private company nayara Archives - Daily Post Punjabi

ਪੰਜਾਬ ‘ਚ ਨਿੱਜੀ ਕੰਪਨੀ ਨਾਇਰਾ ਨੇ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, 5 ਰੁਪਏ ਤੱਕ ਮਹਿੰਗਾ ਕੀਤਾ ਪੈਟਰੋਲ
ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਾਲ ਜੰਗ ਦਾ ਅਸਰ ਹੁਣ ਭਾਰਤ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸੰਕਟ ਕਰਕੇ ਪੰਜਾਬ ‘ਚ ਪੈਟ੍ਰੋਲ-ਡੀਜ਼ਲ ਦੇ ਰੇਟ ਵਧੇ ਹਨ। ਨਿੱਜੀ ਕੰਪਨੀ ਨਾਇਰਾ ਨੇ 5 ਰੁਪਏ ਤੱਕ ਪੈਟ੍ਰੋਲ ਮਹਿੰਗਾ ਕੀਤਾ ਹੈ ਤੇ 2 ਤੋਂ 3 ਰੁਪਏ ਤੱਕ ਡੀਜ਼ਲ ਦੇ ਰੇਟ ਵਧਾਏ ਗਏ ਹਨ। ਹਾਲਾਂਕਿ ਸਰਕਾਰੀ ਕੰਪਨੀਆਂ ਦੇ ਰੇਟ ਅਜੇ ਵੀ ਸਥਿਰ ਹਨ।

ਨਾਇਰਾ ਨੇ ਪੰਜਾਬ ਭਰ ਵਿਚ ਨਵੇਂ ਰੇਟ ਕੱਲ੍ਹ ਸਵੇਰ ਤੋਂ ਹੀ ਲਾਗੂ ਕਰ ਦਿੱਤੇ ਸਨ। ਦੂਜੇ ਪਾਸੇ ਚੰਡੀਗੜ੍ਹ ਵਿਚ ਨਾਇਰਾ ਦਾ ਕੋਈ ਪੈਟਰੋਲ ਪੰਪ ਨਹੀਂ ਹੈ। ਜਲੰਧਰ ਤੇ ਅੰਮ੍ਰਿਤਸਰ ਵਿਚ ਪੰਪਾਂ ‘ਤੇ ਤੇਲ ਲਈ ਵਾਹਨ ਚਾਲਕਾਂ ਦੀ ਭੀੜ ਦਿਖੀ। ਦੂਜੇ ਪਾਸੇ ਮੋਗਾ ਵਿਚ ਤੇਲ ਖਤਮ ਹੋਣ ਦੀ ਅਫਵਾਹ ਫੈਲ ਗਈ। ਇਸ ‘ਤੇ ਲੋਕ ਤੇਲ ਪੁਆਉਣ ਲਈ ਪੈਟਰੋਲ ਪੰਪਾਂ ‘ਤੇ ਪਹੁੰਚ ਗਏ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉੁਤਰਾਅ-ਚੜ੍ਹਾਅ ਤੇ ਆਪ੍ਰੇਟਿੰਗ ਲਾਗਤ ਵਿਚ ਵਾਧੇ ਵਰਗੇ ਕਾਰਨ ਮੰਨੇ ਜਾ ਰਹੇ ਹਨ। ਹਾਲਾਂਕਿ ਕੰਪਨੀ ਵੱਲੋਂ ਅਧਿਕਾਰ ਤੌਰ ‘ਤੇ ਕਾਰਨਾਂ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : ਜੰ/ਗ ਵਿਚਾਲੇ ਆਮ ਲੋਕਾਂ ਨੂੰ ਰਾਹਤ, ਸਰਕਾਰ ਨੇ ਪੈਟਰੋਲ-ਡੀਜ਼ਲ ‘ਤੇ ਘਟਾਈ 10 ਰੁਪਏ ਐਕਸਾਈਜ਼ ਡਿਊਟੀ

ਦੱਸ ਦੇਈਏ ਕਿ ਲੁਧਿਆਣਾ ਵਿਚ ਨਾਇਰਾ ਦੇ ਪੰਪ ‘ਤੇ ਪੈਟਰੋਲ 103.31 ਤੇ ਡੀਜ਼ਲ 90.96 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੋਹਾਲੀ ਵਿਚ ਏਅਰਪੋਰਟ ਰੋਡ ‘ਤੇ ਸਥਿਤ ਨਾਇਰਾ ਫਿਲਿੰਗ ਸਟੇਸ਼ਨ ‘ਤੇ ਪੈਟਰੋਲ ਦੇ ਰੇਟ ਵਿਚ 5 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੇ ਰੇਟ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਦੇ ਸਰਕੂਲਰ ਰੋਡ ਸਥਿਤ ਨਾਇਰਾ ਪੰਪ ‘ਤੇ ਪਹਿਲਾਂ ਪੈਟਰੋਲ ਦਾ ਰੇਟ 98.44 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ 103.44 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਪਹਿਲਾਂ ਡੀਜ਼ਲ ਦਾ ਰੇਟ 88.11 ਰੁਪਏ ਪ੍ਰਤੀ ਲੀਟਰ ਸੀ ਤੇ ਹੁਣ 91.11 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ‘ਚ ਨਿੱਜੀ ਕੰਪਨੀ ਨਾਇਰਾ ਨੇ ਵਧਾਏ ਪੈਟਰੋਲ-ਡੀਜ਼ਲ ਦੇ ਰੇਟ, 5 ਰੁਪਏ ਤੱਕ ਮਹਿੰਗਾ ਕੀਤਾ ਪੈਟਰੋਲ appeared first on Daily Post Punjabi.