Priyanka family call black Archives - Daily Post Punjabi

ਜਦੋਂ ਇਸ ਅਦਾਕਾਰਾ ਨੂੰ ਪਰਿਵਾਰ ‘ਚ ਕਹਿੰਦੇ ਸਨ ‘ਕਾਲੀ ਕਾਲੀ’
Priyanka family call black : ਅਦਾਕਾਰਾ ਪ੍ਰਿਯੰਕਾ ਚੋਪੜਾ ਬਾਲੀਵੁਡ ਤੋਂ ਲੈ ਕੇ ਹਾਲੀਵੁਡ ਤੱਕ ਖੂਬ ਨਾਮ ਕਮਾ ਰਹੀ ਹੈ। ਸੋਸ਼ਲ ਮੀਡੀਆ ਉੱਤੇ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਪ੍ਰਿਯੰਕਾ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਇੱਕ ਵਾਰ ਫਿਰ ਪ੍ਰਿਯੰਕਾ ਹੈਡਲਾਇਨਸ ਦਾ ਹਿੱਸਾ ਬਣੀ ਹੋਈ ਹੈ। ਇੱਕ ਪ੍ਰਿਯੰਕਾ ਦਾ ਪੁਰਾਣਾ ਇੰਟਰਵਿਊ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਸੀ ਕਿ ਪਰਿਵਾਰ ਦੇ ਲੋਕ ਉਹਨਾਂ ਨੂੰ ਕਾਲੀ ਕਾਲੀ ਕਹਿਕੇ ਚਿੜਾਉਂਦੇ ਸਨ।

Priyanka family call black

ਪ੍ਰਿਯੰਕਾ ਚੋਪੜਾ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਭਰਾ ਹਮੇਸ਼ਾ ਉਨ੍ਹਾਂ ਦੇ ਰੰਗ ਨੂੰ ਲੈ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਰਹਿੰਦੇ ਸਨ। ਉਨ੍ਹਾਂ ਨੂੰ ਕਾਲੀ ਕਾਲੀ ਕਹਿਕੇ ਚਿੜਾਉਂਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਕਜ਼ਨ ਗੋਰੇ ਰੰਗ ਦੇ ਸਨ, ਘਰ ਵਿੱਚ ਸਿਰਫ ਮੇਰਾ ਹੀ ਰੰਗ ਸਾਂਵਲਾ ਸੀ, ਮੇਰਾ ਰੰਗ ਮੇਰੇ ਪਾਪਾ ਉੱਤੇ ਸੀ। ਜਦੋਂ ਮੈਂ 13 ਸਾਲ ਦੀ ਸੀ ਤਾਂ ਮੈਂ ਫੇਅਰਨੈੱਸ ਕਰੀਮ ਨਾਲ ਆਪਣਾ ਰੰਗ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਦਾਕਾਰਾ ਨੇ ਅੱਗੇ ਦੱਸਿਆ, ਜਦੋਂ ਮੈਂ ਇੰਡਸਟਰੀ ਵਿੱਚ ਕਦਮ ਰੱਖਿਆ ਤਾਂ ਮੈਨੂੰ ਫੇਅਰਨੈੱਸ ਕਰੀਮ ਦੀਆਂ ਕਈ ਐਡਜ਼ ਮਿਲੀਆਂ।

Priyanka family call black

ਮੈਂ ਲਗਭਗ ਸਾਲ ਭਰ ਅਜਿਹੀਆਂ ਐਡਜ਼ ਵਿੱਚ ਕੰਮ ਕੀਤਾ, ਫਿਰ ਮੈਨੂੰ ਮਹਿਸੂਸ ਹੋਇਆ ਕਿ ਮੈਂ ਤਾਂ ਸੁੰਦਰ ਵਿੱਖਦੀ ਹਾਂ। ਮੈਨੂੰ ਲੱਗਾ ਨਹੀਂ ਇਹ ਗਲਤ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਬੰਦ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨੂੰ ਇਸ ਦੇ ਐਡ ਲਈ ਚੰਗੇ ਪੈਸੇ ਦੇਣ ਦੀ ਗੱਲ ਵੀ ਕਹੀ ਗਈ ਪਰ ਉਹ ਤਿਆਰ ਨਹੀਂ ਹੋਈ। ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਆਖਰੀ ਵਾਰ ਫਿਲਮ ਦਿ ਸਕਾਈ ਇਜ ਪਿੰਕ ਵਿੱਚ ਵੇਖਿਆ ਗਿਆ ਸੀ। ਇਹ ਫਿਲਮ ਬਾਕਸ ਆਫਿਸ ਉੱਤੇ ਖਾਸ ਕਮਾਲ ਨਹੀਂ ਕਰ ਪਾਈ ਸੀ।

ਇਸ ਤੋਂ ਇਲਾਵਾ ਅਦਾਕਾਰਾ ਦੇ ਕੋਲ ਕਈ ਹਾਲੀਵੁਡ ਪ੍ਰੋਜੈਕਟਸ ਹਨ। ਇਨ੍ਹੀਂ ਦਿਨ੍ਹੀਂ ਅਦਾਕਾਰਾ ਲਾਕਡਾਊਨ ਵਿੱਚ ਫੈਮਿਲੀ ਨਾਲ ਕੁਆਲਿਟੀ ਟਾਇਮ ਸਪੈਂਡ ਕਰ ਰਹੀ ਹੈ। ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਪ੍ਰਿਯੰਕਾ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਪ੍ਰਿਯੰਕਾ ਇੱਕ ਇੰਟਰਨੈਸ਼ਨਲ ਅਦਾਕਾਰਾ ਬਣ ਚੁੱਕੀ ਹੈ। ਉਹ ਅਕਸਰ ਹੀ ਪਤੀ ਨਿਕ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸੇਅਰ ਕਰ ਲਾਈਮਲਾਈਟ ‘ਚ ਰਹਿੰਦੀ ਹੈ।

The post ਜਦੋਂ ਇਸ ਅਦਾਕਾਰਾ ਨੂੰ ਪਰਿਵਾਰ ‘ਚ ਕਹਿੰਦੇ ਸਨ ‘ਕਾਲੀ ਕਾਲੀ’ appeared first on Daily Post Punjabi.