property Archives - Daily Post Punjabi

ਹੁਣ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ‘ਤੇ ਲੱਗੇਗਾ ਵਿਆਜ…
ਲੁਧਿਆਣਾ,(ਤਰਸੇਮ ਭਾਰਦਵਾਜ)- property tax: ਪੰਜਾਬ ਸਰਕਾਰ ਵਲੋਂ ਤੁਹਾਡੀ ਕਿਸੇ ਤਰ੍ਹਾਂ ਦੀ ਵੀ ਪ੍ਰਾਪਰਟੀ ਨੂੰ ਲੈ ਕੇ ਕਈ ਬਦਲਾਵ ਕੀਤੇ ਹਨ।ਪੰਜਾਬ ਸਰਕਾਰ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ’ਤੇ ਦਿੱਤੀ ਗਈ ਵਿਆਜ-ਪੈਨਲਟੀ ਦੀ ਮੁਆਫ਼ੀ ਸ਼ਨੀਵਾਰ ਨੂੰ ਖ਼ਤਮ ਹੋ ਗਈ। ਉਸ ਤੋਂ ਪਹਿਲਾਂ ਰੈਵੇਨਿਊ ਜੁਟਾਉਣ ਲਈ ਛੁੱਟੀ ਹੋਣ ਬਾਵਜੂਦ ਚਾਰੇ ਜ਼ੋਨਾਂ ਦੇ ਦਫ਼ਤਰ ਅਤੇ ਸੁਵਿਧਾ ਸੈਂਟਰ ਖੁੱਲ੍ਹੇ ਰੱਖੇ ਗਏ, ਜਿਸ ਦੌਰਾਨ ਵੱਡੀ ਗਿਣਤੀ ‘ਚ ਲੋਕ ਪੈਂਡਿੰਗ ਰਿਟਰਨ ਦਾਖ਼ਲ ਕਰਨ ਪੁੱਜੇ। ਐਤਵਾਰ ਨੂੰ ਬਕਾਇਆ ਪ੍ਰਾਪਰਟੀ

property tax

ਟੈਕਸ ਜਮ੍ਹਾਂ ਕਰਵਾਉਣ ਵਾਲੇ ਲੋਕਾਂ ਨੂੰ 18 ਫ਼ੀਸਦੀ ਵਿਆਜ ਅਤੇ 20 ਫ਼ੀਸਦੀ ਪੈਨਲਟੀ ਦੇਣੀ ਹੋਵੇਗੀ। ਇਸ ਬਾਰੇ ਸੁਪਰੀਡੈਂਟ ਵਿਵੇਕ ਵਰਮਾ ਨੇ ਦੱਸਿਆ ਕਿ ਲੋਕਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਨੋਟਿਸ ਜਾਰੀ ਕਰਨ ਤੋਂ ਇਲਾਵਾ ਐੱਸ. ਐੱਮ. ਐੱਸ. ਭੇਜੇ ਗਏ ਸਨ। ਹੁਣ ਵਨ ਟਾਈਮ ਸੈਟਲਮੈਂਟ ਪਾਲਿਸੀ ਦੀ ਡੈੱਡਲਾਈਨ ਖ਼ਤਮ ਹੋਣ ਤੋਂ ਬਾਅਦ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

The post ਹੁਣ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ‘ਤੇ ਲੱਗੇਗਾ ਵਿਆਜ… appeared first on Daily Post Punjabi.

DMK ਦੇ ਸੰਸਦ ਮੈਂਬਰ ਐਸ ਜਗਥਰਕਸ਼ਨ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ- ED
national property worth crores dmk mp : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਡੀਐਮਕੇ ਦੇ ਸੰਸਦ ਮੈਂਬਰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ, 1999 (ਫੇਮਾ) ਦੀ ਧਾਰਾ 37 ਏ ਦੇ ਤਹਿਤ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ ਹੈ। ਜਾਇਦਾਦ ਜ਼ਬਤ ਕਰਨਾ ਗ਼ੈਰਕਾਨੂੰਨੀ ਢੰਗ ਨਾਲ ਐਕਵਾਇਰ ਕੀਤੀ ਗਈ, ਫੈਮ ਦੀ ਉਲੰਘਣਾ ਕਰਦਿਆਂ ਸਿੰਗਾਪੁਰ ਦੀ ਇਕ ਕੰਪਨੀ ਨੂੰ ਤਬਦੀਲ ਅਤੇ ਤਬਦੀਲ ਕਰਨ ਦੇ ਮੁੱਲ ਦੇ ਬਰਾਬਰ ਸੀ।

national property worth crores dmk mp

ਮਿਲੀ ਜਾਣਕਾਰੀ ਦੇ ਅਨੁਸਾਰ, ਜਗਤਾਰਕਸ਼ਨ ਨੇ ਕਥਿਤ ਤੌਰ ‘ਤੇ ਫੇਮਾ ਦੇ ਪ੍ਰਬੰਧਾਂ ਦੀ ਉਲੰਘਣਾ ਕਰਦਿਆਂ ਵਿਦੇਸ਼ੀ ਸੁਰੱਖਿਆ ਪ੍ਰਾਪਤ ਕੀਤੀ ਸੀ, ਇਸ ਮਾਮਲੇ ਦੀ ਵਿਸਥਾਰਤ ਜਾਂਚ ਲਈ ਉਠਾਈ ਗਈ ਸੀ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਾਅਵਾ ਕੀਤਾ ਕਿ ਫੇਮਾ ਦੀਆਂ ਧਾਰਾਵਾਂ ਤਹਿਤ ਕੀਤੀ ਗਈ ਜਾਂਚ ਦੌਰਾਨ, ਇਹ ਪੇਸ਼ ਕੀਤਾ ਗਿਆ ਸੀ ਕਿ 15 ਜੂਨ 2017 ਨੂੰ ਅਤੇ ਉਸ ਦੇ ਬੇਟੇ ਸੁਦੀਪ ਆਨੰਦ ਨੇ 70,00,000 ਸ਼ੇਅਰ ਅਤੇ 20,00,000 ਸ਼ੇਅਰ (ਸਿੰਗਾਪੁਰ ਵਿੱਚ ਮਹੱਤਵਪੂਰਣ) ਲਈ ਗਾਹਕੀ ਲਈ ਸੀ। ਭਾਰਤੀ ਰਿਜ਼ਰਵ ਬੈਂਕ (RBI) ਦੀ ਮਨਜ਼ੂਰੀ ਲਏ ਬਿਨਾਂ ।

The post DMK  ਦੇ ਸੰਸਦ ਮੈਂਬਰ ਐਸ ਜਗਥਰਕਸ਼ਨ ਦੀ ਕਰੋੜਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ- ED appeared first on Daily Post Punjabi.

ਪਤਨੀ ਅਤੇ ਬੱਚਿਆਂ ਲਈ ਇੰਨੇ ਕਰੋੜ ਦੀ ਜਾਇਦਾਦ ਛੱਡ ਗਏ ਇਰਫਾਨ ਖਾਨ !
irrfan khan death property:ਅਦਾਕਾਰ ਇਰਫਾਨ ਖਾਨ ਦਾ 29 ਅਪ੍ਰੈਲ ਮੁੰਬਈ ਦੇ ਇਕ ਹਸਪਤਾਲ ਵਿੱਚ ਦਿਹਾਂਤ ਹੋ ਗਿਆ। 53 ਸਾਲ ਦੇ ਇਰਫਾਨ ਲੰਬੇ ਸਮੇਂ ਤੋਂ ਕੈਂਸਰ ਦੀ ਜੰਗ ਲੜ ਰਹੇ ਸਨ। ਇਰਫਾਨ ਖਾਨ ਦੇ ਇਸ ਤਰ੍ਹਾਂ ਅਚਾਨਕ ਚਲੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਫੈਮਿਲੀ ਵਿੱਚ ਪਤਨੀ ਸੁਤਾਪਾ ਸਿਕੰਦਰ ਤੋਂ ਇਲਾਵਾ ਦੋ ਬੇਟੇ ਬਾਬਿਲ ਅਤੇ ਅਯਾਨ ਹਨ। ਹਾਲਾਂਕਿ ਇਰਫਾਨ ਆਪਣੀ ਪਤਨੀ ਅਤੇ ਬੱਚਿਆਂ ਦੀ ਲਈ ਕਰੋੜਾਂ ਦੀ ਪ੍ਰਾਪਰਟੀ ਛੱਡ ਗਏ ਹਨ।

ਰਿਪੋਰਟ ਦੇ ਮੁਤਾਬਿਕ ਇਰਫਾਨ ਖਾਨ ਪਤਨੀ ਸੁਤਾਪਾ ਤੇ ਦੋਨੋਂ ਬੱਚਿਆਂ ਦੇ  ਲਈ ਲਗਭਗ 320 ਕਰੋੜ ਦੀ ਜ਼ਾਇਦਾਦ ਛੱਡ ਗਏ ਹਨ। ਰਿਪੋਰਟ ਦੇ ਮੁਤਾਬਿਕ ਇਰਫਾਨ ਇੱਕ ਫਿਲਮ ਦੇ ਲਈ ਲਗਭਗ ਪੰਦਰਾਂ ਕਰੋੜ ਚਾਰਜ ਕਰਦੇ ਸਨ।

ਇੰਨਾ ਹੀ ਨਹੀਂ ਇਰਫਾਨ ਫੀਸ ਤੋਂ ਇਲਾਵਾ ਪ੍ਰਾਫਿਟ ਸ਼ੇਅਰ ਵੀ ਲੈਂਦੇ ਸਨ। ਮਤਲਬ ਕਿ ਫਿਲਮ ਮੇਕਰ ਦੇ ਨਾਲ ਫਿਲਮ ਦੀ ਕਮਾਈ ਨੂੰ ਲੈ ਕੇ ਉਹ ਪਹਿਲਾਂ ਹੀ ਗੱਲ ਕਰ ਲੈਂਦੇ ਸਨ। ਇਸ ਦੇ ਨਾਲ ਹੀ ਇਰਫਾਨ ਕਈ ਮਸ਼ਹੂਰੀਆਂ ਦੇ ਜ਼ਰੀਏ ਵੀ ਮੋਟੀ ਕਮਾਈ ਕਰਦੇ ਸਨ। ਮੀਡੀਆ ਰਿਪੋਰਟ ਦੇ ਮੁਤਾਬਿਕ ਇਰਫਾਨ ਇੱਕ ਵਿਗਿਆਪਨ ਦੇ ਲਈ ਲਗਭਗ ਪੰਜ ਕਰੋੜ ਰੁਪਏ ਲੈਂਦੇ ਸਨ।

ਇਸ ਦੇ ਨਾਲ ਹੀ ਇਰਫਾਨ ਦਾ ਮੁੰਬਈ ਦੇ ਵਿੱਚ ਇੱਕ ਆਲੀਸ਼ਾਨ ਘਰ ਹੈ। ਨਾਲ ਹੀ ਇੱਥੇ ਦੇ ਪੌਸ਼ ਇਲਾਕੇ ਜੁਹੂ ਵਿੱਚ ਉਨ੍ਹਾਂ ਦੇ ਕੋਲ ਇੱਕ ਫਲੈਟ ਵੀ ਹੈ। ਇਰਫਾਨ ਖਾਨ ਦਾ ਨਾਮ ਸਭ ਤੋਂ ਜ਼ਿਆਦਾ ਇਨਕਮ ਟੈਕਸ ਦੇਣ ਵਾਲੇ ਸਿਤਾਰਿਆਂ ਦੇ ਵਿੱਚ ਸ਼ਾਮਿਲ ਸੀ। ਇਸ ਤੋਂ ਇਲਾਵਾ ਇਰਫਾਨ ਨੇ ਲੱਗਭੱਗ 110 ਕਰੋੜ ਰੁਪਏ ਦਾ ਪਰਸਨਲ ਇਨਵੈਸਟਮੈਂਟ ਵੀ ਕੀਤਾ ਸੀ। ਇਰਫ਼ਾਨ ਟੋਇਟਾ ਸੇਲਿਕਾ, ਬੀਐੱਮਡਬਲਿਊ ਤੇ ਆਡੀ ਵਰਗੀਆਂ ਲਗਜ਼ਰੀ ਕਾਰਾਂ ਦੇ ਮਾਲਿਕ ਸਨ। ਜਿਸਦੀ ਕੀਮਤ ਪੰਜ ਕਰੋੜ ਦੇ ਨੇੜੇ ਤੇੜੇ ਹੈ।

ਇਰਫਾਨ ਦੀ ਮੌਤ ਨਾਲ ਉਨ੍ਹਾਂ ਦੇ ਦੋਨੋਂ ਬੇਟੇ ਬਾਬਿਲ ਅਤੇ ਅਯਾਨ ਵੀ ਸਦਮੇ ਵਿੱਚ ਹਨ। ਜਿਸ ਸਮੇਂ ਇਰਫਾਨ ਦੇ ਸਰੀਰ ਨੂੰ ਹਸਪਤਾਲ ਤੋਂ ਕਬਰਿਸਤਾਨ ਵੱਲ ਲਿਜਾਇਆ ਜਾ ਰਿਹਾ ਸੀ। ਉਸ ਸਮੇਂ ਬਾਬਲ ਰਿਸ਼ਤੇਦਾਰਾਂ ਨਾਲ ਲਿਪਟ ਕੇ ਰੋ ਰਹੇ ਸਨ। ਬਾਬੀ ਲੰਦਨ ਯੂਨੀਵਰਸਿਟੀ ਤੋਂ ਪੜ੍ਹਾਈ ਕਰ ਰਹੇ ਹਨ। ਉਹ ਲੋਕ ਡਾਉਨ ਤੋਂ ਪਹਿਲਾਂ ਘਰ ਵਾਪਸ ਆ ਗਏ ਸਨ। ਇਰਫਾਨ ਦਾ ਦੂਜਾ ਬੇਟਾ ਅਯਾਨ ਵੀ ਪੜ੍ਹਾਈ ਕਰ ਰਿਹਾ ਹੈ। ਫ਼ਿਲਮ ਲਾਈਫ਼ ਆਫ਼ ਪਾਈ ਵਿੱਚ ਸੱਤ ਸਾਲ ਦੀ ਉਮਰ ਵਿੱਚ ਅਯਾਨ ਆਪਣੇ ਪਿਤਾ ਨਾਲ ਨਜ਼ਰ ਆਏ ਸਨ। ਇਰਫਾਨ ਨੇ ਦੱਸਿਆ ਸੀ ਕਿ ਅਯਾਨ ਕੈਮਰਾ ਫਰੈਂਡਲੀ ਹੈ।ਲੰਬੇ ਸਮੇਂ ਤੱਕ ਬੀਮਾਰੀ ਨਾਲ ਲੜਨ ਤੋਂ ਬਾਅਦ ਇਰਫਾਨ ਖਾਨ ਨੇ 29 ਅਪ੍ਰੈਲ ਨੂੰ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ। ਦੋ ਸਾਲ ਪਹਿਲਾਂ ਇੰਡੋ ਕ੍ਰਾਈਮ ਟਿਊਮਰ ਦਾ ਪਤਾ ਲੱਗਣ ਤੋਂ ਬਾਅਦ ਲੰਦਨ ਵਿੱਚ ਉਨ੍ਹਾਂ ਦਾ ਲੰਬਾ ਇਲਾਜ ਚੱਲਿਆ ਸੀ। ਇਸ ਤੋਂ ਬਾਅਦ ਹੀ ਇਰਫਾਨ ਖ਼ਾਨ ਦੀ ਸਿਹਤ ਖਰਾਬ ਚੱਲ ਰਹੀ ਸੀ। ਇਰਫਾਨ ਦੀ ਜ਼ਿੰਦਗੀ ਦਾ ਕਾਰਵਾਂ ਸਮੇਂ ਤੋਂ ਪਹਿਲਾਂ ਹੀ ਰੁਕ ਗਿਆ। ਇਸ ਦਿੱਗਜ ਸਿਤਾਰੇ ਦੇ ਜਾਣ ਨਾਲ ਬਾਲੀਵੁੱਡ ਤੋਂ ਲੈ ਕੇ ਫੈਨਜ਼ ਤੱਕ ਸਾਰਿਆਂ ਦੀਆਂ ਅੱਖਾਂ ਵਿੱਚ ਦੁੱਖ ਹੈ।

The post ਪਤਨੀ ਅਤੇ ਬੱਚਿਆਂ ਲਈ ਇੰਨੇ ਕਰੋੜ ਦੀ ਜਾਇਦਾਦ ਛੱਡ ਗਏ ਇਰਫਾਨ ਖਾਨ ! appeared first on Daily Post Punjabi.