president joe biden Archives - Daily Post Punjabi

ਬਾਈਡੇਨ ਪਰਿਵਾਰ ‘ਚ ਸ਼ਾਮਿਲ ਹੋਇਆ ਜਰਮਨ ਸ਼ੈਫਰਡ, ਰਾਸ਼ਟਰਪਤੀ ਨੇ ਇੰਝ ਕੀਤਾ ਸਵਾਗਤ
ਅੱਜ ਦੇ ਸਮੇਂ ‘ਚ ਪਾਲਤੂ ਜਾਨਵਰ ਹਰ ਕਿਸੇ ਦੇ ਦਿਲ ‘ਚ ਖਾਸ ਜਗ੍ਹਾ ਬਣਾਉਣ ‘ਚ ਸਫਲ ਹੋ ਰਹੇ ਹਨ। ਇਨ੍ਹਾਂ ‘ਚ ਕੁੱਤਿਆਂ ਨੂੰ ਹਰ ਕਿਸੇ ਦੀ ਪਹਿਲੀ ਪਸੰਦ ਵਜੋਂ ਦੇਖਿਆ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੀ ਇਸ ਐਨੀਮਲ 9Animal) ਪ੍ਰੇਮ ਤੋਂ ਬੱਚ ਨਹੀਂ ਸਕੇ ਹਨ।

Welcome to the White House, Commander. pic.twitter.com/SUudQnPv29
— President Biden (@POTUS) December 20, 2021

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਅਤੇ ਤਸਵੀਰ ਸ਼ੇਅਰ ਕਰਕੇ ਉਨ੍ਹਾਂ ਨੇ ਵ੍ਹਾਈਟ ਹਾਊਸ ‘ਚ ਨਵੇਂ ਪੈੱਟ ਦੇ ਆਉਣ ਦੀ ਜਾਣਕਾਰੀ ਸਾਂਝੀ ਕੀਤੀ ਹੈ। ਦਰਅਸਲ, ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮੰਗਲਵਾਰ ਨੂੰ ਇੱਕ ਤਸਵੀਰ ਸ਼ੇਅਰ ਕੀਤੀ, ਜਿਸ ਵਿੱਚ ਜਰਮਨ ਸ਼ੈਫਰਡ ਨਸਲ ਦਾ ਇੱਕ ਪਿਆਰਾ ਕੁੱਤਾ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਕੈਪਸ਼ਨ ਦਿੱਤਾ ਅਤੇ ਲਿਖਿਆ, ‘ਵ੍ਹਾਈਟ ਹਾਊਸ ‘ਚ ਤੁਹਾਡਾ ਸੁਆਗਤ ਹੈ, ਕਮਾਂਡਰ।’ ਜਿਸ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਅਮਰੀਕੀ ਰਾਸ਼ਟਰਪਤੀ ਵ੍ਹਾਈਟ ਹਾਊਸ ‘ਚ ਨਵਾਂ ਪੈੱਟ ਲਿਆਉਣ ਦੀ ਤਿਆਰੀ ਕਰ ਰਹੇ ਹਨ।”

Meet the newest Biden. pic.twitter.com/JHAbH53iRk
— President Biden (@POTUS) December 20, 2021

ਇਸ ਤੋਂ ਬਾਅਦ ਬਾਈਡੇਨ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ, ਜਿਸ ‘ਚ ਉਹ ਇੱਕ ਜਰਮਨ ਸ਼ੈਫਰਡ ਕੁੱਤੇ ਦਾ ਵਾਈਟ ਹਾਊਸ ‘ਚ ਬਾਹਾਂ ਫੈਲਾ ਕੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਵੀਡੀਓ ‘ਚ ਡੌਗੀ ਨਾਲ ਖੂਬ ਮਸਤੀ ਕਰਦੇ ਵੀ ਨਜ਼ਰ ਆਏ। ਵੀਡੀਓ ‘ਚ ਉਹ ਗੇਂਦ ਨਾਲ ਖੇਡਦੇ ਹੋਏ ਅਤੇ ਜਰਮਨ ਸ਼ੈਫਰਡ ਨੂੰ ਖਾਣਾ ਖੁਆਉਂਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ ‘ਚ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ, 6 ਜਗ੍ਹਾ ਰੇਲਵੇ ਟ੍ਰੈਕ ਜਾਮ, 128 ਟ੍ਰੇਨਾਂ ਪ੍ਰਭਾਵਿਤ

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਨਵੇਂ ਬਾਈਡੇਨ ਨੂੰ ਮਿਲੋ।’ ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਵੀ ਜਾਨਵਰਾਂ ਦੇ ਪ੍ਰੇਮੀ ਹਨ। ਵਰਤਮਾਨ ਵਿੱਚ, ਕਮਾਂਡਰ ਵਾਈਟ ਹਾਊਸ ਵਿੱਚ ਬਾਈਡੇਨ ਪਰਿਵਾਰ ਵਿੱਚ ਸ਼ਾਮਿਲ ਹੋਣ ਵਾਲਾ ਤੀਜਾ ਕੁੱਤਾ ਹੈ। ਇਸ ਤੋਂ ਪਹਿਲਾਂ ਜਦੋਂ ਬਾਈਡੇਨ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਪੁੱਜੇ ਤਾਂ ਉਨ੍ਹਾਂ ਦੇ ਨਾਲ ਦੋ ਜਰਮਨ ਸ਼ੈਫਰਡ ਡੌਗ ਚੈਂਪ ਅਤੇ ਮੇਜਰ ਸਨ। ਹਾਲ ਹੀ ‘ਚ 13 ਸਾਲ ਦੀ ਉਮਰ ‘ਚ ਬਾਈਡੇਨ ਦੇ ਖਾਸ ਡੌਗੀ ਚੈਂਪੀਅਨ ਦਾ ਦਿਹਾਂਤ ਹੋ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਬਾਈਡੇਨ ਪਰਿਵਾਰ ‘ਚ ਸ਼ਾਮਿਲ ਹੋਇਆ ਜਰਮਨ ਸ਼ੈਫਰਡ, ਰਾਸ਼ਟਰਪਤੀ ਨੇ ਇੰਝ ਕੀਤਾ ਸਵਾਗਤ appeared first on Daily Post Punjabi.

ਰਾਕੇਸ਼ ਟਿਕੈਤ ਦੀ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ, ਕਿਹਾ – ‘ਜੇ PM ਮੋਦੀ ਨਾਲ ਹੋਵੇ ਮੁਲਾਕਤ ਤਾਂ ਕਿਸਾਨਾਂ ਦਾ ਰੱਖਿਓ ਖਿਆਲ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਅੱਜ ਉਹ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੂੰ ਮਿਲਣਗੇ, ਜਿਸ ਬਾਰੇ ਰਾਕੇਸ਼ ਟਿਕੈਤ ਨੇ ਟਵੀਟ ਕੀਤਾ ਹੈ।

rakesh tikait appeals to us president

ਰਾਕੇਸ਼ ਟਿਕੈਤ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਟਵੀਟ ਟੈਗ ਕਰਦਿਆਂ ਮੰਗ ਕੀਤੀ ਹੈ ਕਿ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਤਾਂ ਉਨ੍ਹਾਂ ਨੂੰ ਕਿਸਾਨਾਂ ਦੀ ਸਮੱਸਿਆ ਵੱਲ ਧਿਆਨ ਦੇਣਾ ਚਾਹੀਦਾ ਹੈ। ਰਾਕੇਸ਼ ਟਿਕੈਤ ਨੇ ਲਿਖਿਆ ਹੈ ਕਿ, “ਅਸੀਂ ਭਾਰਤੀ ਕਿਸਾਨ 3 ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਾਂ ਜੋ ਪੀਐਮ ਮੋਦੀ ਸਰਕਾਰ ਦੁਆਰਾ ਲਿਆਂਦੇ ਗਏ ਹਨ। 11 ਮਹੀਨਿਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ 700 ਕਿਸਾਨ ਆਪਣੀ ਜਾਨ ਗਵਾ ਚੁੱਕੇ ਹਨ। ਸਾਨੂੰ ਬਚਾਉਣ ਲਈ ਇਹ ਕਾਲੇ ਕਾਨੂੰਨ ਰੱਦ ਕੀਤੇ ਜਾਣੇ ਚਾਹੀਦੇ ਹਨ। ਕਿਰਪਾ ਕਰਕੇ ਪੀਐਮ ਮੋਦੀ ਨਾਲ ਮੁਲਾਕਾਤ ਕਰਦੇ ਹੋਏ ਸਾਡੀ ਚਿੰਤਾ ‘ਤੇ ਧਿਆਨ ਕੇਂਦਰਤ ਕਰੋ।”

ਇਹ ਵੀ ਪੜ੍ਹੋ : KKR ਨੇ ਮੁੰਬਈ ਖਿਲਾਫ ਧਮਾਕੇਦਾਰ ਜਿੱਤ ਤੋਂ ਬਾਅਦ Top 4 ‘ਚ ਕੀਤੀ ਐਂਟਰੀ, ਜਾਣੋ ਪੁਆਇੰਟ ਟੇਬਲ ਦਾ ਪੂਰਾ ਹਾਲ

ਬੀਤੀ ਰਾਤ ਕੀਤੇ ਗਏ ਇੱਕ ਹੋਰ ਟਵੀਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅੱਜ ਵਾਸ਼ਿੰਗਟਨ ਡੀਸੀ ਵਿੱਚ 2:30 ਵਜੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਅਮਰੀਕੀ ਦੌਰੇ ‘ਤੇ ਪੀਐਮ ਨਰਿੰਦਰ ਮੋਦੀ ਨੇ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਵਿਚਕਾਰ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਈ। ਪੀਐਮ ਮੋਦੀ ਨੇ ਕਿਹਾ ਕਿ ਅਮਰੀਕਾ ਨੇ ਬਹੁਤ ਮਦਦ ਕੀਤੀ ਸੀ ਜਦੋਂ ਭਾਰਤ ਕੋਰੋਨਾ ਦੀ ਦੂਜੀ ਲਹਿਰ ਦੀ ਪਕੜ ਵਿੱਚ ਸੀ। ਪੀਐਮ ਮੋਦੀ ਨੇ ਕਮਲਾ ਹੈਰਿਸ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।

ਇਹ ਵੀ ਦੇਖੋ : Governor House ਤੋਂ Sukhbir Badal ਦੀ ਧੜੱਲੇਦਾਰ ਸਪੀਚ , L IVE ਲਾਈ ਕਾਂਗਰਸੀਆਂ ਦੀ ਕਲਾਸ…

The post ਰਾਕੇਸ਼ ਟਿਕੈਤ ਦੀ ਅਮਰੀਕੀ ਰਾਸ਼ਟਰਪਤੀ ਨੂੰ ਅਪੀਲ, ਕਿਹਾ – ‘ਜੇ PM ਮੋਦੀ ਨਾਲ ਹੋਵੇ ਮੁਲਾਕਤ ਤਾਂ ਕਿਸਾਨਾਂ ਦਾ ਰੱਖਿਓ ਖਿਆਲ’ appeared first on Daily Post Punjabi.

ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਤਾਲਿਬਾਨ ਨੂੰ ਚਿਤਾਵਨੀ, ਕਿਹਾ – ‘ਜੇ ਸਾਡੀ ਫੌਜ ‘ਤੇ ਕੋਈ ਹਮਲਾ ਹੋਇਆ ਤਾਂ…’
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਤਾਲਿਬਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਦੇਸ਼ ਨੂੰ ਸੰਬੋਧਨ ਕਰਦਿਆਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕੀ ਫੌਜ ‘ਤੇ ਤਾਲਿਬਾਨ ਦਾ ਹਮਲਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਨਾਟੋ ਦੇਸ਼ ਵੀ ਅਮਰੀਕਾ ਦੇ ਨਾਲ ਖੜ੍ਹੇ ਹਨ।

bidens warning taliban

ਅਮਰੀਕਾ ਹਵਾਈ ਅੱਡੇ ਦੇ ਅੰਦਰ ਜਾਂ ਨੇੜੇ ਕਿਸੇ ਸੰਭਾਵੀ ਅੱਤਵਾਦੀ ਖਤਰੇ ਦੀ ਵੀ ਜਾਂਚ ਕਰ ਰਿਹਾ ਹੈ, ਜਿਸ ਵਿੱਚ ਅਫਗਾਨਿਸਤਾਨ ਵਿੱਚ ਇਸਲਾਮਿਕ ਸਟੇਟ ਨਾਲ ਜੁੜੇ ਲੋਕ ਵੀ ਸ਼ਾਮਿਲ ਹਨ। ਬਾਈਡਨ ਨੇ ਕਿਹਾ ਕਿ ਅਫਗਾਨਿਸਤਾਨ ‘ਤੇ ਇਸ ਸਮੇਂ ਵੱਡਾ ਸੰਕਟ ਹੈ। ਅਸੀਂ ਅਫਗਾਨਿਸਤਾਨ ਦੇ ਨਾਲ 20 ਸਾਲਾਂ ਤੱਕ ਕੰਮ ਕੀਤਾ। ਹੁਣ ਅਫਗਾਨਿਸਤਾਨ ਮੁੱਦੇ ‘ਤੇ ਜੀ -7 ਦੀ ਬੈਠਕ ਹੋਵੇਗੀ। ਬਾਈਡਨ ਦੇ ਬਿਆਨ ਅਨੁਸਾਰ ਹੁਣ ਤੱਕ 18,000 ਹਜ਼ਾਰ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ ਅਤੇ ਪਿਛਲੇ 24 ਘੰਟਿਆਂ ਵਿੱਚ 5700 ਲੋਕਾਂ ਨੂੰ ਕੱਢਿਆ ਗਿਆ ਹੈ। ਬਾਈਡਨ ਨੇ ਕਿਹਾ ਕਿ 6,000 ਅਮਰੀਕੀ ਸੈਨਿਕ ਕਾਬੁਲ ਵਿੱਚ ਮੌਜੂਦ ਹਨ।

ਵ੍ਹਾਈਟ ਹਾਊਸ ਦੀ ਇੱਕ ਨਿਊਜ਼ ਕਾਨਫਰੰਸ ਵਿੱਚ ਬਾਈਡਨ ਨੇ ਕਿਹਾ, “ਅਸੀਂ ਤਾਲਿਬਾਨ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਹਵਾਈ ਅੱਡੇ ‘ਤੇ ਸਾਡੀ ਫੋਰਸ ‘ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਜਾਂ ਸਾਡੇ ਆਪਰੇਸ਼ਨ ਵਿੱਚ ਵਿਘਨ ਦਾ ਤੁਰੰਤ ਅਤੇ ਸਖਤ ਜਵਾਬ ਦਿੱਤਾ ਜਾਵੇਗਾ। ਮੈਂ ਹਮੇਸ਼ਾ ਕਿਹਾ ਹੈ, ਅਸੀਂ ਸਾਡੇ ਅਤਿਵਾਦ ਵਿਰੋਧੀ ਮਿਸ਼ਨ ‘ਤੇ ਲੇਜ਼ਰ ਫੋਕਸ ਬਣਾਈ ਰੱਖਣ ਜਾ ਰਹੇ ਹਾਂ, ਅਸੀਂ ਸਾਡੇ ਸਹਿਯੋਗੀ ਅਤੇ ਖੇਤਰ ਵਿੱਚ ਸਥਿਰਤਾ ਯਕੀਨੀ ਬਣਾਉਣ ਵਿੱਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨਾਲ ਨੇੜਲੇ ਤਾਲਮੇਲ ਵਿੱਚ ਕੰਮ ਕਰਨ ਵਿੱਚ ਰੁਚੀ ਰੱਖਦੇ ਹਾਂ।” ਬਾਈਡਨ ਨੇ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਥਨੀ ਬਲਿੰਕੇਨ ਨੇ ਨਾਟੋ ਸਹਿਯੋਗੀਆਂ ਨਾਲ ਮੁਲਾਕਾਤ ਕਰਕੇ ਅਫਗਾਨਿਸਤਾਨ ਨੂੰ ਅਮਰੀਕਾ ਅਤੇ ਉਸਦੇ ਸਹਿਯੋਗੀ ਦੇਸ਼ਾਂ ‘ਤੇ ਅੱਤਵਾਦੀ ਹਮਲਿਆਂ ਦੇ ਅੱਡੇ ਵਜੋਂ ਵਰਤਣ ਤੋਂ ਰੋਕਣ ਦੀ ਰਣਨੀਤੀ ‘ਤੇ ਚਰਚਾ ਕੀਤੀ ਹੈ। ਇਸ ਦੇ ਲਈ, ਅਮਰੀਕੀ ਰਾਸ਼ਟਰਪਤੀ ਨੇ ਕੁੱਝ ਦਿਨਾਂ ਤੋਂ ਬ੍ਰਿਟੇਨ, ਜਰਮਨੀ ਅਤੇ ਫਰਾਂਸ ਵਿੱਚ ਆਪਣੇ ਹਮਰੁਤਬਾ ਨਾਲ ਵੀ ਗੱਲਬਾਤ ਕੀਤੀ ਹੈ।

ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ਤੋਂ ਭਾਰਤੀਆਂ ਸਮੇਤ 150 ਲੋਕਾਂ ਨੂੰ ਕੀਤਾ ਗਿਆ ਅਗਵਾ, ਤਾਲਿਬਾਨ ਨੇ ਕਿਹਾ…

ਬਾਈਡਨ ਨੇ ਇੱਕ ਵਾਰ ਫਿਰ ਅਫਗਾਨਿਸਤਾਨ ਵਿੱਚੋਂ ਫੌਜਾਂ ਦੀ ਵਾਪਸੀ ਦੇ ਪਿੱਛੇ ਆਪਣੇ ਬਚਾਅ ਨੂੰ ਦੁਹਰਾਉਂਦੇ ਹੋਏ ਦਾਅਵਾ ਕੀਤਾ ਕਿ ਅਲਕਾਇਦਾ ਸੰਗਠਨਾਂ ਨੂੰ ਖਤਮ ਕਰਨ ਤੋਂ ਬਾਅਦ ਅਮਰੀਕਾ ਨੇ ਦੇਸ਼ ਵਿੱਚ ਆਪਣਾ “ਮਿਸ਼ਨ” ਖਤਮ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ. “ਅਲਕਾਇਦਾ ਦੇ ਚਲੇ ਜਾਣ ਨਾਲ ਅਫਗਾਨਿਸਤਾਨ ਵਿੱਚ ਸਾਡੀ ਹੁਣ ਕੀ ਦਿਲਚਸਪੀ ਹੈ? ਅਸੀਂ ਅਲਕਾਇਦਾ ਤੋਂ ਛੁਟਕਾਰਾ ਪਾਉਣ ਦੇ ਨਾਲ ਨਾਲ ਓਸਾਮਾ ਬਿਨ ਲਾਦੇਨ ਨੂੰ ਫੜਨ ਦੇ ਉਦੇਸ਼ ਨਾਲ ਅਫਗਾਨਿਸਤਾਨ ਗਏ ਸੀ ਅਤੇ ਅਸੀਂ ਇਹ ਕੀਤਾ। ਹੁਣ ਇਸ ਯੁੱਧ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ।”

ਇਹ ਵੀ ਦੇਖੋ : BJP ਨੂੰ ਝਟਕਾ, ਸਟੇਜ ਤੋਂ ਅਨਿਲ ਜੋਸ਼ੀ ਨੇ ਵੰਗਾਰੇ ਭਾਜਪਾ ਆਲੇ, ਕਹਿ ਦਿੱਤੀਆਂ ਵੱਡੀਆਂ ਗੱਲਾਂ..

The post ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਤਾਲਿਬਾਨ ਨੂੰ ਚਿਤਾਵਨੀ, ਕਿਹਾ – ‘ਜੇ ਸਾਡੀ ਫੌਜ ‘ਤੇ ਕੋਈ ਹਮਲਾ ਹੋਇਆ ਤਾਂ…’ appeared first on Daily Post Punjabi.