priyanka vadra on lpg cylinder Archives - Daily Post Punjabi

ਪ੍ਰਿਯੰਕਾ ਗਾਂਧੀ ਵਾਡਰਾ ਨੇ LPG ਦੀਆ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕੇਂਦਰ ‘ਤੇ ਸਾਧਿਆ ਨਿਸ਼ਾਨਾ,ਕਿਹਾ – ‘ਔਰਤਾਂ ਦੇ ਦੁੱਖ ‘ਤੇ…’
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧੇ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਸਰਕਾਰ ‘ਤੇ ਰਸੋਈ ਗੈਸ ਦੇ ਮਾਮਲੇ ਵਿੱਚ ਔਰਤਾਂ ਦੇ ‘ਦਰਦ’ ਨੂੰ ਨਾ ਸਮਝਣ ਦਾ ਦੋਸ਼ ਲਗਾਇਆ ਹੈ।

महंगाई बढ़ती जा रही है।

सिलेंडर भराने के पैसे नहीं हैं।
काम-धंधे बंद हैं।

ये आम महिलाओं की पीड़ा है। इनकी पीड़ा पर कब बात होगी?

महंगाई कम करो। pic.twitter.com/uWTjuOxAgI
— Priyanka Gandhi Vadra (@priyankagandhi) August 23, 2021

ਪ੍ਰਿਅੰਕਾ ਨੇ ਲਿਖਿਆ, ‘ਮਹਿੰਗਾਈ ਵੱਧ ਰਹੀ ਹੈ। ਸਿਲੰਡਰ ਭਰਨ ਲਈ ਪੈਸੇ ਨਹੀਂ ਹਨ, ਕਾਰੋਬਾਰ ਬੰਦ ਹੈ। ਇਹ ਆਮ ਔਰਤਾਂ ਦਾ ਦੁੱਖ ਹੈ। ਅਸੀਂ ਉਨ੍ਹਾਂ ਦੇ ਦਰਦ ਬਾਰੇ ਕਦੋਂ ਗੱਲ ਕਰਾਂਗੇ? ਮਹਿੰਗਾਈ ਘਟਾਓ।’ ਇਸ ਤੋਂ ਪਹਿਲਾਂ ਪ੍ਰਿਯੰਕਾ ਨੇ ਉਜਵਲਾ ਯੋਜਨਾ ਨੂੰ ਲੈ ਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਤੇ ਤੰਜ ਕਸਿਆ ਸੀ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਉਜਵਲਾ ਵਿੱਚ ਮਿਲੇ 90 ਫੀਸਦੀ ਸਿਲੰਡਰ ਮਿੱਟੀ ਖਾ ਰਹੇ ਹਨ ਅਤੇ ਔਰਤਾਂ ਚੁੱਲ੍ਹੇ ‘ਤੇ ਖਾਣਾ ਪਕਾਉਣ ਲਈ ਮਜਬੂਰ ਹਨ ਕਿਉਂਕਿ ਭਾਜਪਾ ਸਰਕਾਰ ਨੇ 7 ਸਾਲਾਂ ਵਿੱਚ ਸਿਲੰਡਰ ਦੀ ਕੀਮਤ ਦੁੱਗਣੀ ਕਰ ਦਿੱਤੀ ਹੈ ਅਤੇ ਸਬਸਿਡੀਆਂ ਬਹੁਤ ਘੱਟ ਹਨ।” ਪ੍ਰਿਯੰਕਾ ਨੇ ਇਹ ਵੀ ਕਿਹਾ, ‘ਜੇਕਰ ਸਰਕਾਰ ਉਜਵਲਾ ਦੇ ਪ੍ਰਤੀ ਇਮਾਨਦਾਰ ਹੈ, ਤਾਂ ਗਰੀਬਾਂ ਨੂੰ ਸਬਸਿਡੀ ਦੇਵੇ ਅਤੇ ਮਹਿੰਗਾਈ ਨੂੰ ਘੱਟ ਕਰੇ।’

ਇਹ ਵੀ ਪੜ੍ਹੋ : ਅਫਗਾਨਿਸਤਾਨ ਦੇ ਮੁੱਦੇ ‘ਤੇ ਬੁਲਾਈ ਜਾਵੇਗੀ ਸਰਬ ਪਾਰਟੀ ਮੀਟਿੰਗ, PM ਮੋਦੀ ਨੇ ਦਿੱਤੇ ਆਦੇਸ਼

ਇਹ ਧਿਆਨ ਦੇਣ ਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਉੱਤਰ ਪ੍ਰਦੇਸ਼ ਦੇ ਮਹੋਬਾ ਜ਼ਿਲ੍ਹੇ ਤੋਂ “ਪ੍ਰਧਾਨ ਮੰਤਰੀ ਉਜਵਲਾ ਯੋਜਨਾ 2.0” ਦੇ ਦੂਜੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਉੱਜਵਲਾ ਯੋਜਨਾ -2 ਦੇ 10 ਲਾਭਪਾਤਰੀਆਂ ਨੂੰ ਸਰਟੀਫਿਕੇਟ ਭੇਟ ਕੀਤੇ। ਇਸ ਆਨਲਾਈਨ ਪ੍ਰੋਗਰਾਮ ਵਿੱਚ, ਮੋਦੀ ਨੇ ਉੱਜਵਲਾ ਯੋਜਨਾ ਦੇ ਪਹਿਲੇ ਪੜਾਅ ਦੇ ਪੰਜ ਲਾਭਪਾਤਰੀਆਂ ਨਾਲ ਗੱਲਬਾਤ ਵੀ ਕੀਤੀ ਸੀ।

ਇਹ ਵੀ ਦੇਖੋ : ਮੰਜੇ ਤੇ ਪਏ ਬੱਚੇ ਲਈ ਮਾਂ ਤੁਹਾਡੇ ਅੱਗੇ ਕਰ ਰਹੀ ਹੈ ਬੇਨਤੀ, ਤੁਸੀਂ ਬਚਾ ਸਕਦੇ ਓ ਮੇਰੇ ਅਰਮਾਨ ਨੂੰ.. | Malerkotla

The post ਪ੍ਰਿਯੰਕਾ ਗਾਂਧੀ ਵਾਡਰਾ ਨੇ LPG ਦੀਆ ਕੀਮਤਾਂ ‘ਚ ਵਾਧੇ ਨੂੰ ਲੈ ਕੇ ਕੇਂਦਰ ‘ਤੇ ਸਾਧਿਆ ਨਿਸ਼ਾਨਾ,ਕਿਹਾ – ‘ਔਰਤਾਂ ਦੇ ਦੁੱਖ ‘ਤੇ…’ appeared first on Daily Post Punjabi.