Producer Pradeep Guha passesaway latest news updates Archives - Daily Post Punjabi

ਫਿਲਮ ਨਿਰਮਾਤਾ Pradeep Guha ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਤੋਂ ਸਨ ਪੀੜਤ
Producer Pradeep Guha passesaway : ਬਾਲੀਵੁੱਡ ਜਗਤ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਨਿਰਮਾਤਾ ਪ੍ਰਦੀਪ ਗੁਹਾ ਦਾ ਦਿਹਾਂਤ ਹੋ ਗਿਆ ਹੈ। ਪ੍ਰਦੀਪ ਕੈਂਸਰ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ, ਪਰ 21 ਅਗਸਤ ਨੂੰ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਿਤਾਰੇ ਅਤੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

Producer Pradeep Guha passesaway

ਮੀਡੀਆ ਰਿਪੋਰਟਾਂ ਦੇ ਅਨੁਸਾਰ , ਫਿਜ਼ਾ ਅਤੇ ਮਿਸ਼ਨ ਕਸ਼ਮੀਰ ਵਰਗੀਆਂ ਫਿਲਮਾਂ ਬਣਾਉਣ ਵਾਲੇ ਪ੍ਰਦੀਪ ਗੁਹਾ ਨੂੰ ਲਗਭਗ ਤਿੰਨ ਹਫਤੇ ਪਹਿਲਾਂ ਐਡਵਾਂਸਡ ਲਿਵਰ ਕੈਂਸਰ ਦਾ ਪਤਾ ਲੱਗਿਆ ਸੀ। ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਅੰਬਾਨੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਵੀ ਰੱਖਿਆ ਗਿਆ ਸੀ।

My dearest PG you were always the KING who was the most successful ‘Queen maker’. May we, your protégés always keep your memory alive and shining bright and may you always watch over us as you have always done. #RIP . @priyankachopra @deespeak @thesushmitasen
— Lara Dutta Bhupathi (@LaraDutta) August 21, 2021

ਪ੍ਰਦੀਪ ਗੁਹਾ ਦੀ ਮੌਤ ਨਾਲ ਫਿਲਮ ਉਦਯੋਗ ਵਿੱਚ ਸੋਗ ਦੀ ਲਹਿਰ ਹੈ। ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ‘ਤੇ ਪ੍ਰਦੀਪ ਗੁਹਾ ਨੂੰ ਸ਼ਰਧਾਂਜਲੀ ਦਿੱਤੀ ਹੈ। ਲਾਰਾ ਦੱਤਾ, ਦੀਆ ਮਿਰਜ਼ਾ, ਅਦਨਾਨ ਸਾਮੀ, ਰਿਤੇਸ਼ ਦੇਸ਼ਮੁਖ, ਸ਼ੇਖਰ ਕਪੂਰ ਅਤੇ ਮਨੋਜ ਬਾਜਪੇਈ ਸਮੇਤ ਕਈ ਸਿਤਾਰਿਆਂ ਨੇ ਪ੍ਰਦੀਪ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।

The post ਫਿਲਮ ਨਿਰਮਾਤਾ Pradeep Guha ਨੇ ਦੁਨੀਆ ਨੂੰ ਕਿਹਾ ਅਲਵਿਦਾ, ਕੈਂਸਰ ਤੋਂ ਸਨ ਪੀੜਤ appeared first on Daily Post Punjabi.