president brazil Archives - Daily Post Punjabi

ਕੋਰੋਨਾ ਟੀਕੇ ਦੀਆਂ 20 ਲੱਖ ਖੁਰਾਕਾਂ ਦੇਣ ‘ਤੇ ਬ੍ਰਾਜ਼ੀਲ ਨੇ ਕੀਤਾ PM ਮੋਦੀ ਦਾ ਧੰਨਵਾਦ…
president brazil thanked india covid 19 vaccines: ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਕੋਵਿਡ-19 (ਕੋਰੋਨਾ) ਟੀਕੇ ਦੀਆਂ 20 ਲੱਖ ਖ਼ੁਰਾਕਾਂ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ ਅਤੇ ਸੋਸ਼ਲ ਮੀਡੀਆ ’ਤੇ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਭਗਵਾਨ ਹਨੂੰਮਾਨ ਨੂੰ ਭਾਰਤ ਤੋਂ ‘ਸੰਜੀਵਨੀ ਬੂਟੀ’ ਬ੍ਰਾਜ਼ੀਲ ਲਿਜਾਂਦੇ ਦਿਖਾਇਆ ਗਿਆ ਹੈ। ਬੋਲਸੋਨਾਰੋ ਨੇ ਟਵੀਟ ਕੀਤਾ ਕਿ ਨਮਸਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਗਲੋਬਲ ਰੁਕਾਵਟਾਂ ਦੂਰ ਕਰਨ ਲਈ ਇਕ ਮਹਾਨ ਸਾਂਝੇਦਾਰ ਪਾ ਕੇ ਬ੍ਰਾਜ਼ੀਲ ਮਾਣ ਮਹਿਸੂਸ ਕਰ ਰਿਹਾ ਹੈ। ਭਾਰਤ ਤੋਂ ਟੀਕੇ ਬ੍ਰਾਜ਼ੀਲ ਭੇਜਣ ਲਈ ਸਾਡੀ ਮਦਦ ਲਈ ਧੰਨਵਾਦ ਬੋਲਸੋਨਾਰੋ ਨੇ ਆਪਣੇ ਧੰਨਵਾਦ ਸੰਦੇਸ਼ ਨਾਲ ਭਗਵਾਨ ਹਨੂੰਮਾਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ‘ਸੰਜੀਵਨੀ ਬੂਟੀ’ ਵਾਲੇ ਪਹਾੜ ’ਤੇ ਕੋਵਿਡ-19 ਦੇ ਟੀਕੇ ਲਈ ਭਾਰਤ ਤੋਂ ਬ੍ਰਾਜ਼ੀਲ ਲਿਜਾਂਦੇ ਨਜ਼ਰ ਆ ਰਹੇ ਹਨ।

president brazil thanked india covid 19 vaccines

ਇਸ ਤਸਵੀਰ ’ਤੇ ਵੀ ਧੰਨਵਾਦ ਭਾਰਤ ਲਿਖਿਆ ਹੈ। ਜ਼ਿਕਰਯੋਗ ਹੈ ਕਿ ‘ਰਾਮਾਇਣ’ ਵਿਚ ਭਗਵਾਨ ਰਾਮ ਦੇ ਛੋਟੇ ਭਰਾ ਲਕਸ਼ਮਣ ਦੀ ਜਾਨ ਬਚਾਉਣ ਲਈ ਭਗਵਾਨ ਹਨੂੰਮਾਨ ‘ਸੰਜੀਵਨੀ ਬੂਟੀ’ ਲੈ ਕੇ ਆਏ ਸਨ। ਇਸ ਸੰਦਰਭ ਦੇ ਜਵਾਬ ਵਿਚ ਕਿਹਾ ਕਿ ਕੋਵਿਡ-19 ਖ਼ਿਲਾਫ਼ ਸਾਂਝੀ ਲੜਾਈ ਵਿਚ ਬ੍ਰਾਜ਼ੀਲ ਦਾ ਭਰੋਸੇਯੋਗ ਸਹਿਯੋਗੀ ਹੋਣਾ ਭਾਰਤ ਲਈ ਮਾਣ ਦੀ ਗੱਲ ਹੈ। ਅਸੀਂ ਸਿਹਤ ਖੇਤਰ ਵਿਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਜਾਰੀ ਰੱਖਾਂਗੇ। ਬੋਲਸੋਨਾਰੋ ਨੇ ਪਿਛਲੇ ਸਾਲ ਭਾਰਤ ਦੇ ਮਲੇਰੀਆ ਦੀ ਦਵਾਈ ‘ਹਾਈਡ੍ਰੋਕਸੀਕਲੋਰੋਕਵੀਨ’ ਭੇਜੇ ਜਾਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਧੰਨਵਾਦ ਚਿੱਠੀ ਵਿਚ ਭਗਵਾਨ ਹਨੂੰਮਾਨ ਦੀ ‘ਸੰਜੀਵਨੀ ਬੂਟੀ’ ਨਾਲ ਜੁੜੀ ਕਹਾਣੀ ਦਾ ਜ਼ਿਕਰ ਕੀਤਾ ਸੀ

ਮਾਂ-ਪਿਓ ਬਚਪਨ ‘ਚ ਗੁਜ਼ਰ ਗਏ ਤੇ ਦਾਦਾ 8 ਸਾਲ ਪਹਿਲਾਂ, ਪਰ ਮਾਪਿਆਂ ਤੋਂ ਮਿਲੀ ਸਿੱਖਿਆ ਅਨੁਸਾਰ ਧਰਨੇ ‘ਚ ਪਹੁੰਚੀ ਕੁੜੀ

The post ਕੋਰੋਨਾ ਟੀਕੇ ਦੀਆਂ 20 ਲੱਖ ਖੁਰਾਕਾਂ ਦੇਣ ‘ਤੇ ਬ੍ਰਾਜ਼ੀਲ ਨੇ ਕੀਤਾ PM ਮੋਦੀ ਦਾ ਧੰਨਵਾਦ… appeared first on Daily Post Punjabi.