ProjectK launch event Archives - Daily Post Punjabi

ਪ੍ਰਭਾਸ-ਅਮਿਤਾਭ ਬੱਚਨ ਸਟਾਰਰ ‘Project K’ ਦੀ ਪਹਿਲੀ ਝਲਕ ਇਸ ਵੱਡੇ ਸਮਾਗਮ ‘ਚ ਜਾਵੇਗੀ ਦਿਖਾਈ
ProjectK first look launch: ਆਦਿਪੁਰਸ਼ ਵਿੱਚ ਕ੍ਰਿਤੀ ਸੈਨਨ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨ ਤੋਂ ਬਾਅਦ, ਪ੍ਰਭਾਸ ਜਲਦੀ ਹੀ ਬਾਲੀਵੁੱਡ ਕੁਈਨ ਦੀਪਿਕਾ ਪਾਦੁਕੋਣ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਪ੍ਰਭਾਸ ਦੀ ਇਹ ਫਿਲਮ ਮਲਟੀਸਟਾਰਰ ਹੈ, ਜਿਸ ‘ਚ ਬਾਲੀਵੁੱਡ ਦੇ ਦਿੱਗਜ ਅਮਿਤਾਭ ਬੱਚਨ ਅਤੇ ਕਮਲ ਹਾਸਨ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

projectk first look launch

ਕੁਝ ਦਿਨ ਪਹਿਲਾਂ ਇਸ ਸਾਇ-ਫਾਈ ਫਿਲਮ ‘ਪ੍ਰੋਜੈਕਟ-ਕੇ’ ਦਾ ਫਰਸਟ ਲੁੱਕ ਮੇਕਰਸ ਨੇ ਰਿਲੀਜ਼ ਕੀਤਾ ਸੀ। ਹੁਣ ਹਾਲ ਹੀ ‘ਚ ਪ੍ਰਭਾਸ-ਦੀਪਿਕਾ ਪਾਦੂਕੋਣ ਦੀ ਫਿਲਮ ਪੈਨ ਇੰਡੀਆ ਦੇ ਰਿਲੀਜ਼ ਹੋਣ ਨੂੰ ਲੈ ਕੇ ਵੱਡੀ ਖਬਰ ਆਈ ਹੈ। ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ ਪ੍ਰੋਜੈਕਟ ਕੇ ਦਾ ਪਹਿਲਾ ਲੁੱਕ ਇੰਟਰਨੈਸ਼ਨਲ ਈਵੈਂਟ ਵਿੱਚ ਦਿਖਾਇਆ ਜਾਵੇਗਾ। ਅਮਿਤਾਭ ਬੱਚਨ ਨੇ ਵੀ ਆਪਣੀ ਆਉਣ ਵਾਲੀ ਫਿਲਮ ਲਈ ਇੰਨਾ ਵੱਡਾ ਪਲੇਟਫਾਰਮ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਖਬਰਾਂ ਮੁਤਾਬਕ ਕੈਲੀਫੋਰਨੀਆ ਦੇ ਸੈਨ ਡਿਏਗੋ ‘ਚ ਕਾਮਿਕ-ਕਾਨ ਇੰਟਰਨੈਸ਼ਨਲ ਈਵੈਂਟ ‘ਚ ਪ੍ਰਭਾਸ-ਦੀਪਿਕਾ ਅਤੇ ਅਮਿਤਾਭ ਬੱਚਨ ਦੀ ਵੱਡੇ ਬਜਟ ਦੀ ਫਿਲਮ ‘ਪ੍ਰੋਜੈਕਟ ਕੇ’ ਦੀ ਐਕਸਕਲੂਸਿਵ ਫੁਟੇਜ ਦਿਖਾਈ ਜਾਵੇਗੀ। ਵੀਰਵਾਰ, 20 ਜੁਲਾਈ ਤੋਂ ਸ਼ੁਰੂ ਹੋਇਆ ਇਹ ਸਮਾਗਮ ਐਤਵਾਰ, 23 ਜੁਲਾਈ ਤੱਕ ਚੱਲੇਗਾ। SDCC ਈਵੈਂਟ ਦੀ ਸ਼ੁਰੂਆਤ ਕਰਦੇ ਹੋਏ, ਵੈਜਯੰਤੀ ਮੂਵੀਜ਼ 19 ਜੁਲਾਈ ਨੂੰ ਓਪਨਿੰਗ ਨਾਈਟ ਪਾਰਟੀ ਵਿੱਚ ਪ੍ਰਭਾਸ-ਦੀਪਿਕਾ ਅਤੇ ਅਮਿਤਾਭ ਬੱਚਨ ਦੇ ਪ੍ਰਸ਼ੰਸਕਾਂ ਨੂੰ ਫਿਲਮ ਦੇ ਇੱਕ ਵੱਡੇ ਹਿੱਸੇ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕਰੇਗੀ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਫਿਲਮ ਦੇ ਪੂਰੇ ਟਾਈਟਲ ਟੀਜ਼ਰ ਅਤੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਖੁਲਾਸਾ ਫਿਲਮ ਦੀ ਸਟਾਰਕਾਸਟ ਦੀਪਿਕਾ , ਪ੍ਰਭਾਸ ਅਤੇ ਕਮਲ ਹਾਸਨ ਦੀ ਮੌਜੂਦਗੀ ਵਿੱਚ 20 ਜੁਲਾਈ ਨੂੰ ‘ਕਾਮਿਕ-ਕਾਨ’ ਈਵੈਂਟ ਵਿੱਚ ਕੀਤਾ ਜਾਵੇਗਾ। ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਇਸ ਪ੍ਰੋਜੈਕਟ ਨੂੰ ਅੰਤਰਰਾਸ਼ਟਰੀ ਪਲੇਟਫਾਰਮ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ ਹੈ । ਉਨ੍ਹਾਂ ਨੇ ਟਵੀਟ ‘ਚ ਲਿਖਿਆ, “ਇਹ ਮੇਰੇ ਲਈ ਮਾਣ ਵਾਲਾ ਪਲ ਹੈ। ਮੈਨੂੰ ਕਦੇ ਅਹਿਸਾਸ ਨਹੀਂ ਹੋਇਆ ਕਿ ਇਹ ਕਿੰਨਾ ਮਹੱਤਵਪੂਰਨ ਅਤੇ ਵੱਡਾ ਹੈ। ਪਰ ਹੁਣ ਮੈਨੂੰ ਪਤਾ ਹੈ।” ਵੈਜਯੰਤੀ ਮੂਵੀਜ਼, ਨਾਗ ਸਰ ਅਤੇ ਪੂਰੀ ਯੂਨਿਟ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਮੈਨੂੰ ਪਿਆਰ ਕਰਨ ਅਤੇ ਮੈਨੂੰ ਇਸ ਸ਼ਾਨਦਾਰ ਅਨੁਭਵ ਦਾ ਹਿੱਸਾ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।” ਅਮਿਤਾਭ ਬੱਚਨ ਤੋਂ ਇਲਾਵਾ ਫਿਲਮ ਦੇ ਨਿਰਦੇਸ਼ਕ ਨਾਗ ਅਸ਼ਵਿਨ ਨੇ ਵੀ ਸੈਨ ਡਿਏਗੋ ‘ਚ ਫਿਲਮ ਦੇ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਮੌਕਾ ਮਿਲਣ ‘ਤੇ ਖੁਸ਼ੀ ਜ਼ਾਹਰ ਕੀਤੀ।

The post ਪ੍ਰਭਾਸ-ਅਮਿਤਾਭ ਬੱਚਨ ਸਟਾਰਰ ‘Project K’ ਦੀ ਪਹਿਲੀ ਝਲਕ ਇਸ ਵੱਡੇ ਸਮਾਗਮ ‘ਚ ਜਾਵੇਗੀ ਦਿਖਾਈ appeared first on Daily Post Punjabi.