PRTC bus and car collide Archives - Daily Post Punjabi

ਸਮਾਣਾ-ਪਟਿਆਲਾ ਰੋਡ ‘ਤੇ PRTC ਬੱਸ ਤੇ ਕਾਰ ਦੀ ਹੋਈ ਟੱਕਰ, ਕਾਰ ਚਾਲਕ ਦੀ ਮੌਤ, ਮਹਿਲਾ ਤੇ ਬੱਚਾ ਗੰਭੀਰ ਜ਼ਖਮੀ
ਅੱਜ ਤੜਕਸਾਰ ਹੀ ਧੁੰਦ ਕਰਕੇ ਪਟਿਆਲਾ ਦੇ ਸਮਾਣਾ ਵਿਚ ਵੱਡਾ ਹਾਦਸਾ ਵਾਪਰ ਗਿਆ ਜਿਥੇ PRTC ਦੀ ਬੱਸ ਤੇ ਕਾਰ ਦੀ ਟੱਕਰ ਹੋ ਗਈ। ਹਾਦਸੇ ਵਿਚ ਕਾਰ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਸਵਾਰ ਉਸ ਦੀ ਗਰਭਵਤੀ ਪਤਨੀ ਤੇ ਇਕ ਬੱਚਾ ਜ਼ਖਮੀ ਹੋ ਗਿਆ। ਬੱਸ ਦਾ ਕੰਡਕਟਰ ਵੀ ਜਖਮੀ ਹੋਇਆ ਹੈ। ਸਾਰਿਆਂ ਨੂੰ ਪਟਿਆਲਾ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਸੰਗਰੂਰ ਦਾ ਫੌਜੀ ਜਵਾਨ ਮਨੀਪੁਰ ‘ਚ ਸ਼ਹੀਦ, 21 ਸਾਲਾਂ ਤੋਂ ਭਾਰਤੀ ਫੌਜ ‘ਚ ਨਿਭਾ ਰਹੇ ਸਨ ਸੇਵਾ

ਜਾਣਕਾਰੀ ਮੁਤਾਬਕ ਬੱਸ ਸਮਾਣਾ ਤੋਂ ਪਟਿਆਲਾ ਜਾ ਰਹੀ ਸੀ ਜਦੋਂ ਕਿ ਕਾਰ ਅੰਬਾਲਾ ਵੱਲੋਂ ਆ ਰਹੀ ਸੀ। ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਦੇ ਬਾਅਦ ਜ਼ਖਮੀਆਂ ਨੂੰ ਤੁਰੰਤ ਪਟਿਆਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਵੀ ਖਬਰ ਮਿਲੀ ਹੈ ਕਿ ਕਾਰ ਸਵਾਰ ਕਿਸੇ ਵਿਆਹ ਵਿਚ ਸ਼ਾਮਲ ਹੋਣ ਲਈ ਘਰੋਂ ਨਿਕਲੇ ਸਨ ਕਿ ਰਸਤੇ ਵਿਚ ਹੀ ਉਨ੍ਹਾਂ ਨਾਲ ਵੱਡਾ ਹਾਦਸਾ ਵਾਪਰ ਗਿਆ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਸਮਾਣਾ-ਪਟਿਆਲਾ ਰੋਡ ‘ਤੇ PRTC ਬੱਸ ਤੇ ਕਾਰ ਦੀ ਹੋਈ ਟੱਕਰ, ਕਾਰ ਚਾਲਕ ਦੀ ਮੌਤ, ਮਹਿਲਾ ਤੇ ਬੱਚਾ ਗੰਭੀਰ ਜ਼ਖਮੀ appeared first on Daily Post Punjabi.