priyanka gandhi said bjp govt Archives - Daily Post Punjabi

‘ਕਿਸਾਨਾਂ ‘ਤੇ ਅੱਤਿਆਚਾਰ ਅਤੇ ਹੰਕਾਰ ਲਈ ਜਾਣੀ ਜਾਵੇਗੀ BJP ਸਰਕਾਰ’ : ਪ੍ਰਿਅੰਕਾ ਗਾਂਧੀ
ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ। ਇਸ ਮੌਕੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

किसान आंदोलन का एक साल

किसानों के अडिग सत्याग्रह, 700 किसानों की शहादत और निर्मम भाजपा सरकार के अहंकार व अन्नदाताओं पर अत्याचार के लिए जाना जाएगा।

लेकिन भारत में किसान की जय-जयकार हमेशा थी, है और रहेगी।
किसानों के संघर्ष की जीत इसका प्रमाण है।

जय किसान। pic.twitter.com/KCWnLNog0B
— Priyanka Gandhi Vadra (@priyankagandhi) November 26, 2021

ਪ੍ਰਿਅੰਕਾ ਗਾਂਧੀ ਨੇ ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ‘ਤੇ ਟਵੀਟ ਕੀਤਾ ਅਤੇ ਕਿਹਾ ਕਿ ਇਹ ਅੰਦੋਲਨ ਭਾਜਪਾ ਸਰਕਾਰ ਦੇ ਹੰਕਾਰ ਅਤੇ ਕਿਸਾਨਾਂ ‘ਤੇ ਅੱਤਿਆਚਾਰ ਵਜੋਂ ਜਾਣਿਆ ਜਾਵੇਗਾ। ਆਪਣੇ ਟਵੀਟ ਵਿੱਚ ਉਨ੍ਹਾਂ ਨੇ ਅੰਦੋਲਨ ਨਾਲ ਜੁੜੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, “ਕਿਸਾਨ ਅੰਦੋਲਨ ਦਾ ਇੱਕ ਸਾਲ, ਕਿਸਾਨਾਂ ਦਾ ਅਡੋਲ ਸੱਤਿਆਗ੍ਰਹਿ, 700 ਕਿਸਾਨਾਂ ਦੀ ਸ਼ਹਾਦਤ ਅਤੇ ਬੇਰਹਿਮ ਬੀਜੇਪੀ ਸਰਕਾਰ ਦਾ ਹੰਕਾਰ ਅਤੇ ਅੰਨਦਾਤਿਆਂ ਉੱਤੇ ਅੱਤਿਆਚਾਰ, ਪਰ ਭਾਰਤ ਵਿੱਚ ਕਿਸਾਨਾਂ ਦੀ ਜੈ-ਜੈਕਾਰ ਹਮੇਸ਼ਾ ਸੀ, ਹੈ ਅਤੇ ਰਹੇਗੀ। ਕਿਸਾਨਾਂ ਦੇ ਸੰਘਰਸ਼ ਦੀ ਜਿੱਤ ਇਸ ਗੱਲ ਦਾ ਸਬੂਤ ਹੈ। ਜੈ ਕਿਸਾਨ।”

ਇਹ ਵੀ ਪੜ੍ਹੋ : ਅੰਦੋਲਨ ਦਾ ਪੂਰਾ ਹੋਇਆ ਇੱਕ ਸਾਲ, ਅੱਜ ਦਿੱਲੀ ਦੇ ਬਾਰਡਰਾਂ ‘ਤੇ ਗਰਜਣਗੇ ਕਿਸਾਨ, ਟਿਕਰੀ ‘ਤੇ ਵੀ ਸ਼ੁਰੂ ਹੋਈ ਮਹਾਪੰਚਾਇਤ

ਇਸ ਤੋਂ ਪਹਿਲਾਂ ਪ੍ਰਿਅੰਕਾ ਗਾਂਧੀ ਨੇ ਵੱਧਦੀ ਮਹਿੰਗਾਈ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਨੇ ਟਵਿੱਟਰ ‘ਤੇ ਕਿਹਾ ਸੀ ਕਿ ਮੋਦੀ ਜੀ ਦੇ ਰਾਜ ਅਧੀਨ ਕੁੱਝ ਵੀ ਅਜਿਹਾ ਨਹੀਂ ਬਚਿਆ ਜੋ ਮਹਿੰਗਾ ਨਾ ਕੀਤਾ ਗਿਆ ਹੋਵੇ। ਆਟਾ ਮਹਿੰਗਾ, ਮੋਬਾਈਲ ਡਾਟਾ ਮਹਿੰਗਾ, ਜੀਵਨ ਬੀਮਾ ਮਹਿੰਗਾ, ਜੀਵਨ ਜਿਊਣਾ ਮਹਿੰਗਾ, ਕੱਪੜੇ ਮਹਿੰਗੇ, ਜੁੱਤੇ ਮਹਿੰਗੇ, ਸਬਜ਼ੀਆਂ ਅਤੇ ਦਾਲਾਂ ਮਹਿੰਗੀਆਂ। ਮਹਿੰਗਾਈ ਮਾਰੋ ਦਾ ਨਾਅਰਾ ਦੇਣ ਵਾਲੇ ਹੁਣ ਹਰ ਰੋਜ਼ ਲੋਕਾਂ ‘ਤੇ ਮਹਿੰਗਾਈ ਦਾ ਵਾਰ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ‘ਕਿਸਾਨਾਂ ‘ਤੇ ਅੱਤਿਆਚਾਰ ਅਤੇ ਹੰਕਾਰ ਲਈ ਜਾਣੀ ਜਾਵੇਗੀ BJP ਸਰਕਾਰ’ : ਪ੍ਰਿਅੰਕਾ ਗਾਂਧੀ appeared first on Daily Post Punjabi.