Priyanka gandhi attacks central government Archives - Daily Post Punjabi

ਪ੍ਰਿਯੰਕਾ ਗਾਂਧੀ ਦਾ ਤੰਜ- ਜਿਸ ਦਿਨ ਨਾ ਵਧਣ ਤੇਲ ਦੀਆਂ ਕੀਮਤਾਂ ਉਸਨੂੰ ‘ਚੰਗਾ ਦਿਨ’ ਐਲਾਨੇ ਮੋਦੀ ਸਰਕਾਰ
Priyanka gandhi attacks central government: ਦੇਸ਼ ਵਿੱਚ ਲਗਾਤਾਰ ਤੇਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਫਤੇ ਦੇ ਸਾਰੇ ਦਿਨ ਮਹਿੰਗੇ ਦਿਨ ਹਨ, ਜਿਸ ਦਿਨ ਤੇਲ ਦੀਆਂ ਕੀਮਤਾਂ ਨਾ ਵਧਣ ਉਸ ਨੂੰ ਭਾਜਪਾ ਨੂੰ ਇੱਕ ਚੰਗਾ ਦਿਨ ਐਲਾਨਣਾ ਚਾਹੀਦਾ ਹੈ ।

Priyanka gandhi attacks central government

ਉਨ੍ਹਾਂ ਨੇ ਟਵਿੱਟਰ ‘ਤੇ ਲਿਖਿਆ,”ਭਾਜਪਾ ਸਰਕਾਰ ਨੂੰ ਹਫਤੇ ਦੇ ਉਸ ਦਿਨ ਦਾ ‘ਚੰਗਾ ਦਿਨ’ ਕਰ ਦੇਣਾ ਚਾਹੀਦਾ ਹੈ, ਜਿਸ ਦਿਨ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਕੋਈ ਵਾਧਾ ਨਾ ਹੋਵੇ, ਕਿਉਂਕਿ ਮਹਿੰਗਾਈ ਕਾਰਨ ਬਾਕੀ ਦਿਨ ਤਾਂ ਆਮ ਲੋਕਾਂ ਲਈ ਮਹਿੰਗੇ ਦਿਨ ਹਨ।

महँगाई का विकास! pic.twitter.com/xc0oaQXp3m
— Rahul Gandhi (@RahulGandhi) February 20, 2021

ਇਸ ਸਬੰਧੀ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਮਹਿੰਗਾਈ ਨਾਲ ਜੁੜੀਆਂ ਬਹੁਤ ਸਾਰੀਆਂ ਸੁਰਖੀਆਂ ਦੀ ਇੱਕ ਫੋਟੋ ਸਾਂਝੀ ਕੀਤੀ ਅਤੇ ਲਿਖਿਆ, ‘ਮਹਿੰਗਾਈ ਦਾ ਵਿਕਾਸ ! ਰਾਬਰਟ ਵਾਡਰਾ ਨੇ ਟਵੀਟ ਕਰਕੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਤੇਲ ਦੀਆਂ ਕੀਮਤਾਂ ਘੱਟ ਨਹੀਂ ਹੁੰਦੀਆਂ, ਉਹ ਆਪਣੇ ਦਫਤਰ ਆਪਣੀ ਸਾਈਕਲ ਰਾਹੀਂ ਜਾਣਗੇ। ਆਮ ਲੋਕਾਂ ਲਈ ਚੰਗੇ ਦਿਨ ਨਹੀਂ, ਬਲਕਿ ਮਹਿੰਗੇ ਦਿਨ ਹਨ।

ਉੱਥੇ ਹੀ ਦੂਜੇ ਪਾਸੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਕ੍ਰਮਵਾਰ ਟਵੀਟ ਕਰਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਲਿਖਿਆ ਹੈ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਨਤੀਜਾ ਹੈ । ਉਨ੍ਹਾਂ ਲਿਖਿਆ, “ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨਾਲ ਹਰ ਕੋਈ ਦੁਖੀ ਹਨ। ਪਿਛਲੇ 11 ਦਿਨਾਂ ਤੋਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਹ ਮੋਦੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਦਾ ਨਤੀਜਾ ਹੈ । ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਇਸ ਵੇਲੇ UPA ਦੇ ਸਮੇਂ ਨਾਲੋਂ ਅੱਧ ਹਨ, ਪਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਭ ਤੋਂ ਸਿਖਰ ‘ਤੇ ਪਹੁੰਚ ਗਈਆਂ ਹਨ।

पेट्रोल-डीजल की कीमतों से आमजन त्रस्त है। पिछले 11 दिनों से लगातार दाम बढ़ रहे हैं। यह मोदी सरकार की गलत आर्थिक नीतियों का नतीजा है। अंतरराष्ट्रीय बाजार में कच्चे तेल की कीमतें फिलहाल UPA के समय से आधी हैं लेकिन पेट्रोल-डीजल की कीमतें अब तक के सर्वोच्च स्तर पर पहुंच गई हैं।
1/5
— Ashok Gehlot (@ashokgehlot51) February 20, 2021

ਉਨ੍ਹਾਂ ਨੇ ਅੱਗੇ ਲਿਖਿਆ, “ਮੋਦੀ ਸਰਕਾਰ ਪੈਟਰੋਲ ‘ਤੇ 32.90 ਰੁਪਏ ਅਤੇ ਡੀਜ਼ਲ ‘ਤੇ 31.80 ਰੁਪਏ ਪ੍ਰਤੀ ਲੀਟਰ ਦੀ ਐਕਸਾਈਜ਼ ਡਿਊਟੀ ਲਗਾਉਂਦੀ ਹੈ। ਜਦੋਂ ਕਿ 2014 ਵਿੱਚ  ਯੂਪੀਏ ਸਰਕਾਰ ਦੇ ਸਮੇਂ ਪੈਟਰੋਲ ‘ਤੇ ਸਿਰਫ 9.20 ਰੁਪਏ ਅਤੇ ਡੀਜ਼ਲ ‘ਤੇ ਸਿਰਫ 3.46 ਰੁਪਏ ਦੀ ਐਕਸਾਈਜ਼ ਡਿਊਟੀ ਸੀ। ਮੋਦੀ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਆਮ ਆਦਮੀ ਦੇ ਹਿੱਤ ਵਿਚ ਆਬਕਾਰੀ ਡਿਊਟੀ ਘਟਾਉਣੀ ਚਾਹੀਦੀ ਹੈ।

ਇਹ ਵੀ ਦੇਖੋ: ਬੈਕਾਂ ‘ਚ ਪੈਸੇ ਰੱਖਣ ਤੋਂ ਪਹਿਲਾਂ ਸਾਵਧਾਨ ! ‘ਹੁਣ ਬੈਕਾਂ ਚ ਵੀ ਸੇਫ਼ ਨਹੀਂ ਪੈਸੇ’, ਮੁਲਾਜਮਾਂ ਦਾ ਵੱਡਾ ਖੁਲਾਸਾ !

The post ਪ੍ਰਿਯੰਕਾ ਗਾਂਧੀ ਦਾ ਤੰਜ- ਜਿਸ ਦਿਨ ਨਾ ਵਧਣ ਤੇਲ ਦੀਆਂ ਕੀਮਤਾਂ ਉਸਨੂੰ ‘ਚੰਗਾ ਦਿਨ’ ਐਲਾਨੇ ਮੋਦੀ ਸਰਕਾਰ appeared first on Daily Post Punjabi.