Prince Narula MooseWala Archives - Daily Post Punjabi

ਪ੍ਰਿੰਸ ਨਰੂਲਾ ਨੇ MTV Roadies 19 ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਪ੍ਰਸ਼ੰਸਕ ਹੋਏ ਭਾਵੁਕ
Prince Narula Tribute MooseWala: ਪ੍ਰਿੰਸ ਨਰੂਲਾ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਐਮਟੀਵੀ ਦੇ ਸੁਪਰਹਿੱਟ ਸ਼ੋਅ ਰੋਡੀਜ਼ ਜਿੱਤਣ ਤੋਂ ਬਾਅਦ ਚਰਚਾ ‘ਚ ਆਇਆ ਸੀ। ਉਹ ਕਈ ਫਿਲਮਾਂ ‘ਚ ਵੀ ਕੰਮ ਕਰ ਚੁੱਕਿਆ ਹੈ। ਹਾਲ ਹੀ ‘ਚ ਉਸ ਦਾ ਪਰਮੀਸ਼ ਵਰਮਾ ਦੇ ਨਾਲ ਗਾਣਾ ਵੀ ਆਇਆ ਸੀ।

Prince Narula Tribute MooseWala

ਹੁਣ ਪ੍ਰਿੰਸ ਨਰੂਲਾ ਦਾ ਨਾਮ ਫਿਰ ਤੋਂ ਸੁਰਖੀਆਂ ‘ਚ ਆ ਗਿਆ ਹੈ। ਦਰਅਸਲ, ‘ਐਮਟੀਵੀ ਰੋਡੀਜ਼’ ਦੇ 19ਵੇਂ ਸੀਜ਼ਨ ‘ਚ ਪ੍ਰਿੰਸ ਨਰੂਲਾ ਨੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੱਤੀ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਪ੍ਰਿੰਸ ਸਟੇਜ ‘ਤੇ ਪਰਫਾਰਮ ਕਰਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਉਹ ਕਹਿੰਦਾ ਹੈ ਕਿ ਸਿੱਧੂ ਵਰਗਾ ਨਾ ਤਾਂ ਕੋਈ ਹੋਇਆ ਤੇ ਨਾ ਹੀ ਕੋਈ ਹੋਵੇਗਾ। ਇਸ ਤੋਂ ਬਾਅਦ ਉਹ ਮੂਸੇਵਾਲਾ ਦਾ ਗਾਣਾ ‘295’ ਗਾਉਂਦਾ ਹੈ ਅਤੇ ਦਰਸ਼ਕ ਵੀ ਉਸ ਦੇ ਨਾਲ ਗਾਣਾ ਗਾਉਂਦੇ ਹਨ। ਇਸ ਵੀਡੀਓ ਵਿਰਲ ਭਯਾਨੀ ਨੇ ਆਂਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਦੇ ਦੋਸ਼ੀਆਂ ਖਿਲਾਫ ਸਾਲ ਭਰ ਦੇ ਬਾਅਦ ਦੋਸ਼ ਤੈਅ ਹੋਏ ਹਨ। ਹੁਣ ਮੂਸੇਵਾਲਾ ਦੇ ਪਰਿਵਾਰ ਤੇ ਫੈਨਜ਼ ਨੂੰ ਉਮੀਦ ਹੈ ਕਿ ਮਰਹੂਮ ਗਾਇਕ/ਰੈਪਰ ਨੂੰ ਇਨਸਾਫ ਮਿਲੇਗਾ। ਇਸ ਦੇ ਨਾਲ ਨਾਲ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਛੋਟੇ ਜਿਹੇ ਕਰੀਅਰ ‘ਚ ਪੂਰੀ ਦੁਨੀਆ ‘ਚ ਖੂਬ ਨਾਮ ਕਮਾਇਆ ਸੀ। ਅੱਜ ਤੱਕ ਪੂਰੀ ਦੁਨੀਆ ‘ਚ ਲੋਕ ਉਸ ਨੂੰ ਯਾਦ ਕਰਦੇ ਹਨ ਅਤੇ ਉਸ ਨੂੰ ਸ਼ਰਧਾਂਜਲੀਆਂ ਦਿੰਦੇ ਹਨ।

The post ਪ੍ਰਿੰਸ ਨਰੂਲਾ ਨੇ MTV Roadies 19 ‘ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਪ੍ਰਸ਼ੰਸਕ ਹੋਏ ਭਾਵੁਕ appeared first on Daily Post Punjabi.