Priyanka Chopra new Film Archives - Daily Post Punjabi

ਪ੍ਰਿਅੰਕਾ ਚੋਪੜਾ ਨੇ ਨਵੀਂ ਹਾਲੀਵੁੱਡ ਫਿਲਮ ਦਾ ਕੀਤਾ ਐਲਾਨ, ਜੌਨ ਸੀਨਾ ਨਾਲ ਆਉਣਗੀ ਨਜਰ
Priyanka Chopra Hollywood Film: ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਲਗਾਤਾਰ ਚਰਚਾ ‘ਚ ਹੈ। ਫਿਲਹਾਲ ਉਹ ਆਪਣੀ ਆਉਣ ਵਾਲੀ ਸੀਰੀਜ਼ ‘ਸਿਟਾਡੇਲ’ ਦੀ ਪ੍ਰਮੋਸ਼ਨ ਲਈ ਭਾਰਤ ‘ਚ ਹੈ। ਦੇਸੀ ਗਰਲ ਪ੍ਰਿਯੰਕਾ ਚੋਪੜਾ ਕੁਝ ਦਿਨ ਪਹਿਲਾਂ ਬਾਲੀਵੁੱਡ ਨੂੰ ਲੈ ਕੇ ਆਪਣੇ ਬਿਆਨ ਕਾਰਨ ਸੁਰਖੀਆਂ ‘ਚ ਰਹੀ ਸੀ। ਹੁਣ ਹਾਲ ਹੀ ‘ਚ ਸਿਟਾਡੇਲ ਦੀ ਪ੍ਰਮੋਸ਼ਨ ਦੌਰਾਨ ਪ੍ਰਿਅੰਕਾ ਨੇ ਆਪਣੀ ਆਉਣ ਵਾਲੀ ਫਿਲਮ ‘ਹੇਡਸ ਆਫ ਸਟੇਟ’ ਦਾ ਐਲਾਨ ਕੀਤਾ ਹੈ।

Priyanka Chopra Hollywood Film

ਪ੍ਰਿਅੰਕਾ ਚੋਪੜਾ ਨੇ ਬੀਤੀ ਰਾਤ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਸਕਰੀਨਸ਼ਾਟ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਜਲਦੀ ਹੀ ਹਾਲੀਵੁੱਡ ‘ਹੇਡਸ ਆਫ ਸਟੇਟ’ ‘ਚ ਨਜ਼ਰ ਆਵੇਗੀ। ਇਸ ਫਿਲਮ ‘ਚ ਉਹ ਜੌਨ ਸੀਨਾ ਅਤੇ ਇਦਰੀਸ ਐਲਬਾ ਨਾਲ ਕੰਮ ਕਰੇਗੀ। ਇਸ ਪੋਸਟ ਵਿੱਚ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਗਈ ਕਿ ਫਿਲਮ ਦਾ ਨਿਰਦੇਸ਼ਨ ਇਲਿਆ ਨੈਸ਼ੂਲਰ ਕਰ ਰਹੇ ਹਨ। ਇਹ ਇਕ ਐਕਸ਼ਨ ਥ੍ਰਿਲਰ ਫਿਲਮ ਹੋਵੇਗੀ, ਜਿਸ ਦੀ ਸ਼ੂਟਿੰਗ ਪ੍ਰਿਅੰਕਾ ਚੋਪੜਾ ਮਈ ‘ਚ ਸ਼ੁਰੂ ਕਰੇਗੀ। ਫਿਲਮ ਦੀ ਕਹਾਣੀ ਜੋਸ਼ ਐਪਲਬੌਮ ਅਤੇ ਆਂਦਰੇ ਨੇਮਿਕ ਨੇ ਲਿਖੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਹਾਲ ਹੀ ‘ਚ ਪ੍ਰਿਅੰਕਾ ਚੋਪੜਾ ਨੇ ਮੁੰਬਈ ‘ਚ ਆਪਣੀ ਆਉਣ ਵਾਲੀ ਫਿਲਮ ‘ਸਿਟਾਡੇਲ’ ਦਾ ਪ੍ਰਮੋਸ਼ਨ ਕੀਤਾ, ਜਿਸ ਦੌਰਾਨ ਉਸ ਦੇ ਸਹਿ-ਕਲਾਕਾਰ ਰਿਚਰਡ ਮੈਡਨ ਵੀ ਉਨ੍ਹਾਂ ਨਾਲ ਨਜ਼ਰ ਆਏ। ਮੁੰਬਈ ਵਿੱਚ ਬਾਲੀਵੁੱਡ ਸਿਤਾਰਿਆਂ ਲਈ ਇੱਕ ਪ੍ਰੀਮੀਅਰ ਵੀ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਰੇਖਾ ਤੋਂ ਲੈ ਕੇ ਵਰੁਣ ਧਵਨ ਅਤੇ ਹੋਰ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਪ੍ਰਿਅੰਕਾ ਨੇ ਆਪਣੇ ਇੰਟਰਵਿਊ ‘ਚ ਇਹ ਵੀ ਦੱਸਿਆ ਕਿ ਉਹ ਭਾਰਤ ‘ਚ ਆਪਣੀ ਆਉਣ ਵਾਲੀ ਹਾਲੀਵੁੱਡ ਪ੍ਰਾਈਮ ਵੀਡੀਓ ਸੀਰੀਜ਼ ਨੂੰ ਪ੍ਰਮੋਟ ਕਰਕੇ ਬਹੁਤ ਖੁਸ਼ ਹੈ। ਇਸ ਸੀਰੀਜ਼ ਦਾ ਨਿਰਦੇਸ਼ਨ ਐਂਥਨੀ ਰੂਸੋ ਨੇ ਕੀਤਾ ਹੈ। ਉਸ ਦੀ ਇਹ ਸੀਰੀਜ਼ 28 ਅਪ੍ਰੈਲ ਨੂੰ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਵੇਗੀ। ਇਹ ਸੀਰੀਜ਼ 40 ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾਵੇਗੀ। ਇਸ ਸੀਰੀਜ਼ ਅਤੇ ਹਾਲੀਵੁੱਡ ਪ੍ਰੋਜੈਕਟ ਤੋਂ ਇਲਾਵਾ ਪ੍ਰਿਯੰਕਾ ਜਲਦ ਹੀ ਫਰਹਾਨ ਅਖਤਰ ਦੀ ਫਿਲਮ ‘ਜੀ ਲੇ ਜ਼ਾਰਾ’ ‘ਚ ਨਜ਼ਰ ਆਵੇਗੀ।

The post ਪ੍ਰਿਅੰਕਾ ਚੋਪੜਾ ਨੇ ਨਵੀਂ ਹਾਲੀਵੁੱਡ ਫਿਲਮ ਦਾ ਕੀਤਾ ਐਲਾਨ, ਜੌਨ ਸੀਨਾ ਨਾਲ ਆਉਣਗੀ ਨਜਰ appeared first on Daily Post Punjabi.