Priyanka Gandhi question to PM Modi Archives - Daily Post Punjabi

ਪ੍ਰਿਯੰਕਾ ਗਾਂਧੀ ਦਾ PM ਮੋਦੀ ਨੂੰ ਤਿੱਖਾ ਸਵਾਲ, ਕਿਹਾ- “ਕਿਸਾਨਾਂ ਨੂੰ ਕੁਚਲਣ ਵਾਲਾ ਵਿਅਕਤੀ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਇਆ” ?
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਲਖੀਮਪੁਰ ਖੀਰੀ ਵੱਲ ਜਾਂਦੇ ਸਮੇਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆਂ ਨੂੰ 28 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਹ ਅਜੇ ਵੀ ਹਿਰਾਸਤ ਵਿੱਚ ਹੀ ਹਨ।

Priyanka Gandhi question to PM Modi

ਹਿਰਾਸਤ ਤੋਂ ਬਾਅਦ ਤੋਂ ਹੀ ਪ੍ਰਿਯੰਕਾ ਗਾਂਧੀ ਦੀ ਰਿਹਾਈ ਲਈ ਕਾਂਗਰਸ ਸਮਰਥਕਾਂ ਵੱਲੋਂ ਸੀਤਾਪੁਰ ਵਿੱਚ ਪੀਐੱਸਸੀ ਗੈਸਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਡਰੱਗ ਕੇਸ ‘ਚ ਅੱਜ ਹੋਵੇਗਾ ਵੱਡਾ ਖੁਲਾਸਾ- ਸੁਣਵਾਈ ਤੋਂ ਪਹਿਲਾਂ ਸਿੱਧੂ ਨੇ ਕੀਤਾ ਧਮਾਕੇਦਾਰ ਟਵੀਟ

ਇਸੇ ਵਿਚਾਲੇ ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਮੋਦੀ ਸਰਕਾਰ ਤੋਂ ਕੁਝ ਸਵਾਲ ਪੁੱਛੇ ਹਨ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਨਰਿੰਦਰ ਮੋਦੀ ਜੀ, ਤੁਹਾਡੀ ਸਰਕਾਰ ਨੇ ਮੈਨੂੰ ਬਿਨ੍ਹਾਂ ਕਿਸੇ ਆਦੇਸ਼ ਅਤੇ ਮੁਕੱਦਮੇ ਦੇ ਪਿਛਲੇ 28 ਘੰਟਿਆਂ ਤੋਂ ਹਿਰਾਸਤ ਵਿੱਚ ਰੱਖਿਆ ਹੋਇਆ ਹੈ।”

Priyanka Gandhi question to PM Modi

ਕਾਂਗਰਸ ਦੀ ਜਨਰਲ ਸਕੱਤਰ ਨੇ ਕਿਸਾਨਾਂ ਉੱਤੇ ਗੱਡੀ ਚੜਾਉਣ ਦਾ ਵੀਡੀਓ ਦਿਖਾਉਂਦੇ ਹੋਏ ਸਵਾਲ ਕੀਤਾ ਕਿ ਇਹ ਵਿਅਕਤੀ ਜਿਸ ਨੇ ਅੰਨਦਾਤਾ ਨੂੰ ਕੁਚਲਿਆ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਕਿਉਂ?

ਇਹ ਵੀ ਪੜ੍ਹੋ: ਕਾਂਗਰਸ-AAP ਨੇ ਸਾਂਝੀ ਕੀਤੀ ਲਖੀਮਪੁਰ ਮਾਮਲੇ ਦੀ ਦਰਦਨਾਕ ਵੀਡੀਓ, ਦੇਖੋ ਕਿੰਝ ਕਿਸਾਨਾਂ ਨੂੰ ਕੁਚਲਦਿਆਂ ਨਿਕਲੀ ਕਾਰ

ਦੱਸ ਦੇਈਏ ਕਿ ਰਾਹੁਲ ਗਾਂਧੀ ਵੱਲੋਂ ਵੀ ਪ੍ਰਿਯੰਕਾ ਗਾਂਧੀ ਦੀ ਹਿਰਾਸਤ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਗਿਆ ਹੈ।  ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਜਿਸ ਨੂੰ ਹਿਰਾਸਤ ਵਿੱਚ ਰੱਖਿਆ ਹੈ, ਉਹ ਡਰਦੀ ਨਹੀਂ ਹੈ। ਉਹ ਇੱਕ ਸੱਚੀ ਕਾਂਗਰਸੀ ਹੈ, ਹਾਰ ਨਹੀਂ ਮੰਨੇਗੀ ! ਸੱਤਿਆਗ੍ਰਹਿ ਰੁਕੇਗਾ ਨਹੀਂ।”

ਇਹ ਵੀ ਦੇਖੋ: Moong Dal Chilla | ਮੂੰਗ ਦਾਲ ਦਾ ਚਿੱਲਾ | Breakfast Recipe | Quick And Easy Recipe

The post ਪ੍ਰਿਯੰਕਾ ਗਾਂਧੀ ਦਾ PM ਮੋਦੀ ਨੂੰ ਤਿੱਖਾ ਸਵਾਲ, ਕਿਹਾ- “ਕਿਸਾਨਾਂ ਨੂੰ ਕੁਚਲਣ ਵਾਲਾ ਵਿਅਕਤੀ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਹੋਇਆ” ? appeared first on Daily Post Punjabi.