priyanka says my children instagram account Archives - Daily Post Punjabi

ਮੇਰੇ ਬੱਚਿਆਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਕਰ ਰਹੇ ਨੇ ਹੈਕ, ਕੀ ਸਰਕਾਰ ਕੋਲ ਕੋਈ ਕੰਮ ਨਹੀਂ ਹੈ ? : ਪ੍ਰਿਯੰਕਾ ਗਾਂਧੀ
ਉੱਤਰ ਪ੍ਰਦੇਸ਼ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਜ਼ਾਮਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਯੂਪੀ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ। ਪ੍ਰਿਯੰਕਾ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੇ ਇੰਸਟਾਗ੍ਰਾਮ ਅਕਾਊਂਟ ਵੀ ਹੈਕ ਕੀਤੇ ਗਏ ਹਨ। ਉਨ੍ਹਾਂ ਤੰਜ ਕਸਦਿਆਂ ਕਿਹਾ ਕਿ ਕੀ ਸਰਕਾਰ ਕੋਲ ਕੋਈ ਕੰਮ ਨਹੀਂ ਹੈ ?

priyanka says my children instagram account

ਤੁਹਾਨੂੰ ਦੱਸ ਦੇਈਏ ਕਿ ਯੂਪੀ ਵਿੱਚ ਇਸ ਸਮੇਂ ਫੋਨ ਟੈਪਿੰਗ ਦਾ ਮਾਮਲਾ ਗਰਮ ਹੈ। ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਸੀ ਕਿ ਯੂਪੀ ਸਰਕਾਰ ਉਨ੍ਹਾਂ ਦੇ ਫ਼ੋਨ ਟੈਪ ਕਰਦੀ ਹੈ ਅਤੇ ਸੀਐਮ ਯੋਗੀ ਉਨ੍ਹਾਂ ਦੀ ਫ਼ੋਨ ਗੱਲਬਾਤ ਸੁਣਦੇ ਹਨ। ਪ੍ਰਿਯੰਕਾ ਤੋਂ ਪਹਿਲਾਂ ਅਖਿਲੇਸ਼ ਯਾਦਵ ਨੇ ਫੋਨ ਟੈਪਿੰਗ ਦਾ ਇਲਜ਼ਾਮ ਲਗਾਇਆ ਸੀ ਅਤੇ ਕਿਹਾ ਸੀ, ‘ਸਾਡੀਆਂ ਸਾਰੀਆਂ ਫੋਨ ਕਾਲਾਂ ਨੂੰ ਸੁਣਿਆ ਜਾ ਰਿਹਾ ਹੈ। ਐਸਪੀ ਦਫਤਰ ਦੇ ਸਾਰੇ ਫੋਨ ਸੁਣੇ ਜਾ ਰਹੇ ਹਨ। ਸੀਐਮ ਖੁਦ ਸ਼ਾਮ ਨੂੰ ਕੁੱਝ ਰਿਕਾਰਡਿੰਗਾਂ ਸੁਣ ਰਹੇ ਹਨ। ਜੇਕਰ ਤੁਸੀਂ (ਪੱਤਰਕਾਰ) ਸਾਡੇ ਨਾਲ ਸੰਪਰਕ ਕਰੋ ਤਾਂ ਸਮਝੋ ਕਿ ਤੁਹਾਡੀ ਵੀ ਗੱਲ ਸੁਣੀ ਜਾ ਰਹੀ ਹੈ। ਸੋਚੋ ਇਹ ਸਰਕਾਰ ਕਿੰਨੀ ਬੇਕਾਰ ਹੈ। ਇਸ ਤੋਂ ਪਹਿਲਾਂ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਪ੍ਰਿਅੰਕਾ ਗਾਂਧੀ ਨੇ ਐਤਵਾਰ ਨੂੰ ਕਿਹਾ ਸੀ ਕਿ ਸਰਕਾਰ ਦਾ ਕੰਮ ਕੀ ਹੈ? ਵਿਕਾਸ ਕਰਨਾ ਹੈ, ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਹੈ। ਜ਼ਾਲਮਾਂ ਨੂੰ ਰੋਕੋ। ਪਰ ਸਰਕਾਰ ਵਿਰੋਧੀ ਧਿਰ ਦੇ ਫੋਨ ਟੈਪ ਕਰਨ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ : CM ਚੰਨੀ ‘ਤੇ ਕੈਪਟਨ ਦਾ ਵੱਡਾ ਹਮਲਾ, ਕਿਹਾ- ‘ਪੰਜਾਬ ‘ਚ ਟਿਫਿਨ ਚੋਂ ਪਰੌਂਠੇ ਦੀ ਥਾਂ ਮਿਲ ਰਹੇ ਨੇ ਬੰਬ’

ਪ੍ਰਿਯੰਕਾ ਗਾਂਧੀ ਨੇ ਅੱਜ ਪੀਐਮ ਮੋਦੀ ਦੇ ਪ੍ਰੋਗਰਾਮ ‘ਤੇ ਵੀ ਤੰਜ ਕਸਿਆ। ਪ੍ਰਧਾਨ ਮੰਤਰੀ ਨੇ ਅੱਜ ਪ੍ਰਯਾਗਜ਼ ਵਿੱਚ ਮਹਿਲਾ ਸਸ਼ਕਤੀਕਰਨ ਸੰਮੇਲਨ ਵਿੱਚ ਸ਼ਿਰਕਤ ਕੀਤੀ ਸੀ। ਇਸ ‘ਤੇ ਪ੍ਰਿਯੰਕਾ ਨੇ ਕਿਹਾ ਕਿ ‘ਮੈਂ ਕੁੜੀ ਹਾਂ, ਲੜ ਸਕਦੀ ਹਾਂ’ ਕਾਰਨ ਅੱਜ ਪ੍ਰਧਾਨ ਮੰਤਰੀ ਨੂੰ ਔਰਤਾਂ ਲਈ ਕੰਮ ਕਰਨਾ ਪੈ ਰਿਹਾ ਹੈ। ਪ੍ਰਿਅੰਕਾ ਨੇ ਕਿਹਾ ਕਿ ਔਰਤਾਂ ਜਾਗ ਚੁੱਕੀਆਂ ਹਨ, ਪ੍ਰਧਾਨ ਮੰਤਰੀ ਇਸ ਦੇਸ਼ ਦੀ ਤਾਕਤ ਅੱਗੇ ਝੁਕ ਗਏ ਹਨ। ਇਹ ਉੱਤਰ ਪ੍ਰਦੇਸ਼ ਦੀਆਂ ਔਰਤਾਂ ਦੀ ਜਿੱਤ ਹੈ, ਜਿਸ ਨਾਲ ਮੈਂ ਬਹੁਤ ਖੁਸ਼ ਹਾਂ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਮੇਰੇ ਬੱਚਿਆਂ ਦਾ ਇੰਸਟਾਗ੍ਰਾਮ ਅਕਾਊਂਟ ਵੀ ਕਰ ਰਹੇ ਨੇ ਹੈਕ, ਕੀ ਸਰਕਾਰ ਕੋਲ ਕੋਈ ਕੰਮ ਨਹੀਂ ਹੈ ? : ਪ੍ਰਿਯੰਕਾ ਗਾਂਧੀ appeared first on Daily Post Punjabi.