principal murder Archives - Daily Post Punjabi

ਬਿਲਾਸਪੁਰ : ਨੌਜਵਾਨ ਦਾ ਖੌਫਨਾਕ ਕਾਰਾ, ਸਕੂਲ ਪ੍ਰਿੰਸੀਪਲ ਦਾ ਕੀਤਾ ਕਤਲ, ਕਿਹਾ- ਪ੍ਰੇਮਿਕਾ ਨੂੰ ਕਰਦਾ ਸੀ ਤੰਗ
ਬਿਲਾਸਪੁਰ: ਸ਼ਹਿਰ ਦੇ ਤਰਬਹਾਰ ਥਾਣਾ ਖੇਤਰ ਦੇ ਲਿੰਕ ਰੋਡ ਨੇੜੇ ਰਹਿਣ ਵਾਲੇ 61 ਸਾਲਾ ਪ੍ਰਦੀਪ ਸ੍ਰੀਵਾਸਤਵ ਦਾ ਕਤਲ ਕਰ ਦਿੱਤਾ ਗਿਆ। ਘਟਨਾ ਵੀਰਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਇਕ ਨੌਜਵਾਨ ਦੇਰ ਰਾਤ ਪ੍ਰਦੀਪ ਸ੍ਰੀਵਾਸਤਵਘਰ ਦੇ ਘਰ ਪਹੁੰਚਿਆ ਅਤੇ ਹਥੌੜੇ ਅਤੇ ਬਲੇਡ ਨਾਲ ਉਸ ‘ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਬਣ ਗਿਆ ਹੈ। ਪੁਲਿਸ ਨੇ ਮੁਲਜ਼ਮ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸ ਦੇਈਏ ਕਿ ਪ੍ਰਦੀਪ ਸ੍ਰੀਵਾਸਤਵ ਪਚਪੇੜੀ ਸਰਕਾਰੀ ਸਕੂਲ ਵਿੱਚ ਪ੍ਰਿੰਸੀਪਲ ਸੀ। ਐਡੀਸ਼ਨਲ ਐੱਸਪੀ ਰਾਜਿੰਦਰ ਜੈਸਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ, ਪ੍ਰਦੀਪ ਦੇਰ ਰਾਤ ਆਪਣੇ ਘਰ ਵਿਚ ਸੈਰ ਕਰ ਰਿਹਾ ਸੀ। ਇਸ ਦੌਰਾਨ ਇੱਕ ਨੌਜਵਾਨ ਉਸ ਦੇ ਘਰ ਪਹੁੰਚਿਆ। ਜਦੋਂ ਪ੍ਰਿੰਸੀਪਲ ਨੇ ਘਰ ਦਾ ਗੇਟ ਖੋਲ੍ਹਿਆ ਤਾਂ ਨੌਜਵਾਨ ਨੇ ਪਹਿਲਾਂ ਉਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ‘ਤੋਂ ਬਾਅਦ ਉਸ ਨੇ ਬਲੇਡ ਨਾਲ ਪ੍ਰਦੀਪ ‘ਤੇ ਹਮਲਾ ਕਰ ਦਿੱਤਾ।” ਨਾਲ ਹੀ ਸਿਰ ‘ਤੇ ਹਥੌੜੇ ਨਾਲ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੌਜਵਾਨ ਫ਼ਰਾਰ ਹੋ ਗਿਆ ਪਰ ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਦੇਰ ਰਾਤ ਹੀ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀ।

ਇਹ ਵੀ ਪੜ੍ਹੋ : ‘ਆਪ’ ਵਿਧਾਇਕ ਦਾ ਨੰਬਰ ਭੇਜ ਕੇ ਇਸ ਆਗੂ ਨੂੰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਹੁਣ ਤੁਹਾਡਾ ਕੰਮ ਖ਼ਤਮ

ਜਾਣਕਾਰੀ ਅਨੁਸਾਰ ਗ੍ਰਿਫਤਾਰ ਦੋਸ਼ੀ ਨੌਜਵਾਨ ਦਾ ਨਾਂ ਉਪੇਂਦਰ ਕੌਸ਼ਿਕ ਹੈ। ਪੁਲਿਸ ਵੱਲੋਂ ਪੁੱਛਗਿੱਛ ‘ਚ ਨੌਜਵਾਨ ਨੇ ਦੱਸਿਆ ਕਿ ਮ੍ਰਿਤਕ ਉਸਦੀ ਪ੍ਰੇਮਿਕਾ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਉਹ ਅਧਿਆਪਕ ਹੋਣ ਦਾ ਫਾਇਦਾ ਉਠਾਉਂਦਾ ਸੀ। ਇਸੇ ਕਾਰਨ ਉਸ ਨੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੌਜਵਾਨ ‘ਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਬਿਲਾਸਪੁਰ : ਨੌਜਵਾਨ ਦਾ ਖੌਫਨਾਕ ਕਾਰਾ, ਸਕੂਲ ਪ੍ਰਿੰਸੀਪਲ ਦਾ ਕੀਤਾ ਕਤਲ, ਕਿਹਾ- ਪ੍ਰੇਮਿਕਾ ਨੂੰ ਕਰਦਾ ਸੀ ਤੰਗ appeared first on Daily Post Punjabi.