Protest Against Entry TollTax Archives - Daily Post Punjabi

ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਯੂਥ ਕਾਂਗਰਸ ਦਾ ‘ਐਂਟਰੀ ਟੋਲ ਟੈਕਸ’ ਖਿਲਾਫ ਪ੍ਰਦਰਸ਼ਨ
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਬਾਹਰ ਚੰਡੀਗੜ੍ਹ ਯੂਥ ਕਾਂਗਰਸ (CYC) ਵੱਲੋਂ ਸ਼ਾਂਤਮਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਰੇਲਵੇ ਦੇ ਪਾਰਕਿੰਗ ਰੇਟ ਅਤੇ ਮੁਫਤ ਵਾਹਨਾਂ ਦੇ ਦਾਖਲੇ ਦੀ ਸਮਾਂ ਸੀਮਾ ਵਿਰੁੱਧ ਕਾਂਗਰਸੀ ਵਰਕਰ ਧਰਨਾ ਤੇ ਬੈਠੇ ਹੋਏ ਹਨ।

Protest Against Entry TollTax

ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਪ੍ਰਸ਼ਾਸਨ ਲੋਕਾਂ ਦੀ ਲੁੱਟ ਕਰਨ ਵਿੱਚ ਲੱਗਾ ਹੋਇਆ ਹੈ। ਲੁੱਟ ਦੇ ਡਰ ਕਾਰਨ ਲੋਕ ਬੱਚਿਆਂ ਸਮੇਤ ਟਰੇਨ ਫੜਨ ਲਈ ਪੈਦਲ ਹੀ ਰੇਲਵੇ ਸਟੇਸ਼ਨ ਪਹੁੰਚ ਰਹੇ ਹਨ। ਲੁਬਾਣਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਵਿੱਚ ਵਾਹਨਾਂ ਦੀ ਐਂਟਰੀ ਨੂੰ ਲੋਕਾਂ ਲਈ ਸਿਰਫ਼ 6 ਮਿੰਟ ਲਈ ਮੁਫ਼ਤ ਕੀਤਾ ਗਿਆ ਹੈ, ਜੋ ਕਿ ਬਹੁਤ ਘੱਟ ਸਮਾਂ ਹੈ। ਕਾਰ ਨੂੰ ਪਾਰਕਿੰਗ ਤੋਂ ਬਾਹਰ ਕੱਢਣ ਲਈ ਇਹ ਸਮਾਂ ਕਾਫ਼ੀ ਘੱਟ ਹੈ। ਇਸ ਤੋਂ ਬਾਅਦ ਸਿੱਧੇ 200 ਰੁਪਏ ਵਸੂਲੇ ਜਾ ਰਹੇ ਹਨ। ਸਰਕਾਰ ਲੋਕਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਦੀ ਲੁੱਟ ਕਰ ਰਹੀ ਹੈ। ਇਸ ਦੇ ਨਾਲ ਹੀ ਕਿਹਾ ਕਿ ਮਾਸਿਕ ਪਾਸ ਦੇ ਰੂਪ ਵਿੱਚ ਗਰੀਬ ਆਟੋ ਅਤੇ ਟੈਕਸੀ ਚਾਲਕਾਂ ਤੋਂ ਭਾਰੀ ਫੀਸ ਵਸੂਲੀ ਜਾ ਰਹੀ ਹੈ। ਲੁਬਾਣਾ ਨੇ ਕਿਹਾ ਕਿ ਯੂਥ ਕਾਂਗਰਸ ਦਾ ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਾਰਕਿੰਗ ਦੇ ਰੇਟ ਘੱਟ ਨਹੀਂ ਕੀਤੇ ਜਾਂਦੇ ਅਤੇ ਮੁਫਤ ਵਾਹਨਾਂ ਦੇ ਦਾਖਲੇ ਦਾ ਸਮਾਂ ਨਹੀਂ ਵਧਾਇਆ ਜਾਂਦਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਯੂਥ ਕਾਂਗਰਸ ਦਾ ਕਹਿਣਾ ਹੈ ਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਆਮ ਲੋਕਾਂ ਲਈ ਰੇਲ ਹੀ ਇੱਕੋ ਇੱਕ ਆਸ ਬਚੀ ਹੈ। ਹੁਣ ਉਸ ਨੂੰ ਵੀ ਜਨਤਾ ਦੀ ਪਹੁੰਚ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਐਂਟਰੀ ਚਾਰਜ ਬਹੁਤ ਜ਼ਿਆਦਾ ਅਤੇ ਨਾ-ਮਨਜ਼ੂਰ ਹੈ। ਇਹ ਆਮ ਆਦਮੀ ਦੀ ਜੇਬ ‘ਤੇ ਬੋਝ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਟੈਕਸੀ ਅਤੇ ਆਟੋ ਚਾਲਕ ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਪਾਰਕਿੰਗ ਦੇ ਵਧੇ ਰੇਟ ਖਿਲਾਫ ਪ੍ਰਦਰਸ਼ਨ ਕਰ ਚੁੱਕੇ ਹਨ। ਪਾਰਕਿੰਗ ਦੀਆਂ ਨਵੀਆਂ ਦਰਾਂ 23 ਸਤੰਬਰ ਨੂੰ ਲਾਗੂ ਕੀਤੀਆਂ ਗਈਆਂ ਸਨ। ਰੇਲਵੇ ਸਟੇਸ਼ਨ ‘ਤੇ ਪਿਕ ਐਂਡ ਡਰਾਪ ਦੌਰਾਨ ਟ੍ਰੈਫਿਕ ਜਾਮ ਤੋਂ ਬਚਣ ਲਈ ਲੇਨ ਸਿਸਟਮ ਸ਼ੁਰੂ ਕੀਤਾ ਗਿਆ ਹੈ।

ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਪਾਰਕਿੰਗ ਅਟੈਂਡੈਂਟ ਜਾਣਬੁੱਝ ਕੇ ਐਂਟਰੀ ’ਤੇ ਵਾਹਨਾਂ ਨੂੰ ਲੰਘਣ ਵਿੱਚ ਦੇਰੀ ਕਰ ਦਿੰਦੇ ਹਨ, ਤਾਂ ਜੋ ਉਨ੍ਹਾਂ ਤੋਂ ਚਾਰਜ ਵਸੂਲਿਆ ਜਾ ਸਕੇ। ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਨੂੰ ‘ਸਮਾਰਟ ਪਾਰਕਿੰਗ’ ਬਣਾਉਣ ਦੀ ਦਿਸ਼ਾ ਵਿੱਚ ਇਹ ਨਵੀਂ ਪਾਰਕਿੰਗ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ। ਭਾਰੀ ਵਿਰੋਧ ਤੋਂ ਬਾਅਦ ਪਿਕ ਐਂਡ ਡਰਾਪ ਵਿੱਚ 15 ਮਿੰਟ ਦੀ ਦੇਰੀ ਲਈ 1000 ਰੁਪਏ ਦਾ ਜੁਰਮਾਨਾ ਘਟਾ ਕੇ 200 ਰੁਪਏ ਕਰ ਦਿੱਤਾ ਗਿਆ।

The post ਚੰਡੀਗੜ੍ਹ ਰੇਲਵੇ ਸਟੇਸ਼ਨ ‘ਤੇ ਯੂਥ ਕਾਂਗਰਸ ਦਾ ‘ਐਂਟਰੀ ਟੋਲ ਟੈਕਸ’ ਖਿਲਾਫ ਪ੍ਰਦਰਸ਼ਨ appeared first on Daily Post Punjabi.