Priyanka gandhi vadra tweets Archives - Daily Post Punjabi

ਪ੍ਰਿਯੰਕਾ ਗਾਂਧੀ ਦਾ CM ਯੋਗੀ ‘ਤੇ ਵਾਰ, ਕਿਹਾ – ‘ਤ੍ਰਾਸਦੀ ਲੁਕਾਉਣ ਦੀ ਬਜਾਏ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰੇ ਸਰਕਾਰ’
Priyanka gandhi vadra tweets : ਕੋਰੋਨਾ ਦੀ ਲਾਗ ਦੇ ਵੱਧ ਰਹੇ ਕੇਸਾਂ ਅਤੇ ਮੌਤਾਂ ਦੀ ਗਿਣਤੀ ਵਿੱਚ ਵਾਧੇ ਕਾਰਨ ਸ਼ਮਸ਼ਾਨ ਘਾਟ ਦੀ ਸਥਿਤੀ ਕਾਫੀ ਖਰਾਬ ਹੋ ਗਈ ਹੈ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੈਕੁੰਠ ਧਾਮ ਅੰਤਿਮ ਸੰਸਕਾਰ ਸਥਾਨ ‘ਤੇ ਵੱਡੀ ਗਿਣਤੀ ‘ਚ ਲਾਸ਼ਾਂ ਦੇ ਢੇਰ ਲਗ ਗਏ ਗਏ, ਜਿਸ ਨੂੰ ਪ੍ਰਸ਼ਾਸਨ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਇੱਕ ਵੀਡੀਓ ਪੋਸਟ ਕਰਕੇ ਰਾਜ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵਿੱਟਰ ‘ਤੇ ਯੋਗੀ ਆਦਿੱਤਿਆਨਾਥ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵੀਡੀਓ ਪੋਸਟ ਕੀਤਾ ਅਤੇ ਕਿਹਾ,”ਉੱਤਰ ਪ੍ਰਦੇਸ਼ ਸਰਕਾਰ ਨੂੰ ਬੇਨਤੀ ਹੈ। ਆਪਣਾ ਸਮਾਂ,ਸਰੋਤ ਅਤੇ ਊਰਜਾ ਇਸ ਤ੍ਰਾਸਦੀ ਨੂੰ ਲੁਕਾਉਣ ਲਈ ਜਾ ਦਬਾਉਣ ਲਈ ਲਗਾਉਣਾ ਵਿਅਰਥ ਹੈ। ਮਹਾਂਮਾਰੀ ਨੂੰ ਰੋਕਣ, ਜਾਨਾਂ ਬਚਾਉਣ ਅਤੇ ਲਾਗ ਦੇ ਫੈਲਣ ਨੂੰ ਰੋਕਣ ਲਈ ਠੋਸ ਕਦਮ ਚੁੱਕੋ। ਇਹ ਸਮੇ ਦੀ ਮੰਗ ਹੈ।”

उप्र की सरकार से एक निवेदन है:

अपना समय, संसाधन और ऊर्जा इस त्रासदी को छुपाने, दबाने में लगाना व्यर्थ है। महामारी को रोकने, लोगों की जान बचाने, संक्रमण को फैलने से रोकने के लिए ठोस कदम उठाइए। यही वक्त की पुकार है। pic.twitter.com/xwKrfyav4o
— Priyanka Gandhi Vadra (@priyankagandhi) April 15, 2021

ਲਾਸ਼ਾਂ ਦੇ ਢੇਰ ਲੱਗਣ ਤੋਂ ਬਾਅਦ, ਹੁਣ ਇੱਕ ਟੀਨ ਦੇ ਸ਼ੈੱਡ ਨਾਲ ਬੈਕੁੰਠ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਦੇ ਹੋਰਨਾਂ ਸ਼ਹਿਰਾਂ ਦੀ ਤਰ੍ਹਾਂ, ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ, ਵਿੱਚ ਕੋਰੋਨਾ ਦੀ ਗਤੀ ਬਹੁਤ ਤੇਜ਼ੀ ਨਾਲ ਵਧੀ ਹੈ। ਸ਼ਮਸ਼ਾਨਘਾਟ ਅਤੇ ਕਬਰਸਤਾਨਾਂ ਵਿਖੇ ਵੀ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ। ਅੰਕੜਿਆਂ ਅਨੁਸਾਰ, ਕੋਰੋਨਾ ਦੀ ਲਾਗ ਕਾਰਨ ਹੋਈਆਂ ਮੌਤਾਂ ਤੋਂ ਇਲਾਵਾ ਮੌਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸ ਕਾਰਨ ਕਰਕੇ, ਅੰਤਮ ਸੰਸਕਾਰ ਵਾਲੀ ਥਾਂ ‘ਤੇ ਲੱਕੜ ਦੀ ਘਾਟ ਵੀ ਸ਼ੁਰੂ ਹੋ ਗਈ ਹੈ।

ਇਹ ਵੀ ਦੇਖੋ : ਫਿਲੌਰ: ਫ਼ਿਲਮੀ ਅੰਦਾਜ਼ ‘ਚ ਹੋਏ ਐਕਸੀਡੈਂਟ ਨੇ ਉਡਾਏ ਸਭਦੇ ਹੋਸ਼, ਉੱਡਦੀ ਹੀ ਆਈ ਗੱਡੀ ਵੱਜੀ ਟਰੱਕ ‘ਚ LIVE ਤਸਵੀਰਾਂ !

The post ਪ੍ਰਿਯੰਕਾ ਗਾਂਧੀ ਦਾ CM ਯੋਗੀ ‘ਤੇ ਵਾਰ, ਕਿਹਾ – ‘ਤ੍ਰਾਸਦੀ ਲੁਕਾਉਣ ਦੀ ਬਜਾਏ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰੇ ਸਰਕਾਰ’ appeared first on Daily Post Punjabi.