜੂਦ ਹਾਂ, ਹਰ ਕੋਈ ਇੱਥੇ ਇੱਕਜੁਟ ਹੈ। ਅਸੀਂ ਸਭ ਕੁਝ ਤਾਲਿਬਾਨ ‘ਤੇ ਛੱਡ ਦਿੱਤਾ ਹੈ, ਜੇਕਰ ਉਹ ਜੰਗ ਚਾਹੁੰਦੇ ਹਨ ਤਾਂ ਜੰਗ ਹੋਵੇਗੀ ਅਤੇ ਜੇ ਉਹ ਗੱਲਬਾਤ ਚਾਹੁੰਦੇ ਹਨ ਤਾਂ ਸ਼ਾਂਤੀ ਨਾਲ ਗੱਲਬਾਤ ਕੀਤੀ ਜਾਵੇਗੀ।

President Amrullah Saleh roar

ਸਥਾਨਕ ਸਥਿਤੀ ਅਤੇ ਭਵਿੱਖ ਬਾਰੇ ਅਮਰੁੱਲਾ ਸਾਲੇਹ ਨੇ ਕਿਹਾ ਕਿ ਮੌਜੂਦਾ ਸਥਿਤੀ ਬਹੁਤ ਅਜੀਬ ਹੈ ਕਿਉਂਕਿ ਰਾਸ਼ਟਰਪਤੀ ਸਮੇਤ ਸਮੁੱਚੀ ਕੈਬਨਿਟ ਦੇਸ਼ ਛੱਡ ਕੇ ਜਾ ਚੁੱਕੀ ਹੈ। ਰਾਸ਼ਟਰਪਤੀ ਅਸ਼ਰਫ ਗਨੀ ਨੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਉਹ ਦੇਸ਼ ਤੋਂ ਬਾਹਰ ਚਲੇ ਗਏ । ਪਰ ਸਾਡਾ ਮਨੋਰਥ ਸਿਰਫ ਇੱਕ ਹੈ, ਅਸੀਂ ਕਿਸੇ ਵੀ ਤਰ੍ਹਾਂ ਦੀ ਤਾਨਾਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਾਂਗੇ।

ਇਹ ਵੀ ਪੜ੍ਹੋ: ਸੇਵਾਮੁਕਤ ਪਟਵਾਰੀਆਂ ਲਈ ਪੰਜਾਬ ਸਰਕਾਰ ਨੇ ਖੋਲ੍ਹੇ ਦਰਵਾਜ਼ੇ- 1766 ਮਾਲ ਪਟਵਾਰੀਆਂ ਦੀ ਕਰੇਗੀ ਭਰਤੀ

ਦੱਸ ਦੇਈਏ ਕਿ ਇਸ ਤੋਂ ਅੱਗੇ ਅਮਰੁੱਲਾ ਸਾਲੇਹ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਲੋਕਾਂ ਨੂੰ ਆਜ਼ਾਦੀ ਨਾਲ ਰਹਿਣ ਦਾ ਮੌਕਾ ਮਿਲੇ, ਅਸੀਂ ਨਹੀਂ ਚਾਹੁੰਦੇ ਕਿ ਅਫਗਾਨਿਸਤਾਨ ਤਾਲਿਬਿਸਤਾਨ ਬਣੇ।

ਇਹ ਵੀ ਦੇਖੋ: Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਕਾਰਜਕਾਰੀ ਰਾਸ਼ਟਰਪਤੀ ਅਮਰੁੱਲਾ ਸਾਲੇਹ ਦੀ ਹੁੰਕਾਰ – ‘ਅਫਗਾਨਿਸਤਾਨ ਨੂੰ ਨਹੀਂ ਬਣਨ ਦਿਆਂਗੇ ਤਾਲਿਬਿਸਤਾਨ, ਲੜਨ ਲਈ ਤਿਆਰ’ appeared first on Daily Post Punjabi.