property tax fine Archives - Daily Post Punjabi

ਤੈਅ ਸਮੇਂ ‘ਤੇ ਨਾ ਭਰਿਆ ਪ੍ਰਾਪਰਟੀ ਟੈਕਸ, ਤਾਂ ਦੇਣਾ ਪਵੇਗਾ ਭਾਰੀ ਜ਼ੁਰਮਾਨਾ
ludhiana property tax fine: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਭਰ ‘ਚ 30 ਸਤੰਬਰ ਤੱਕ ਪ੍ਰਾਪਰਟੀ ਟੈਕਸ ਨਾ ਭਰਿਆ ਗਿਆ ਤਾਂ 15 ਫੀਸਦੀ ਜ਼ੁਰਮਾਨੇ ਦੇ ਨਾਲ-ਨਾਲ 20 ਫੀਸਦੀ ਵਿਆਜ ਵੀ ਦੇਣੀ ਹੋਵੇਗੀ। ਨਿਗਮ ਕਮਿਸ਼ਨਰ ਪ੍ਰਦੀਪ ਸੱਭਰਵਾਲ ਨੇ ਇਸ ਨਾਲ ਸਬੰਧਿਤ ਅਧਿਕਾਰੀਆਂ ਨਾਲ ਜੋਨ ਡੀ ‘ਚ ਮੀਟਿੰਗ ਕਰਦੇ ਹੋਏ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਨਿਰਦੇਸ਼ਾਂ ਮੁਤਾਬਕ ਟੈਕਸ ਚੁਕਾਉਣ ਵਾਲੇ ਲੋਕਾਂ ਨੂੰ ਤਰੁੰਤ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।

ludhiana property tax fine

ਨਿਗਮ ਕਮਿਸ਼ਨਰ ਨੇ ਕਿਹਾ ਹੈ ਕਿ ਪ੍ਰਾਪਰਟੀ ਟੈਕਸ ਦੇ ਚਾਲਾਨ ਲੋਕਾਂ ਤੱਕ ਪਹੁੰਚਾਉਣ ਲਈ 4 ਸਤੰਬਰ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇ। ਕਿਰਾਏਦਾਰਾਂ ਰੱਖਣ ਵਾਲਿਆਂ ਤੋਂ ਪ੍ਰਾਪਰਟੀ ਟੈਕਸ ‘ਤੇ 30 ਸਤੰਬਰ ਤੋਂ ਬਾਅਦ 15 ਫੀਸਦੀ ਜ਼ੁਰਮਾਨਾ ਅਤੇ 20 ਫੀਸਦੀ ਵਿਆਜ ਦਾ ਪ੍ਰਾਵਧਾਨ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਟੈਕਸ ਨਹੀਂ ਦਿੰਦਾ ਹੈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

The post ਤੈਅ ਸਮੇਂ ‘ਤੇ ਨਾ ਭਰਿਆ ਪ੍ਰਾਪਰਟੀ ਟੈਕਸ, ਤਾਂ ਦੇਣਾ ਪਵੇਗਾ ਭਾਰੀ ਜ਼ੁਰਮਾਨਾ appeared first on Daily Post Punjabi.