Priyanka Gandhi Vadra on Ayodhya land deal Archives - Daily Post Punjabi

ਸੁਪਰੀਮ ਕੋਰਟ ਕਰਵਾਏ ਰਾਮ ਮੰਦਿਰ ਟਰੱਸਟ ਨਾਲ ਜੁੜੇ ਮਾਮਲੇ ਦੀ ਜਾਂਚ: ਪ੍ਰਿਅੰਕਾ ਗਾਂਧੀ
ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨਾਲ ਸਬੰਧਿਤ ਇੱਕ ਜ਼ਮੀਨ ਸੌਦੇ ਵਿੱਚ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ ਨੂੰ ਲੈ ਕੇ ਬੁੱਧਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਨੂੰ ਆਪਣੀ ਨਿਗਰਾਨੀ ਵਿੱਚ ਇਸ ਮਾਮਲੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

Priyanka Gandhi Vadra on Ayodhya land deal

ਦਰਅਸਲ, ਪ੍ਰਿਅੰਕਾ ਗਾਂਧੀ ਨੇ ਫੇਸਬੁੱਕ ਪੋਸਟ ਵਿੱਚ ਕਿਹਾ ਕਿ 2 ਕਰੋੜ ਰੁਪਏ ਮੁੱਲ ਦੀ ਜ਼ਮੀਨ ਸਿਰਫ਼ 5 ਮਿੰਟ ਦੇ ਬਾਅਦ ਪ੍ਰਧਾਨ ਮੰਤਰੀ ਜੀ ਵੱਲੋਂ ਬਣਾਏ ਗਏ ਸ੍ਰੀ ਰਾਮ ਮੰਦਰ ਨਿਰਮਾਣ ਟਰੱਸਟ ਵੱਲੋਂ 18.5 ਕਰੋੜ ਰੁਪਏ ਵਿੱਚ ਖਰੀਦ ਲਈ ਗਈ । ਯਾਨੀ ਜ਼ਮੀਨ ਦੀ ਕੀਮਤ 5.5 ਲੱਖ ਰੁਪਏ ਪ੍ਰਤੀ ਸੈਕਿੰਡ ਦੀ ਦਰ ਨਾਲ ਵੱਧ ਗਈ। ਇਹ ਸਾਰਾ ਪੈਸਾ ਭਾਰਤ ਦੀ ਜਨਤਾ ਵੱਲੋਂ ਮੰਦਰ ਨਿਰਮਾਣ ਲਈ ਦਾਨ ਦੇ ਰੂਪ ਵਿੱਚ ਦਿੱਤਾ ਗਿਆ ਸੀ ।

ਇਹ ਵੀ ਪੜ੍ਹੋ: ‘ਇੱਥੇ ਮਾਰਾਂਗਾ, ਸ਼ਮਸ਼ਾਨ ‘ਚ ਡਿੱਗੋਗੇ’ BJP ਦੀ ਰੈਲੀ ਦੌਰਾਨ ਇਹ ਸਬਦ ਬੋਲ ਬੁਰੇ ਫਸੇ ਮਿਥੁਨ ਦਾ, ਜਨਮਦਿਨ ਮੌਕੇ ‘ਤੇ ਹੀ ਪੁਲਿਸ ਕਰ ਰਹੀ ਹੈ ਪੁੱਛਗਿੱਛ

ਇਸ ਤੋਂ ਇਲਾਵਾ ਉਨ੍ਹਾਂ ਨੇ ਦਾਅਵਾ ਕੀਤਾ ਕਿ ਜ਼ਮੀਨ ਦੀ ਖਰੀਦ-ਵਿਕਰੀ ਨਾਲ ਸਬੰਧਿਤ ਬੈਨਾਮੇ ਅਤੇ ਰਜਿਸਟਰੀ ਵਿੱਚ ਗਵਾਹਾਂ ਦੇ ਨਾਮ ਸਮਾਨ ਹਨ। ਇੱਕ ਗਵਾਹ ਮੰਦਰ ਟਰੱਸਟ ਦੇ ਟਰੱਸਟੀ ਹਨ, ਜੋ ਆਰ.ਐੱਸ.ਐੱਸ. ਦੇ ਸਾਬਕਾ ਕਾਰਜਵਾਹਕ ਰਹੇ ਹਨ ਅਤੇ ਦੂਜੇ ਗਵਾਹ ਭਾਜਪਾ ਨੇਤਾ ਅਤੇ ਅਯੁੱਧਿਆ ਦੇ ਮਹਾਪੌਰ ਹਨ ।

Priyanka Gandhi Vadra on Ayodhya land deal

ਪ੍ਰਿਯੰਕਾ ਅਨੁਸਾਰ ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਰਾਮ ਮੰਦਰ ਨਿਰਮਾਣ ਟਰੱਸਟ ਦੇ ਪ੍ਰਧਾਨ ਮਹੰਤ ਸ਼੍ਰੀ ਨ੍ਰਿਤਿਆ ਗੋਪਾਲ ਦਾਸ ਵਲੋਂ ਵੀ ਟਰੱਸਟ ਦੇ ਸੰਚਾਲਨ ਵਿੱਚ ਮਨਮਾਨੀ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਨੇ ਇਹ ਵੀ ਕਿਹਾ ਸ੍ਰੀ ਰਾਮ ਮੰਦਰ ਨਿਰਮਾਣ ਟਰੱਸਟ ਦਾ ਗਠਨ ਪ੍ਰਧਾਨ ਮੰਤਰੀ ਜੀ ਨੇ ਕੀਤਾ ਸੀ। ਪ੍ਰਧਾਨ ਮੰਤਰੀ ਜੀ ਦੇ ਬਹੁਤ ਕਰੀਬੀ ਲੋਕ ਇਸ ਵਿੱਚ ਟਰੱਸਟੀ ਹਨ। ਟਰੱਸਟ ਦਾ ਸਿੱਧਾ ਅਰਥ ਭਰੋਸੇ ਤੋਂ ਹੁੰਦਾ ਹੈ। ਪ੍ਰਧਾਨ ਮੰਤਰੀ ਜੀ ਦੀ ਜ਼ਿੰਮੇਵਾਰੀ ਹੈ ਕਿ ਪ੍ਰਭੂ ਸ੍ਰੀ ਰਾਮ ਦੇ ਨਾਮ ਭਗਤਾਂ ਵੱਲੋਂ ਚੜ੍ਹਾਈ ਗਈ ਪਾਈ-ਪਾਈ ਦੀ ਵਰਤੋਂ ਆਸਥਾ ਨਾਲ ਜੁੜੇ ਸਮੂਹਿਕ ਕੰਮ ਵਿੱਚ ਹੋਵੇ, ਨਾ ਕਿ ਕਿਸੇ ਘਪਲੇ ਵਿੱਚ ।

ਇਹ ਵੀ ਦੇਖੋ: ਵੱਡੀ ਖ਼ਬਰ: Jaipal Encounter ਮਾਮਲੇ ‘ਚ ਨਵਾਂ ਮੌੜ, ਐਨਕਾਊਂਟਰ ਤੋਂ ਪਹਿਲਾਂ ਫਲੈਟ ‘ਚ ਆਈਆਂ ਸੀ 2 ਕੁੜੀਆਂ, LIVE

The post ਸੁਪਰੀਮ ਕੋਰਟ ਕਰਵਾਏ ਰਾਮ ਮੰਦਿਰ ਟਰੱਸਟ ਨਾਲ ਜੁੜੇ ਮਾਮਲੇ ਦੀ ਜਾਂਚ: ਪ੍ਰਿਅੰਕਾ ਗਾਂਧੀ appeared first on Daily Post Punjabi.