producer Archives - Daily Post Punjabi

ਫਿਲਮ ਨਿਰਮਾਤਾ ਵਿਜੇ ਗਲਾਨੀ ਦਾ ਹੋਇਆ ਦੇਹਾਂਤ, ਸਲਮਾਨ ਦੀ ਫਿਲਮ ‘ਵੀਰ’ ਦੇ ਸੀ ਨਿਰਮਾਤਾ
veteran film producer vijay : ਫਿਲਮ ਨਿਰਮਾਤਾ ਵਿਜੇ ਗਲਾਨੀ ਦਾ ਬੁੱਧਵਾਰ ਨੂੰ ਲੰਡਨ ਵਿੱਚ ਦੇਹਾਂਤ ਹੋ ਗਿਆ। ਵਿਜੇ ਗਲਾਨੀ ਨੇ ਸਲਮਾਨ ਖਾਨ, ਅਕਸ਼ੈ ਕੁਮਾਰ, ਬੌਬੀ ਦਿਓਲ ਅਤੇ ਗੋਵਿੰਦਾ ਵਰਗੇ ਕਲਾਕਾਰਾਂ ਨਾਲ ਅੱਧੀ ਦਰਜਨ ਦੇ ਕਰੀਬ ਫਿਲਮਾਂ ਬਣਾਈਆਂ।

ਇਨ੍ਹਾਂ ‘ਚੋਂ ‘ਅਜਨਬੀ’ ਨੂੰ ਛੱਡ ਕੇ ਬਾਕੀ ਸਾਰੀਆਂ ਫਿਲਮਾਂ ਫਲਾਪ ਰਹੀਆਂ। ਉਹ ਸਲਮਾਨ ਖਾਨ ਦੀ ਫਿਲਮ ਵੀਰ ਦੇ ਨਿਰਮਾਤਾ ਵੀ ਸਨ। ਉਨ੍ਹਾਂ ਨੇ ਵਿਦਯੁਤ ਜਾਮਵਾਲ ਦੀ ਫਿਲਮ ‘ਦਿ ਪਾਵਰ’ ਵੀ ਬਣਾਈ ਸੀ।

ਇਹ ਵੀ ਦੇਖੋ : BJP ‘ਚ ਸ਼ਾਮਿਲ ਹੋਏ ਆਗੂਆਂ ਨੂੰ ਭਾਜਪਾ ਸਰਕਾਰ ਦਾ ਤੋਹਫ਼ਾ, ਦਿੱਤੀ ਗਈ Z ਸਿਕਿਉਰਿਟੀ ! LIVE ਅਪਡੇਟ

The post ਫਿਲਮ ਨਿਰਮਾਤਾ ਵਿਜੇ ਗਲਾਨੀ ਦਾ ਹੋਇਆ ਦੇਹਾਂਤ, ਸਲਮਾਨ ਦੀ ਫਿਲਮ ‘ਵੀਰ’ ਦੇ ਸੀ ਨਿਰਮਾਤਾ appeared first on Daily Post Punjabi.

ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਸਵੇਰੇ 10 ਵਜੇ ਹੋਵੇਗਾ ਅੰਤਿਮ ਸੰਸਕਾਰ
producer nitin manmohan mother : ਬਾਲੀਵੁੱਡ ਇੰਡਸਟਰੀ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਰਹੂਮ ਅਦਾਕਾਰ ਮਨਮੋਹਨ ਦੀ ਪਤਨੀ ਅਤੇ ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਕਾਂਤਾ ਮਨਮੋਹਨ ਦਾ ਦਿਹਾਂਤ ਹੋ ਗਿਆ। ਕਾਂਤਾ ਮਨਮੋਹਨ ਨੇ 9 ਅਕਤੂਬਰ ਦੀ ਸ਼ਾਮ ਨੂੰ ਮੁੰਬਈ ਵਿੱਚ ਆਖਰੀ ਸਾਹ ਲਿਆ, ਜਿਸ ਤੋਂ ਬਾਅਦ ਨਿਤਿਨ ਮਨਮੋਹਨ ਦੇ ਪਰਿਵਾਰ ਵਿੱਚ ਸੋਗ ਹੈ।

ਜਾਣਕਾਰੀ ਅਨੁਸਾਰ ਨਿਤਿਨ ਮਨਮੋਹਨ ਦੀ ਮਾਂ ਦਾ ਅੰਤਿਮ ਸੰਸਕਾਰ 10 ਅਕਤੂਬਰ ਨੂੰ ਸਵੇਰੇ 10 ਵਜੇ ਸੈਂਟਾਕਰੂਜ਼ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ, ਜਿੱਥੇ ਉਨ੍ਹਾਂ ਦੇ ਨੇੜਲੇ ਲੋਕ ਆਪਣੀ ਮਾਂ ਨੂੰ ਅੰਤਿਮ ਵਿਦਾਈ ਦਿੰਦੇ ਹੋਏ ਦਿਖਾਈ ਦੇਣਗੇ।

ਤੁਹਾਨੂੰ ਦੱਸ ਦੇਈਏ ਕਿ ਕਾਂਤਾ ਮਨਮੋਹਨ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਮਨਮੋਹਨ ਦੀ ਪਤਨੀ ਸੀ। ਮਨਮੋਹਨ ਨੇ ‘ਯੇ ਰਾਸਤੇ ਹੈ ਪਿਆਰ ਕੇ’, ‘ਸ਼ਹੀਦ’, ‘ਮੁਹੱਬਤ ਜ਼ਿੰਦਗੀ ਹੈ’ ਵਰਗੀਆਂ ਫਿਲਮਾਂ ਸਮੇਤ ਕਈ ਬਾਲੀਵੁੱਡ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਮਰਹੂਮ ਅਦਾਕਾਰ ਮਨਮੋਹਨ ਦਾ ਬੇਟਾ ਨਿਤਿਨ ‘ਬੋਲ ਰਾਧਾ ਬੋਲ’, ‘ਲਾਡਲਾ’, ‘ਦਿਵਾਂਗੀ’, ‘ਭੂਤ’ ਅਤੇ ‘ਯਮਲਾ ਪਗਲਾ ਦੀਵਾਨਾ’ ਵਰਗੀਆਂ ਫਿਲਮਾਂ ਦਾ ਵਿਸ਼ਵ ਪ੍ਰਸਿੱਧ ਨਿਰਮਾਤਾ ਹੈ।

ਇਹ ਵੀ ਦੇਖੋ : ਬੱਚਿਆਂ ਨਾਲ ਵਾਪਰ ਗਿਆ ਵੱਡਾ ਭਾਣਾ, ਫਰਿਸ਼ਤਾ ਬਣ ਬੋੜ੍ਹਿਆ ਬੱਬੂ ਮਾਨ, ਛੱਡ ਕੇ ਭੱਜ ਗਿਆ ਪਿਓ…

The post ਨਿਰਮਾਤਾ ਨਿਤਿਨ ਮਨਮੋਹਨ ਦੀ ਮਾਂ ਦਾ ਹੋਇਆ ਦਿਹਾਂਤ, ਅੱਜ ਸਵੇਰੇ 10 ਵਜੇ ਹੋਵੇਗਾ ਅੰਤਿਮ ਸੰਸਕਾਰ appeared first on Daily Post Punjabi.

ਪੰਜਾਬੀ ਸਿਨੇਮਾ ਨੂੰ ਪੈਰਾਂ ਸਿਰ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਲੇਖਕ,ਨਿਰਦੇਸ਼ਕ:ਅੰਬਰਦੀਪ ਸਿੰਘ
ambersingh singh unknown facts:ਗੋਰਿਆਂ ਨੂੰ ਦਫ਼ਾ ਕਰੋ ਅਤੇ ਅੰਗਰੇਜ਼ ਫਿਲਮਾਂ ਦੇ ਨਿਰਦੇਸ਼ਕਾਂ ਦੀ ਉਤਨੀ ਚਰਚਾ ਨਹੀ ਸੀ ਹੋਈ ਜਿਤਨੀ ਉਨ੍ਹਾਂ ਫਿਲਮਾਂ ਦੇ ਲੇਖਕ ਅੰਬਰਦੀਪ ਦੀ। ਭਾਵੇਂ ਉਹ ਪਹਿਲਾਂ ਜੱਟ ਐਂਡ ਜੂਲੀਅਟ 2 ਦੇ ਸੰਵਾਦ ਲਿਖ ਚੁੱਕਾ ਸੀ ,ਪਰ ਉਹ ਫਿਲਮ ਇਕ ਤਰਾਂ ਅਨੁਰਾਗ ਸਿੰਘ ਦੀ ਫਿਲਮ ਗਿਣੀ ਗਈ ਸੀ। ਅਸਲੀ ਪਛਾਂਣ ਉਹਨੂੰ ਉੱਪਰ ਲਿਖੀਆਂ ਦੋ ਫਿਲਮਾਂ ਤੋਂ ਹੀ ਮਿਲੀ। ਦੋਵੇਂ ਫਿਲਮਾਂ ਅੰਬਰਦੀਪ ਦੀਆਂ ਫਿਲਮਾਂ ਕਹੀਆਂ ਗਈਆਂ। ਉਸ ਤੋਂ ਬਾਅਦ ਤਾਂ ਚੱਲ ਸੋ ਚੱਲ।ਉਹ ਅਬੋਹਰ ‘ਚ ਪੈਦਾ ਹੋਇਆ ਸੀ । ਮੁੰਢਲੀ ਸਿੱਖਿਆ ਅਬੋਹਰ ਦੇ ਸਰਕਾਰੀ ਹਾਇਰ ਸੈਕੰਡਰੀ ਤੋਂ ਹਾਸਲ ਕੀਤੀ। ਬੀ ਕਾਮ ਡੀ ਏ ਵੀ ਕਾਲਜ ਅਬੋਹਰ ਤੋਂ ।ਥੀਏਟਰ ਟੈਲੀਵੀਜ਼ਨ ਦੀ ਮਾਸਟਰ ਡਿਗਰੀ ਲੈਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲੇ ਚਲਾ ਗਿਆ। ਸਕੂਲ ਟਾਈਮ ਤੇ ਰੈਸਲੰਿਗ ਵਿੱਚ ਜ਼ੋਰ ਅਜ਼ਮਾਈ ਕੀਤੀ। ਪੰਜਾਬ ਲੈਵਲ ਤੱਕ ਰੈਸਲੰਿਗ ਕੀਤੀ ਪਰ ਡਿਸਕ ਪ੍ਰਾਬਲਮ ਹੋਣ ਕਾਰਨ ਉਹ ਛੱਡਣੀ ਪਈ । ਬਾਪੂ ਪੱਤਰਕਾਰ ਸੀ। ਪਰ ਉਹਨੂੰ ਐਕਟਿੰਗ ਦੇ ਕੀੜੇ ਨੇ ਡੰਗ ਲਿਆ ਸੀ ।

ਉਹ ਪੱਚੀ ਹਜ਼ਾਰ ਰੁਪਏ ਲੈਕੇ ਮੰਬਈ ਚਲਾ ਗਿਆ। ਗਿਆ ਤਾਂ ਐਕਟਰ ਬਣਨ ਸੀ ਪਰ ਛੇ ਮਹੀਨਿਆਂ ਦੇ ਸੰਘਰਸ਼ ਵਿੱਚ ਹੀ ਜੇਬ ਖਾਲੀ ਹੋ ਗਈ।ਤੋਰੀ ਫਲਕਾ ਤੋਰੀ ਰੱਖਣ ਲਈ ਰਾਮ ਗੋਪਾਲ ਵਰਮਾਂ ਦੀ ਕੰਪਨੀ ਵਿੱਚ ਪੱਚੀ ਸੌ ਰੁਪਏ ਮਹੀਨੇ ਤੇ ਵਰਮਾਂ ਦਾ ਅਸਿਸਟੈਂਟ ਲੱਗ ਗਿਆ। ਕਪਿਲ ਸ਼ਰਮਾਂ ਨਾਲ ਰਾਬਤਾ ਕਾਇਮ ਹੋ ਗਿਆ ਜਿਸਨੇ ਉਸਨੂੰ ਕਾਮੇਡੀ ਸਰਕਸ ਵਿੱਚ ਲੇਖਕ ਦੇ ਤੌਰ ਤੇ ਨੌਕਰੀ ਦਿਵਾ ਦਿੱਤੀ। ਬਾਅਦ ਵਿੱਚ ਕਾਮੇਡੀ ਵਿਦ ਕਪਿਲ ਵਿੱਚ ਵੀ ਲੇਖਕ ਦੇ ਤੌਰ ਤੇ ਜੁੜਿਆ ਰਿਹਾ। ਉਸੇ ਦੌਰਾਂਨ ਨਰੇਸ਼ ਕਥੂਰੀਆ ਨਾਲ ਰਲਕੇ “ਚੱਕ ਦੇ ਫੱਟੇ” ਪੰਜਾਬੀ ਫਿਲਮ ਲਿਖੀ ਜਿਸਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ। ਪਰ ਫਿਲਮ ਸੁਪਰ ਫਲਾਪ ਰਹੀ।ਜਦੋਂ ਪੰਜਾਬੀ ਫਿਲਮਾਂ ਨੇ ਜ਼ੋਰ ਫੜਿਆ ਤਾਂ ਅੰਬਰਦੀਪ ਨੇ ਪੰਜਾਬ ਦਾ ਰੁਖ ਕੀਤਾ। ਪਹਿਲੀ ਫਿਲਮ ਮਿਲੀ ਜੱਟ ਐਂਡ ਜੂਲੀਅਟ 2 , ਉਸਦੇ ਡਾਇਲਾਗ ਲਿਖੇ।ਉਸਤੋਂ ਬਾਅਦ ਵਿਆਹ 70 ਕਿੱਲੋਮੀਟਰ ਦੇ ਸੰਵਾਦ ਅਤੇ ਅਤੇ ਡੈਡੀ ਕੂਲ ਮੁੰਡੇ ਫੂਲ ਦਾ ਸਕਰੀਨਪਲੇ ਅਤੇ ਸੰਵਾਦ ਲਿਖਣ ਦਾ ਮੌਕਾ ਮਿਿਲਆ । ਡੈਡੀ ਕੂਲ ਮੁੰਡੇ ਫੂਲ ਦੌਰਾਂਨ ਅਮਰਿੰਦਰ ਗਿੱਲ ਨਾਲ ਦੋਸਤੀ ਹੋ ਗਈ । ਬਾਅਦ ‘ਚ ਉਹਨਾਂ ਦੀ ਕੰਪਨੀ ਰਿਦਮ ਬੁਆਇਜ਼ ਨਾਲ ਐਸੀ ਟਿਊਨਿੰਗ ਹੋਈ ਕਿ ਉਹਨਾਂ ਦਾ ਹੀ ਹੋਕੇ ਰਹਿ ਗਿਆ। ਗੋਰਿਆਂ ਨੂੰ ਦਫ਼ਾ ਕਰੋ ਦਾ ਪਲਾਨ ਬਣਿਆਂ। ਜਿਸਦਾ ਸਕਰੀਨ ਪਲੇ ਅਤੇ ਸੰਵਾਦ ਲਿਖਣ ਦਾ ਕੰਮ ਅੰਬਰਦੀਪ ਨੂੰ ਸੌਂਪਿਆ ਗਿਆ। ਫਿਲਮ ਸੁਪਰ ਹਿੱਟ ਹੋਈ ਤਾਂ ਨਿਰਦੇਸ਼ਕ ਨਾਲ਼ੋਂ ਵੱਧ ਕਰੈਡਿਟ ਅੰਬਰਦੀਪ ਨੂੰ ਮਿਿਲਆ। ਫਿਲਮ ਅੰਗਰੇਜ ਨੇ ਜਿਹੜੇ ਝੰਡੇ ਗੱਡੇ ਉਸ ਦੀ ਰਾਈਟਿੰਗ ਦਾ ਫ਼ਾਇਦਾ ਵੀ ਅੰਬਰਦੀਪ ਨੂੰ ਮਿਿਲਆ। ਲਵ ਪੰਜਾਬ ਦੀ ਸਫਲਤਾ ਨੇ ਦਿਖਾ ਦਿੱਤਾ ਕਿ ਪਿਛਲੀਆਂ ਫਿਲਮਾਂ ਵਿੱਚ ਅੰਬਰਦੀਪ ਦਾ ਤੁੱਕਾ ਨਹੀ ਸੀ ਲੱਗਿਆ। ਬਲਕਿ ਇਹ ਮੰਨਿਆਂ ਜਾਂਣ ਲੱਗਾ ਕਿ ਮੁੰਡੇ ਦੀ ਰਾਈਟਿੰਗ ‘ਚ ਵਾਕਿਆ ਹੀ ਦਮ ਹੈ। ਲਵ ਪੰਜਾਬ ਤੋਂ ਉਸਨੇ ਐਕਟਿੰਗ ਵਿੱਚ ਵੀ ਹੱਥ ਅਜ਼ਮਾਉਣੇ ਸ਼ੁਰੂ ਕਰ ਦਿੱਤੇ।

2017 ਵਿੱਚ ਅਮਰਿੰਦਰ ਗਿੱਲ ਹੋਰੀਂ ਲਹੌਰੀਏ ਬਣਾਉਣ ਦਾ ਪਲਾਨ ਕੀਤਾ ਤਾਂ ਉਸਦੇ ਸਕਰੀਨ ਪਲੇ, ਸੰਵਾਦ ਲਿਖਣ ਦੇ ਨਾਲ ਨਾਲ ਨਿਰਦੇਸ਼ਨ ਦਾ ਜਿੰਮਾਂ ਵੀ ਅੰਬਰਦੀਪ ਨੂੰ ਸੌਂਪ ਦਿੱਤਾ। ਉਸਨੇ ਫਿਲਮ ਤੇ ਕੁੱਝ ਪੈਸੇ ਵੀ ਲਾਏ ।ਸਾਰੀਆਂ ਜ਼ੁੰਮੇਵਾਰੀਆਂ ਉਹਨੇ ਬਾਖੂਬੀ ਨਿਭਾਈਆਂ ਅਤੇ ਲਹੌਰੀਏ ਜਿਹੀ ਕਲਾਸਿਕ ਫਿਲਮ ਬਣਾ ਧਰੀ । ਜੋ ਨਾਂ ਸਿਰਫ ਵਪਾਰਕ ਪੱਧਰ ਤੇ ਸਫਲ ਹੋਈ ਬਲਕਿ ਆਲੋਚਕਾਂ ਦੀ ਨਜ਼ਰ ਵਿੱਚ ਵੀ ਖਰੀ ਉੱਤਰੀ । ਇਸ ਫਿਲਮ ਵਿੱਚ ਉਸਦੀ ਅਦਾਕਾਰੀ ਵੀ ਪਸੰਦ ਕੀਤੀ ਗਈ।ਆਮ ਹੀ ਕਿਹਾ ਜਾਂਦਾ ਹੈ ਕਿ ਸਾਧਾਰਨ ਚਿਹਰੇ ਮੋਹਰੇ ਵਾਲਾ ਅਦਾਕਾਰ ਨਾਇਕ ਦੇ ਤੌਰ ਤੇ ਨਹੀ ਚੱਲ ਸਕਦਾ । ਉਹ ਲੌਂਗ ਲਾਚੀ ਵਿੱਚ ਹੀਰੋ ਬਣਕੇ ਪੇਸ਼ ਹੋਇਆ ਅਤੇ ਇਸ ਧਾਰਨਾਂ ਨੂੰ ਗਲਤ ਸਾਬਤ ਕਰ ਵਿਖਾਇਆ। ਇਸ ਫਿਲਮ ਨੂੰ ਜਨਤਾ ਦਾ ਭਰਪੂਰ ਪਿਆਰ ਮਿਿਲਆ । ਇਸ ਵਿੱਚ ਉਹ ਦੂਜੇ ਹੀਰੋ ਐਮੀ ਵਿਰਕ ਤੇ ਭਾਰੀ ਪੈਂਦਾ ਨਜ਼ਰ ਆਇਆ। ਦਿਖਾ ਦਿੱਤਾ ਕਿ ਜੇ ਅਦਾਕਾਰੀ ਪੱਲੇ ਹੈ ਤਾਂ ਚਾਕਲੇਟੀ ਚਿਹਰਾ ਜ਼ਰੂਰੀ ਨਹੀ। ਹਰ ਫ਼ਿਲਮਕਾਰ ਜਿੱਥੇ ਫ਼ਿਲਮ ਬਣਾਉਣ ਤੇ ਪੈਸਾ ਲਾਉਂਦਾ ਹੈ ਉੱਥੇ ਉਹਦੀ ਪ੍ਰਮੋਸ਼ਨ ਲਈ ਵੀ ਚੋਖਾ ਬਜਟ ਰੱਖਦਾ ਹੈ।ਇਸ ਤੇ ਵੀ ਪੈਸਾ ਪਾਂਣੀ ਵਾਂਗ ਵਹਾਇਆ ਜਾਂਦਾ ਹੈ। ਪਰ ਅੰਬਰਦੀਪ ਹੋਰਾਂ ਅਸ਼ਕੇ ਫਿਲਮ ਨਾਲ ਨਵਾਂ ਤਜਰਬਾ ਕੀਤਾ। ਇਸ ਫਿਲਮ ਦੀ ਕੋਈ ਪ੍ਰਮੋਸ਼ਨ ਨਹੀ ਕੀਤੀ ਗਈ। ਟ੍ਰੇਲਰ ਵੀ ਫਿਲਮ ਰਿਲੀਜ ਹੋਣ ਤੋਂ ਬਾਅਦ ਵਿੱਚ ਆਇਆ। ਇਸ ਦੇ ਬਾਵਜੂਦ ਫਿਲਮ ਸੁਪਰ ਹਿੱਟ ਹੋਈ। ਅੱਜ ਅੰਬਰਦੀਪ ਸਫਲ ਫਿਲਮ ਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈ। ਉਸਦਾ ਨਾਂਅ ਸਫਲਤਾ ਦੀ ਗਰੰਟੀ ਮੰਨਿਆਂ ਜਾਂਣ ਲੱਗਾ ਹੈ। ਰਾਈਟਿੰਗ ਉਸਦਾ ਪਹਿਲਾ ਪਿਆਰ ਹੈ , ਇਹ ਗੱਲ ਉਹ ਅਕਸਰ ਆਖਦਾ ਹੈ , ਪਰ ਸਰਵਣ, ਅਤੇ ਭੱਜੋ ਵੀਰੋ ਵੇ ਜਿਹੀਆਂ ਫਿਲਮਾਂ ਦੇਖਕੇ ਹੈਰਾਨੀ ਹੁੰਦੀ ਹੈ ਕਿ ਇਹਨਾਂ ਫਿਲਮਾਂ ਦਾ ਲੇਖਕ ਵੀ ਅੰਬਰਦੀਪ ਹੈ । ਉਸਨੂੰ ਇਹੋ ਜਿਹੀਆਂ ਫਿਲਮਾਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਆਸ ਹੈ ਉਹ ਆਪਣੀਆਂ ਆਉਣ ਵਾਲ਼ੀਆਂ ਫਿਲਮਾਂ ਜੋੜੀ, ਸੌਹਰਿਆਂ ਦਾ ਪਿੰਡ ਆ ਗਿਆ, ਅਸ਼ਕੇ 2, ਉੱਚਾ ਬੁਰਜ ਲਹੌਰ ਦਾ ਨਾਲ ਨਵੇਂ ਦਿਸਹੱਦੇ ਸਿਰਜੇਗਾ ।

The post ਪੰਜਾਬੀ ਸਿਨੇਮਾ ਨੂੰ ਪੈਰਾਂ ਸਿਰ ਕਰਨ ਵਿੱਚ ਅਹਿਮ ਯੋਗਦਾਨ ਪਾਉਣ ਵਾਲਾ ਲੇਖਕ,ਨਿਰਦੇਸ਼ਕ:ਅੰਬਰਦੀਪ ਸਿੰਘ appeared first on Daily Post Punjabi.

ਕਰਣ ਜੌਹਰ ਦੇ ਬੱਚਿਆਂ ਨੇ ਘਰ ਦੇ ਬਾਥਰੂਮ ਦਾ ਉਡਾਇਆ ਮਜ਼ਾਕ, ਕਿਹਾ – ‘Useless’
karan children spacious bathroomਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਚੱਲਦੇ ਫਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਦੇ ਨਾਲ ਬਿਤਾ ਰਹੇ ਹਨ। ਇਸ ਦੌਰਾਨ ਕਰਨ ਲਗਾਤਾਰ ਆਪਣੇ ਬੱਚਿਆਂ ਦੀਆਂ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਯਸ਼ ਅਤੇ ਰੂਹੀ ਉਨ੍ਹਾਂ ਦਾ ਅਲੱਗ ਅਲੱਗ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹਨ। ਕਰਨ ਜੌਹਰ ਨੇ ਲਾਕਡਾਊਨ ਵਿਦ ਜੌਹਰ ਸੀਰੀਜ਼ ਵਿੱਚ ਬੱਚਿਆਂ ਦੇ ਨਾਲ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਨ੍ਹਾਂ ਦੇ ਜੁੜਵਾ ਬੱਚੇ ਯਸ਼ ਅਤੇ ਰੂਹੀ ਘਰ ਵਿੱਚ ਮੌਜੂਦ ਬਾਥਰੂਮ ਦੀ ਬੁਰਾਈ ਕਰ ਰਹੇ ਹਨ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Well we are now back in the closet but this time with a twist #lockdownwiththejohars

A post shared by  Karan Johar (@karanjohar) on <time style=" font-family:Arial,sans-serif; font-size:14px; line-height:17px;" datetime="2020-05-07T06:08:59+00:00">May 6, 2020 at 11:08pm PDT</time>

ਇਸ ਤੋਂ ਪਹਿਲਾਂ ਦੋਨੋਂ ਮਿਲ ਕੇ ਕਰਨ ਦੇ ਕਲੋਜੈਸਟ ਸੈਕਸ਼ਨ ਦਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਦੋਨੋਂ ਬਾਥਰੂਮ ਤੱਕ ਪਹੁੰਚ ਗਏ ਹਨ। ਵੀਡੀਓ ਵਿੱਚ ਦੋਨੋਂ ਬੱਚੇ ਬਾਥਰੂਮ ਵਿੱਚ ਖੜ੍ਹੇ ਦਿਖਾਈ ਦਿੰਦੇ ਹਨ। ਜਿੱਥੇ ਇੱਕ ਬਹੁਤ ਵੱਡਾ ਬਾਥ ਟੱਬ ਦਿਖਾਈ ਦਿੰਦਾ ਹੈ। ਰੂਹੀ ਉਸ ਬਾਥ ਟੱਬ ਨੂੰ ਦੇਖ ਕੇ ਕਹਿੰਦੀ ਹੈ ਯੂਜ਼ਲੈੱਸ। ਜਿਸ ਤੋਂ ਬਾਅਦ ਕਰਨ ਵੀ ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਕਹਿੰਦੇ ਹਨ ਹਾਂ ਇਹ ਸੱਚ ਵਿੱਚ ਯੂਜ਼ਲੈੱਸ ਹੈ ਕਿਉਂਕਿ ਮੈਂ ਕਦੀ ਇਸ ਦਾ ਇਸਤੇਮਾਲ ਨਹੀਂ ਕੀਤਾ। ਇਸੇ ਵਿੱਚ ਯਸ਼ ਬਾਥ ਟੱਬ ਦੇ ਨਾਲ ਜੋ ਟੂਟੀ ਹੈ ਉਸ ਨੂੰ ਹੱਥ ਲਗਾਉਂਦੇ ਹਨ ਤਾਂ ਕਰਨ ਉਸ ਨੂੰ ਪੁੱਛਦੇ ਹਨ ਕਿ ਕੀ ਕਰ ਰਹੇ ਹੋ।ਜਿਸ ਦਾ ਜਵਾਬ ਮਿਲਦਾ ਹੈ ਮੈਂ ਦਾਦਾ ਨੂੰ ਧੋ ਰਿਹਾ ਹਾਂ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

Now in the bathroom! We have moved from the closet #lockdownwiththejohars

A post shared by  Karan Johar (@karanjohar) on <time style=" font-family:Arial,sans-serif; font-size:14px; line-height:17px;" datetime="2020-05-06T06:30:34+00:00">May 5, 2020 at 11:30pm PDT</time>

ਅੱਜ ਕੱਲ੍ਹ ਬਾਲੀਵੁੱਡ ਵਿਚ ਮਲਟੀਸਟਾਰਰ ਫਿਲਮਾਂ ਬਣਾਉਣ ਦਾ ਚਲਣ ਚੱਲ ਪਿਆ ਹੈ। ਕਰਣ ਜੌਹਰ ਦੇ ਧਰਮਾ ਪ੍ਰੋਡਕਸ਼ਨ ਬੈਨਰ ਵਿਚ ਕਲੰਕ ਤੋਂ ਬਾਅਦ ਇਕ ਹੋਰ ਵੱਡੀ ਸਟਾਰਕਾਸਟ ਨਾਲ ਸਜੀ ਫਿਲਮ ਬਨਣ ਵਾਲੀ ਹੈ। ਜਿਸ ਦਾ ਐਲਾਨ ਕਰਣ ਨੇ ਟਵਿੱਟਰ ‘ਤੇ ਕੀਤਾ ਸੀ। ਉਨ੍ਹਾਂ ਦੀ ਇਸ ਮਲਟੀ ਸਟਾਰਰ ਫਿਲਮ ਦਾ ਨਾਮ ਹੋਵੇਗਾ ਤਖ਼ਤ। ਇਹ ਇਕ ਪੀਰੀਅਡ ਡਰਾਮਾ ਮੂਵੀ ਹੋਵੇਗੀ। ਇਸ ਪ੍ਰੋਜੈਕਟ ਲਈ ਬੀ – ਟਾਉਨ ਦੇ ਪ੍ਰਤਿਭਾਵਾਨ ਅਤੇ ਨਾਮੀ ਸਿਤਾਰੇ ਇਕੱਠੇ ਆਉਣਗੇ। ਤਖ਼ਤ ਨੂੰ ਖ਼ੁਦ ਕਰਣ ਜੌਹਰ ਡਾਇਰੈਕਟ ਕਰਣਗੇ।

ਇਸ ਵਿਚ ਰਣਵੀਰ ਸਿੰਘ, ਕਰੀਨਾ ਕਪੂਰ ਖਾਨ, ਆਲਿਆ ਭੱਟ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਜਾਹਨਵੀ ਕਪੂਰ ਅਤੇ ਅਨਿਲ ਕਪੂਰ ਨਜ਼ਰ ਆਉਣਗੇ।

ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇਕ ਅਪਡੇਟ ਦਿੰਦੇ ਰਹਿੰਦੇ ਹਨ। ਕਰਣ ਜੌਹਰ ਹੁਣ ਤੱਕ ਬਾਲੀਵੁੱਡ ਵਿੱਚ ਕਈ ਫਿਲਮਾਂ ਡਾਇਰੈਕਟ ਕੀਤੀਆਂ ਹਨ ਅਤੇ ਉਹ ਬਹੁਤ ਹੀ ਵੱਡੇ ਪੈਮਾਨੇ ‘ਤੇ ਉਹ ਫ਼ਿਲਮਾਂ ਨੂੰ ਪ੍ਰਡਿਊਸ ਕਰਦੇ ਹਨ। ਕਰਨ ਜੌਹਰ ਦੀ ਬਾਲੀਵੁੱਡ ਦੇ ਸਭ ਤੋਂ ਵੱਡੇ ਪ੍ਰੋਡਿਊਸਰਾਂ ਵਿੱਚ ਗਿਣਤੀ ਹੁੰਦੀ ਹੈ।

The post ਕਰਣ ਜੌਹਰ ਦੇ ਬੱਚਿਆਂ ਨੇ ਘਰ ਦੇ ਬਾਥਰੂਮ ਦਾ ਉਡਾਇਆ ਮਜ਼ਾਕ, ਕਿਹਾ – ‘Useless’ appeared first on Daily Post Punjabi.