private school fees Archives - Daily Post Punjabi

ਨਿੱਜੀ ਸਕੂਲ ਨੇ ਫ਼ੀਸ ਨਾਂ ਦੇਣ ਕਾਰਨ ਇਕ ਬੱਚੀ ਨੂੰ ਪੇਪਰ ‘ਚੋਂ ਕੱਢਿਆ ਬਾਹਰ, ਦੂਸਰੇ ਬੱਚਿਆਂ ਨੇ ਪੇਪਰਾਂ ਦਾ ਕੀਤਾ ਬਾਈਕਾਟ
ਗੁਰਦਾਸਪੁਰ ਵਿੱਚ ਮਾਪਿਆਂ ਨੇ ਪ੍ਰੈੱਸ ਵਾਰਤਾ ਕਰ ਇਕ ਨਿਜੀ ਸਕੂਲ ਦੇ ਪ੍ਰਬੰਧਕਾਂ ਉੱਪਰ ਫੀਸ ਨਾ ਦੇਣ ਕਾਰਨ ਇਕ 10 ਕਲਾਸ ਦੀ ਬੱਚੀ ਨੂੰ ਪੇਪਰ ਵਿੱਚੋਂ ਬਾਹਰ ਕੱਢਣ ਅਤੇ ਬੱਚੀ ਜ਼ਲੀਲ ਕਰਨ ਦੇ ਆਰੋਪ ਲਗਾਏ ਹਨ ਅਤੇ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਸਕੱਤਰ ਪੰਜਾਬ ਸਮੇਤ ਜਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ ਹੈ ਅਤੇ ਕਲਾਸ ਦੇ ਦੂਸਰੇ ਬੱਚਿਆਂ ਨੇ ਅਗਲੇ ਹੋਣ ਵਾਲੇ ਪੇਪਰਾਂ ਦਾ ਬਾਈਕਾਟ ਕਰ ਦਿਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ 10 ਕਲਾਸ ਵਿਚ ਪੜ੍ਹ ਰਹੀ ਬੱਚੀ ਦੇ ਪਿਤਾ ਮੋਹਿਤ ਸਰਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਗੁਰਦਾਸਪੁਰ ਦੇ ਡੀਪੀਐਸ ਸਕੂਲ ਵਿਚ ਪੜ੍ਹ ਰਹੀ ਹੈ ਅਤੇ ਸਕੂਲ ਦੀ ਮੈਨਜਮੈਂਟ ਨਾਲ ਉਹਨਾਂ ਦਾ ਅਤੇ ਪੇਰੈਂਟਸ ਐਸੋਸੀਏਸ਼ਨ ਦਾ ਸਕੂਲ ਦੀ ਫ਼ੀਸ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ ਅਤੇ ਮਾਪਿਆ ਵਲੋਂ ਸਕੂਲ ਦੇ ਖਿਲਾਫ ਵੱਧ ਫ਼ੀਸ ਵਸੂਲਣ ਲਈ ਸਕੂਲ ਉਪਰ ਕੋਰਟ ਕੇਸ ਕੀਤਾ ਹੋਇਆ ਹੈ ਜਿਸਦੀ ਜਾਂਚ ਚੱਲ ਰਹੀ ਹੈ ਅਤੇ ਇਸੇ ਰੰਜਿਸ਼ ਨੂੰ ਲੈਕੇ ਸਕੂਲ ਦੀ ਮੈਨਜਮੈਂਟ ਵਲੋਂ ਉਹਨਾਂ ਦੀ ਬੱਚੀ ਨੂੰ ਟਾਰਗੇਟ ਕਰ 10 ਦਾ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਅਤੇ ਉਹਨਾਂ ਦੀ ਬੱਚੀ ਨੂੰ ਜ਼ਲੀਲ ਕੀਤਾ ਗਿਆ ਹੈ ਜਿਸਦੇ ਰੋਸ਼ ਵਜੋਂ ਅੱਜ ਦੂਸਰੇ ਬੱਚਿਆਂ ਨੇ ਵੀ ਬਾਕੀ ਪੇਪਰਾਂ ਦਾ ਬਾਈਕਾਟ ਕਰ ਦਿੱਤਾ ਹੈ ਅਤੇ ਅੱਜ ਕੋਈ ਪੇਪਰ ਦੇਣ ਨਹੀਂ ਗਿਆ।

ਉਹਨਾਂ ਦਸਿਆ ਕਿ ਇਸ ਸਕੂਲ ਵਲੋਂ ਕੋਰੋਨਾ ਕਾਲ ਤੋਂ ਹੀ ਮਾਪਿਆ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਮਾਪਿਆਂ ਕੋਲੋ ਐਨੂਆਲ ਚਾਰਜ ਅਤੇ ਵੱਧ ਫ਼ੀਸਾ ਮੰਗੀਆਂ ਜਾ ਰਹੀਆਂ ਹਨ ਇਸ ਲਈ ਮਾਪਿਆ ਵਲੋਂ ਇਸ ਸਕੂਲ ਦੇ ਖਿਲਾਫ ਕੋਰਟ ਵਿਚ ਕੇਸ ਕੀਤਾ ਹੋਇਆ ਹੈ ਬੱਚੀ ਦੇ ਪਿਤਾ ਨੇ ਇਸ ਸਕੂਲ ਦੀ ਸ਼ਿਕਾਇਤ ਹੁਣ ਮੁੱਖ ਮੰਤਰੀ ਪੰਜਾਬ,ਸਿੱਖਿਆ ਸਕੱਤਰ ਪੰਜਾਬ ਸਮੇਤ ਜਿਲ੍ਹਾ ਸਿੱਖਿਆ ਅਫਸਰ ਅਤੇ ਡੀਸੀ ਗੁਰਦਾਸਪੁਰ ਨੂੰ ਕੀਤੀ ਹੋਈ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋ ਸਕੂਲ ਦੀ ਪ੍ਰਬੰਧਕ ਰੇਨੂੰ ਕੌਸ਼ਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਫ਼ੀਸ ਕਰ ਕੇ ਬੱਚੀ ਨੂੰ ਪੇਪਰ ਵਿਚੋਂ ਬਾਹਰ ਨਹੀਂ ਕਢਿਆ ਗਿਆ ਬੱਚੀ ਨੂੰ ਬੁਖਾਰ ਹੋਣ ਕਾਰਨ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਹੈ ਤਾਂ ਜੋ ਕੋਰੋਨਾ ਕਰਕੇ ਹੋਰ ਬੱਚਿਆਂ ਨੂੰ ਪ੍ਰੇਸ਼ਾਨੀ ਨਾਂ ਹੋਵੇ ਅਤੇ ਬੱਚੀ ਨੂੰ ਕਿਸੇ ਨੇ ਜ਼ਲੀਲ ਨਹੀਂ ਕੀਤਾ ਸਗੋਂ ਬੱਚੀ ਦੇ ਮਾਪਿਆਂ ਨੇ ਆ ਕੇ ਸਕੂਲ ਵਿੱਚ ਹੰਗਾਮਾ ਕੀਤਾ ਹੈ ਅਤੇ ਸਕੂਲ ਨੂੰ ਫ਼ੀਸ ਵੀ ਨਹੀਂ ਦੇ ਰਹੇ ਅਤੇ ਉਪਰੋਂ ਕੋਰਟ ਵਿਚ ਕੇਸ ਲਗਾਇਆ ਹੋਇਆ ਹੈ ਜਿਸ ਨਾਲ ਸਕੂਲ ਦੀ ਬਦਨਾਮੀ ਹੋ ਰਹੀ ਹੈ।

The post ਨਿੱਜੀ ਸਕੂਲ ਨੇ ਫ਼ੀਸ ਨਾਂ ਦੇਣ ਕਾਰਨ ਇਕ ਬੱਚੀ ਨੂੰ ਪੇਪਰ ‘ਚੋਂ ਕੱਢਿਆ ਬਾਹਰ, ਦੂਸਰੇ ਬੱਚਿਆਂ ਨੇ ਪੇਪਰਾਂ ਦਾ ਕੀਤਾ ਬਾਈਕਾਟ appeared first on Daily Post Punjabi.

ਸਕੂਲ ਫੀਸ ਨੂੰ ਲੈ ਕੇ ਸਕੂਲ ਦੇ ਬਾਹਰ ਮਾਪਿਆ ਨੇ ਕੀਤਾ ਰੋਸ ਪ੍ਰਦਰਸ਼ਨ
ludhiana parents protest school: ਸੂਬੇ ‘ਚ ਨਿੱਜੀ ਸਕੂਲ ਫੀਸ ਦਾ ਮਾਮਲਾ ਦਿਨੋ ਦਿਨ ਭੱਖਦਾ ਹੀ ਜਾ ਰਿਹਾ ਹੈ, ਜਿਸ ਨੂੰ ਲੈ ਕੇ ਕਈ ਥਾਵਾਂ ‘ਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਹੁਣ ਤਾਜ਼ਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅੱਜ ਸਿਵਲ ਸਿਟੀ ਸਥਿਤ ਗ੍ਰੀਨ ਲੈਂਡ ਸਕੂਲ ਖਿਲਾਫ ਮਾਪਿਆਂ ‘ਨੋ ਸਕੂਲ, ਨੋ ਫੀਸ’ ਦੇ ਬੈਨਰ ਫੜ੍ਹ ਧਰਨਾ ਪ੍ਰਦਰਸ਼ਨ ਕੀਤਾ। ਇਸ ਤਹਿਤ ਅੱਜ ਦੁਪਹਿਰੇ 12 ਵਜੇ ਮਾਪੇ ਸਕੂਲ ਦੇ ਬਾਹਰ ਇਕੱਠੇ ਹੋਏ ਤੇ ਪ੍ਰਿੰਸੀਪਲ ਨੂੰ ਮਿਲਣਾ ਚਾਹਿਆ ਪਰ ਪ੍ਰਿੰਸੀਪਲ ਕਿਸੇ ਨੂੰ ਨਹੀਂ ਮਿਲੇ।ਇਸ ਦੌਰਾਨ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਪਿਆਂ ਨੂੰ ਇੱਕਠੇ ਨਾ ਹੋਣ ਦੀ ਅਪੀਲ ਕੀਤੀ ਪਰ ਮਾਪਿਆਂ ‘ਚ ਭਾਰੀ ਰੋਸ ਦੇਖਣ ਨੂੰ ਮਿਲਿਆ।

ludhiana parents protest school

ਮਾਪਿਆਂ ਨੇ ਦੋਸ਼ ਲਾਇਆ ਹੈ ਕਿ ਸਕੂਲ ਬੰਦ ਹਨ ਤਾਂ ਮਹੀਨਾਵਰ ਫੀਸ ਦੇ ਨਾਲ ਨਾਲ ਸਾਲਾਨਾ ਖਰਚੇ ਤੇ ਟਰਾਂਸਪੋਰਤੇਸ਼ਨ ਖਰਚੇ ਕਿਸ ਗੱਲ ‘ਤੇ ਦਿੱਤੇ ਜਾਣ। ਪਿਛਲੇ ਇਕ ਮਹੀਨੇ ਤੋਂ ਸਕੂਲ ਨੇ ਆਨਲਾਈਨ ਪੜ੍ਹਾਈ ਬੰਦ ਕੀਤੀ ਹੋਈ ਹੈ ਪਰ ਦੋ ਦਿਨ ਪਹਿਲਾਂ ਦੁਬਾਰਾ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਹੈ। ਹੁਣ ਦੁਬਾਰਾ ਆਨਲਾਈਨ ਪੜ੍ਹਾਈ ਅਤੇ ਹੋਮਵਰਕ ਉਨ੍ਹਾਂ ਨੂੰ ਵਿਦਿਆਰਥੀਆਂ ਨੂੰ ਭੇਜਿਆ ਜਾ ਰਿਹਾ ਹੈ ਜਿਨ੍ਹਾਂ ਨੇ ਸਕੂਲ ਫੀਸ ਜਮ੍ਹਾਂ ਕਰਵਾਈ ਹੈ।

ludhiana parents protest school

ਜ਼ਿਕਰਯੋਗ ਹੈ ਕਿ ਕੋਵਿਡ-19 ਦੇ ਕਾਰਨ ਲੋਕਾਂ ਦਾ ਪਹਿਲਾਂ ਹੀ ਕੰਮ-ਕਾਜ਼ ਠੱਪ ਹੈ ਤਾਂ ਇਸ ਦੌਰਾਨ ਫੀਸ ਦੇ ਨਾਲ ਸਾਲਾਨਾ ਖਰਚਿਆਂ ਦੇ ਨਾਲ ਟਰਾਂਸਪੋਰਟੇਸ਼ਨ ਖਰਚੇ ਕਿਵੇ ਦਿੱਤੇ ਜਾਣ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਫੀਸ ਜਮ੍ਹਾਂ ਨਾ ਕਰਵਾਉਣ ਵਾਲੇ ਬੱਚਿਆਂ ਨੂੰ ਸਕੂਲ ਪਿਛਲੀ ਕਲਾਸ ਦਾ ਨਤੀਜੇ ਵੀ ਦੱਸ ਰਹੇ ਹਨ।

The post ਸਕੂਲ ਫੀਸ ਨੂੰ ਲੈ ਕੇ ਸਕੂਲ ਦੇ ਬਾਹਰ ਮਾਪਿਆ ਨੇ ਕੀਤਾ ਰੋਸ ਪ੍ਰਦਰਸ਼ਨ appeared first on Daily Post Punjabi.

ਸਰਕਾਰੀ ਚੱਕਰਵਿਊ ‘ਚ ਫਸੇ ਨਿੱਜੀ ਸਕੂਲ, ਮਾਪਿਆਂ ਨੂੰ ਮਿਲ ਸਕਦੀ ਵੱਡੀ ਰਾਹਤ
school fee case relief parents: ਪੰਜਾਬ ‘ਚ ਨਿੱਜੀ ਸਕੂਲਾਂ ਦੇ ਫੀਸ ਮਾਮਲਾ ਕਾਫੀ ਭੱਖਜਾ ਜਾ ਰਿਹਾ ਹੈ, ਜਿਸ ਸਬੰਧੀ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨਿੱਜੀ ਸਕੂਲ ਫੀਸ ਐਕਟ ਰੂਲਜ਼ 2017 ਤਹਿਤ ਸਕੂਲ ਵੱਲੋਂ ਫਾਰਮ ਡੀ ‘ਚ ਸਾਲਾਨਾ ਰਿਪੋਰਟ ਜਮ੍ਹਾਂ ਕਰਵਾਉਣੀ ਜ਼ਰੂਰੀ ਹੈ, ਜਿਸ ‘ਚ ਪੂਰੇ ਸਾਲ ਦੀ ਬੈਲੇਂਸ ਸੀਟ ਜਮ੍ਹਾਂ ਕਰਵਾਉਣੀ ਜ਼ਰੂਰੀ ਸੀ ਅਤੇ ਬੈਲੇਂਸ ਸੀਟ ਜਮ੍ਹਾਂ ਨਾ ਕਰਵਾਉਣ ਤੇ ਸਕੂਲ ਨੂੰ ਜ਼ੁਰਮਾਨਾ ਅਚੇ ਐਫੀਲੇਸ਼ਨ ਰੱਦ ਕੀਤੀ ਜਾ ਸਕਦੀ ਹੈ। ਇਸ ਗੱਲ ਦਾ ਵੱਡਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸੂਚਨਾ ਅਧਿਕਾਰ ਤਹਿਤ ਸਮਾਜ ਸੇਵੀ ਰੋਹਿਤ ਸੱਭਰਵਾਲ ਨੇ ਲੁਧਿਆਣਾ ਦੇ ਨਾਮੀ ਸਕੂਲਾਂ ਸਬੰਧੀ ਸੂਚਨਾ ਮੰਗੀ ਪਰ ਨਿੱਜੀ ਸਕੂਲ ਪ੍ਰਬੰਧਕਾਂ ਵੱਲੋਂ 2016, 2017, 2018 ਤਹਿਤ ਫੀਸ ਰੂਲਜ ਮੁਤਾਬਕ ਫਾਰਮ ਡੀ ਜਮ੍ਹਾਂ ਨਹੀਂ ਕਰਵਾਇਆ ਗਿਆ ਸੀ।

school fee case relief parents

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਸ਼ੁੱਕਰਵਾਰ ਨੂੰ ਨਿੱਜੀ ਸਕੂਲ ਫੀਸ ਮਾਮਲੇ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਡਬਲ ਬੈਂਚ ਨੇ ਸੁਣਵਾਈ ਟਾਲ ਦਿੱਤੀ ਹੈ ਅਤੇ ਅਗਲੀ ਸੁਣਵਾਈ ਸੋਮਵਾਰ ਨੂੰ ਹੋਵੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਮਾਪਿਆਂ ਨੇ ਸਿੰਗਲ ਬੈਂਚ ਵੱਲੋਂ ਨਿੱਜੀ ਸਕੂਲਾਂ ਦੇ ਹੱਕ ‘ਚ ਸੁਣਾਏ ਫੈਸਲੇ ਨੂੰ ਚੁਣੌਤੀ ਦਿੰਦਿਆਂ ਡਬਲ ਬੈਂਚ ਦਾ ਰੁਖ ਕੀਤਾ ਸੀ ਪਰ ਕਿਸੇ ਖਾਸ ਕਾਰਨਾਂ ਕਰਕੇ ਦੁਬਾਰਾ ਇਸ ਮਾਮਲੇ ‘ਤੇ ਕੋਈ ਸੁਣਵਾਈ ਨਹੀਂ ਹੋਈ ਹੈ। ਦੱਸਿਆ ਜਾਂਦਾ ਹੈ ਕਿ ਹੁਣ ਸੋਮਵਾਰ ਨੂੰ ਮੁੜ ਹਾਈਕੋਰਟ ‘ਚ ਸੁਣਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 30 ਜੂਨ ਦੇ ਫੈਸਲੇ ‘ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਕਹਿਰੇ ਜੱਜ ਨੇ ਨਿੱਜੀ ਸਕੂਲਾਂ ਨੂੰ ਹਰ ਤਰ੍ਹਾਂ ਦੀ ਫੀਸ ਇਕੱਠੀ ਕਰਨ ਦੀ ਰਾਹਤ ਦਿੱਤੀ ਸੀ, ਭਾਵੇਂ ਕਿ ਇਨ੍ਹਾਂ ਸਕੂਲਾਂ ਨੇ ਆਨਲਾਈਨ ਸਿੱਖਿਆ ਕਲਾਸਾਂ ਦੀ ਪੇਸ਼ਕਸ਼ ਕੀਤੀ ਹੈ ਜਾਂ ਨਹੀਂ।

The post ਸਰਕਾਰੀ ਚੱਕਰਵਿਊ ‘ਚ ਫਸੇ ਨਿੱਜੀ ਸਕੂਲ, ਮਾਪਿਆਂ ਨੂੰ ਮਿਲ ਸਕਦੀ ਵੱਡੀ ਰਾਹਤ appeared first on Daily Post Punjabi.