Priyanka Gandhi attacks on PM Modi Archives - Daily Post Punjabi

ਪ੍ਰਿਯੰਕਾ ਗਾਂਧੀ ਦਾ ਤੰਜ, ਕਿਹਾ- ਵੱਧਦੀ ਮਹਿੰਗਾਈ ਦੇ ਸਵਾਲਾਂ ‘ਤੇ ਸੰਸਦ ‘ਚ ਚਰਚਾ ਕਰਨ ਤੋਂ ਡਰਦੇ ਹਨ PM ਮੋਦੀ
ਦੇਸ਼ ਵਿੱਚ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਮੋਦੀ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧਿਆ ਜਾ ਰਿਹਾ ਹੈ। ਇਸੇ ਵਿਚਾਲੇ ਵਧਦੀ ਮਹਿੰਗਾਈ ਨੂੰ ਲੈ ਕੇ ਹੁਣ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮੋਦੀ ਸਰਕਾਰ  ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ।

Priyanka Gandhi attacks on PM Modi

ਦਰਅਸਲ, ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਤੰਜ ਕਸਦਿਆਂ ਇੱਕ ਟਵੀਟ ਵੀ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਇੱਕ ਖਬਰ ਨੂੰ ਸਾਂਝੀ ਕਰਦਿਆਂ ਲਿਖਿਆ ਕਿ ਇੱਕ ਸਾਲ ਵਿੱਚ ਖਾਧ ਪਦਾਰਥਾਂ ਦੀਆਂ ਵਧੀਆਂ ਕੀਮਤਾਂ ਦਾ ਜ਼ਿਕਰ ਕਰਦੇ ਹੋਏ ਕੇਂਦਰ ਵਿੱਚ ਚੁਟਕੀ ਲਈ ਹੈ।

ਇਹ ਵੀ ਪੜ੍ਹੋ: Big Breaking : 2 ਅਗਸਤ ਤੋਂ ਖੁੱਲ੍ਹਣਗੇ ਪੰਜਾਬ ਦੇ ਸਾਰੇ ਸਕੂਲ, ਕੋਰੋਨਾ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ

ਪ੍ਰਿਯੰਕਾ ਨੇ ਇੱਕ ਖਬਰ ਟਵੀਟ ਕੀਤੀ ਹੈ, ਜਿਸ ਵਿੱਚ ਲਿਖਿਆ ਹੈ ਕਿ ਇੱਕ ਸਾਲ ਵਿੱਚ ਖਾਣ ਵਾਲੇ ਤੇਲ ਦੀਆਂ ਕੀਮਤਾਂ ਵਿੱਚ 52 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।ਇਸ ਤੋਂ ਇਲਾਵਾ ਪ੍ਰਿਯੰਕਾ ਗਾਂਧੀ ਵੱਲੋਂ ਆਪਣੇ ਟਵੀਟ ਵਿੱਚ ਇੱਕ ਹੋਰ ਤਸਵੀਰ ਸਾਂਝੀ ਕੀਤੀ ਹੈ।

Priyanka Gandhi attacks on PM Modi

ਜਿਸ ਵਿੱਚ ਉਨ੍ਹਾਂ ਨੇ ਇੱਕ ਟਵੀਟ ਰਾਹੀਂ ਤੰਜ ਕਸਦਿਆਂ ਲਿਖਿਆ, ਉਹ “ਤੁਸੀਂ ਅੰਬ ਕਿਵੇਂ ਖਾਂਦੇ ਹੋ” ਵਰਗੇ ਸਵਾਲਾਂ ਦੇ ਆਦੀ ਹੋ ਗਏ ਹੋ, ਇਸ ਲਈ ਵਧਦੀ ਮਹਿੰਗਾਈ ਵਰਗੇ ਆਮ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਸਵਾਲਾਂ ‘ਤੇ ਸੰਸਦ ਵਿੱਚ ਚਰਚਾ ਕਰਨ ਤੋਂ ਡਰਦੇ ਹੋ।

ਇਹ ਵੀ ਪੜ੍ਹੋ: Tokyo Olympics: ਭਾਰਤੀ ਮਹਿਲਾ ਹਾਕੀ ਟੀਮ ਦੀ ਦੂਜੀ ਸ਼ਾਨਦਾਰ ਜਿੱਤ, ਦੱਖਣੀ ਅਫਰੀਕਾ ਨੂੰ 4-3 ਨਾਲ ਦਿੱਤੀ ਮਾਤ

ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਇੱਕ ਦਿਨ ਪਹਿਲਾਂ ਟਵੀਟ ਕਰਕੇ ਵਧਦੀ ਮਹਿੰਗਾਈ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ । ਉਨ੍ਹਾਂ ਲਿਖਿਆ, ‘ਹਰ ਚੀਜ਼ ਮਹਿੰਗੀ ਹੋ ਰਹੀ ਹੈ – ਖਪਤਕਾਰ ਪਰੇਸ਼ਾਨ ਹਨ, ਪਰ ਕੀ ਇਸ ਨਾਲ ਛੋਟੇ ਉਤਪਾਦਕ, ਦੁਕਾਨਦਾਰ ਜਾਂ ਕਿਸਾਨ ਨੂੰ ਕੋਈ ਲਾਭ ਮਿਲ ਰਿਹਾ ਹੈ? ਨਹੀਂ !

ਕਿਉਂਕਿ ਇਹ ਮਹਿੰਗਾਈ ਅਸਲ ਵਿੱਚ ਮੋਦੀ ਸਰਕਾਰ ਦੀ ਅੰਨ੍ਹੇਵਾਹ ਟੈਕਸ ਵਸੂਲੀ ਹੈ। ਅੱਜ ਵੀ ਰਾਹੁਲ ਗਾਂਧੀ ਨੇ ਕੇਂਦਰ ‘ਤੇ ਤੰਜ ਕਸਦਿਆਂ ਲਿਖਿਆ, “ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਣ ਉਸ ਦਾ ਹੰਕਾਰ ਹੈ।”

ਇਹ ਵੀ ਦੇਖੋ: Rajewal ਤੇ Charuni ਕਿਉਂ ਕਰਦੇ ਸੀ Bibi Jagir Kaur ਨੂੰ ਫ਼ੋਨ ? ਪਹਿਲੀ ਵਾਰ ਬੀਬੀ ਨੇ ਖੋਲ੍ਹੀਆਂ ਅੰਦਰ ਦੀਆਂ ਗੱਲਾ

The post ਪ੍ਰਿਯੰਕਾ ਗਾਂਧੀ ਦਾ ਤੰਜ, ਕਿਹਾ- ਵੱਧਦੀ ਮਹਿੰਗਾਈ ਦੇ ਸਵਾਲਾਂ ‘ਤੇ ਸੰਸਦ ‘ਚ ਚਰਚਾ ਕਰਨ ਤੋਂ ਡਰਦੇ ਹਨ PM ਮੋਦੀ appeared first on Daily Post Punjabi.