prof prem singh chandumajra Archives - Daily Post Punjabi

ਕੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵੀ ਹੋਣ ਜਾ ਰਹੇ ਨੇ ਭਾਜਪਾ ‘ਚ ਸ਼ਾਮਿਲ? ਸਾਹਮਣੇ ਆਇਆ ਵੱਡਾ ਬਿਆਨ
ਬੀਤੇ ਦਿਨ ਮਨਜਿੰਦਰ ਸਿਰਸਾ ਦੇ ਭਾਜਪਾ ਵਿੱਚ ਜਾਣ ਮਗਰੋਂ ਇਹ ਅਫਵਾਹ ਵੀ ਉੱਡ ਗਈ ਕਿ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਪਾਰਟੀ ਬਦਲਣ ਵਾਲੇ ਹਨ। ਇਨ੍ਹਾਂ ਸਭ ਖਬਰਾਂ ਦੇ ਵਿਚਕਾਰ ਖੁਦ ਪ੍ਰੋ. ਚੰਦੂਮਾਜਰਾ ਸਾਹਮਣੇ ਆਏ ਹਨ ਅਤੇ ਉਨ੍ਹਾਂ ਵੱਡਾ ਬਿਆਨ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਖਬਰਾਂ ਨੂੰ ਅਫਵਾਹਾਂ ਕਰਾਰ ਦਿੱਤਾ ਹੈ। ਇਸ ਸੰਬੰਧ ਵਿੱਚ ਪ੍ਰੋ.ਚੰਦੂਮਾਜਰਾ ਜੀ ਨੇ ਦੱਸਿਆ ਕਿ ਇਹ ਖ਼ਬਰ ਬਿਲਕੁੱਲ ਬੇਬੁਨਿਆਦ ਅਤੇ ਸਰਾਸਰ ਝੂਠੀ ਹੈ।

prof prem singh chandumajra also going

ਦੇਖੋ ਵੀਡੀਓ :  BJP ‘ਚ ਜਾਣ ਬਾਰੇ ਸੁਣੋ ਕੀ ਬੋਲੇ ਸੀਨੀਅਰ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ LIVE !

ਪ੍ਰੋ.ਚੰਦੂਮਾਜਰਾ ਨੇ ਕਿਹਾ ਕਿ, ਇੰਨ੍ਹਾਂ ਖਬਰਾਂ ਨੂੰ ਸ਼ਰਾਰਤੀ ਅਤੇ ਵਿਰੋਧੀ ਅਨਸਰਾਂ ਵੱਲੋਂ ਜਾਣ ਬੁੱਝ ਕੇ ਫੈਲਾਇਆ ਜਾ ਰਿਹਾ ਹੈ । ਜੋ ਕਿ ਅਖੌਤੀ ਚੈਨਲਾਂ ਦੀ ਸਾਜਿਸ਼ ਹੈ ਇਸ ‘ਤੇ ਯਕੀਨ ਨਾ ਕੀਤਾ ਜਾਵੇ। ਅਸੀਂ ਮੁੱਢ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਅਗਲੀ ਕਤਾਰ ਵਿੱਚ ਸ਼ਾਮਿਲ ਹੋ ਕੇ ਲਾਮਬੰਦ ਕਰ ਰਹੇ ਹਾਂ। ਸੋ ਅਸੀਂ ਇਹਨਾਂ ਅਫ਼ਵਾਹਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਇਸ ਨੂੰ ਵਿਰੋਧੀਆਂ ਦੀ ਚਾਲ ਮੰਨਦੇ ਹਾਂ।

ਵੀਡੀਓ ਲਈ ਕਲਿੱਕ ਕਰੋ -:

CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”

The post ਕੀ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਵੀ ਹੋਣ ਜਾ ਰਹੇ ਨੇ ਭਾਜਪਾ ‘ਚ ਸ਼ਾਮਿਲ? ਸਾਹਮਣੇ ਆਇਆ ਵੱਡਾ ਬਿਆਨ appeared first on Daily Post Punjabi.