Prithviraj movie Trailer out Archives - Daily Post Punjabi

ਅਕਸ਼ੈ ਕੁਮਾਰ-ਮਾਨੁਸ਼ੀ ਛਿੱਲਰ ਸਟਾਰਰ ਫਿਲਮ ‘ਪ੍ਰਿਥਵੀਰਾਜ’ ਦਾ ਟ੍ਰੇਲਰ ਹੋਇਆ ਰਿਲੀਜ਼
Prithviraj movie Trailer out: ਅਕਸ਼ੈ ਕੁਮਾਰ ਅਤੇ ਮਾਨੁਸ਼ੀ ਛਿੱਲਰ ਸਟਾਰਰ ਫਿਲਮ ‘ਪ੍ਰਿਥਵੀਰਾਜ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਕਾਫੀ ਜ਼ਬਰਦਸਤ ਹੈ। ਪ੍ਰਿਥਵੀਰਾਜ ਦੇ ਕਿਰਦਾਰ ਵਿੱਚ ਅਕਸ਼ੇ ਕੁਮਾਰ ਦੀ ਐਂਟਰੀ ਦਿਲ ਨੂੰ ਖੁਸ਼ ਕਰ ਦਿੰਦੀ ਹੈ।

Prithviraj movie Trailer out

ਜੰਗ ਦੇ ਮੈਦਾਨ ਵਿਚ ਪ੍ਰਿਥਵੀਰਾਜ ਦੀ ਬਹਾਦਰੀ ਦਿਖਾਈ ਦਿੰਦੀ ਹੈ। ਮਾਨੁਸ਼ੀ ਰਿਵਾਇਤੀ ਲੁੱਕ ‘ਚ ਰਾਜਕੁਮਾਰੀ ਲੱਗ ਰਹੀ ਹੈ। ਉਸ ਦੀ ਐਂਟਰੀ ਵੀ ਬਹੁਤ ਪਿਆਰੀ ਅਤੇ ਖੂਬਸੂਰਤ ਦਿਖਾਈ ਗਈ ਹੈ। ਪ੍ਰਿਥਵੀਰਾਜ ਦੀ ਬਹਾਦਰੀ ਦੇ ਨਾਲ ਹੀ ਸੁਭਦਰਾ ਨਾਲ ਉਸ ਦੀ ਪਿਆਰੀ ਸਾਂਝ ਵੀ ਦੇਖਣ ਨੂੰ ਮਿਲ ਰਹੀ ਹੈ। ਇੱਕ ਗੀਤ ਵਿੱਚ ਦੋਵਾਂ ਦੀ ਰੋਮਾਂਟਿਕ ਕੈਮਿਸਟਰੀ ਵੀ ਸ਼ਾਨਦਾਰ ਹੈ। ‘ਪ੍ਰਿਥਵੀਰਾਜ’ ਦੇ ਟ੍ਰੇਲਰ ‘ਚ ਵੀ ਸੰਜੇ ਦੱਤ ਦਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਉਸ ਦਾ ਕਿਰਦਾਰ ਜੰਗ ਦੇ ਮੈਦਾਨ ਵਿਚ ਬਹੁਤ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ। ਸੋਨੂੰ ਸੂਦ ਦੇ ਚਿਹਰੇ ‘ਤੇ ਸ਼ਾਲੀਨਤਾ ਹੈ ਪਰ ਜੰਗ ‘ਚ ਉਸ ਦਾ ਕਰੂਰ ਰੂਪ ਦੇਖਣ ਨੂੰ ਮਿਲਦਾ ਹੈ।

ਦਰਸ਼ਕ ਅਕਸ਼ੈ ਕੁਮਾਰ ਸਟਾਰਰ ਫਿਲਮ ‘ਪ੍ਰਿਥਵੀਰਾਜ’ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਇਸ ਫਿਲਮ ਨੂੰ ਲੈ ਕੇ ਵਿਵਾਦ ਵੀ ਹੋਇਆ ਸੀ ਪਰ ਇਸ ਦੇ ਬਾਵਜੂਦ ਅੱਜ ਮੇਕਰਸ ਵੱਲੋਂ ਫਿਲਮ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਅਕਸ਼ੈ ਕੁਮਾਰ ਨੂੰ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਰੂਪ ‘ਚ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੋ ਗਏ ਹਨ। ਇਹ ਫਿਲਮ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ , ਜਦਕਿ ਇਸ ਦਾ ਨਿਰਦੇਸ਼ਨ ਚੰਦਰਪ੍ਰਕਾਸ਼ ਦਿਵੇਦੀ ਨੇ ਕੀਤਾ ਹੈ। ਅਕਸ਼ੇ ਕੁਮਾਰ ਦੀ ਇਸ ਫਿਲਮ ਦਾ ਉਨ੍ਹਾਂ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇਸ ਦੇ ਨਾਲ ਹੀ ਮਾਨੁਸ਼ੀ ਛਿੱਲਰ ਵੀ ਇਸ ਫਿਲਮ ਨਾਲ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਇਸ ਫਿਲਮ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਸਾਹਮਣੇ ਆਇਆ ਸੀ ਅਤੇ ਉਦੋਂ ਤੋਂ ਹੀ ਇਸ ਫਿਲਮ ਨੂੰ ਲੈ ਕੇ ਹਲਚਲ ਮਚ ਗਈ ਹੈ। ਕਈ ਵਾਰ ਮੁਲਤਵੀ ਹੋਣ ਤੋਂ ਬਾਅਦ ਆਖਰਕਾਰ ਇਹ ਫਿਲਮ ਹੁਣ 3 ਜੂਨ ਨੂੰ ਰਿਲੀਜ਼ ਲਈ ਤਿਆਰ ਹੈ।

The post ਅਕਸ਼ੈ ਕੁਮਾਰ-ਮਾਨੁਸ਼ੀ ਛਿੱਲਰ ਸਟਾਰਰ ਫਿਲਮ ‘ਪ੍ਰਿਥਵੀਰਾਜ’ ਦਾ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.