PT Usha big statement Archives - Daily Post Punjabi

ਵਿਨੇਸ਼ ਮਾਮਲੇ ‘ਚ ਪੀਟੀ ਊਸ਼ਾ ਦਾ ਵੱਡਾ ਬਿਆਨ, ਕਿਹਾ-‘ਵਜ਼ਨ ਦੀ ਮੈਨੇਜਮੈਂਟ ਕਰਨਾ ਖਿਡਾਰੀ ਤੇ ਕੋਚ ਦੀ ਜ਼ਿੰਮੇਵਾਰੀ’
ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੇ ਵਿਨੇਸ਼ ਫੋਗਾਟ ਓਵਰਵੇਟ ਮਾਮਲੇ ਵਿੱਚ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਜ਼ਨ ਨੂੰ ਮੈਨੇਜ ਕਰਨ ਦੀ ਜ਼ਿੰਮੇਵਾਰੀ ਖਿਡਾਰੀ ਤੇ ਉਸਦੇ ਕੋਚ ਦੀ ਹੁੰਦੀ ਹੈ। ਇਸਦੇ ਲਈ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ। ਖਾਸ ਕਰ ਕੇ ਕੁਸ਼ਤੀ, ਵੇਟਲਿਫਟਿੰਗ, ਮੁੱਕੇਬਾਜ਼ੀ ਤੇ ਜੂਡੋ ਵਰਗੇ ਖੇਡਾਂ ਵਿੱਚ। ਪੀਟੀ ਊਸ਼ਾ ਨੇ ਅੱਗੇ ਕਿਹਾ ਕਿ IOA ਮੈਡੀਕਲ ਟੀਮ, ਖਾਸ ਤੌਰ ‘ਤੇ ਡਾ. ਪਾਰਦੀਵਾਲਾ ਦੇ ਪ੍ਰਤੀ ਜੋ ਨਫ਼ਰਤ ਭਰੀਆਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਸਵੀਕਾਰ ਕਰਨ ਦੇ ਯੋਗ ਨਹੀਂ ਹਨ ਤੇ ਇਸਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ IOA ਮੈਡੀਕਲ ਟੀਮ ‘ਤੇ ਇਲਜ਼ਾਮ ਲਗਾਉਣ ਵਾਲੇ ਲੋਕ ਕਿਸੇ ਵੀ ਸਿੱਟੇ ‘ਤੇ ਪਹੁੰਚਣ ਤੋਂ ਪਹਿਲਾਂ ਸਾਰੇ ਤੱਥਾਂ ‘ਤੇ ਵਿਚਾਰ ਕਰਨਗੇ।

PT Usha big statement

IOA ਵੱਲੋਂ ਨਿਯੁਕਤ ਚੀਫ ਮੈਡੀਕਲ ਅਫ਼ਸਰ ਡਾ. ਪਾਰਦੀਵਾਲਾ ਤੇ ਉਨ੍ਹਾਂ ਦੀ ਟੀਮ ਮੁੱਖ ਰੂਪ ਵਿੱਚ ਅਥਲੀਟਾਂ ਦੇ ਈਵੈਂਟ ਦੌਰਾਨ ਤੇ ਬਾਅਦ ਵਿੱਚ ਉਨ੍ਹਾਂ ਦੀ ਰਿਕਵਰੀ ਤੇ ਇੰਜਰੀ ਮੈਨੇਜਮੈਂਟ ਵਿੱਚ ਮਦਦ ਕਰ ਰਹੀ ਸੀ। ਇਸ ਟੀਮ ਨੂੰ ਉਨ੍ਹਾਂ ਅਥਲੀਟਾਂ ਦੀ ਮਦਦ ਲਈ ਵੀ ਬਣਾਇਆ ਗਿਆ ਸੀ, ਜਿਨ੍ਹਾਂ ਕੋਲ ਨਿਊਟ੍ਰੀਸ਼ਨਿਸਟ ਤੇ ਫਿਜ਼ਿਓਥੈਰੇਪਿਸਟ ਦੀ ਆਪਣੀ ਟੀਮ ਨਹੀਂ ਸੀ।

ਇਹ ਵੀ ਪੜ੍ਹੋ: ਮੋਗਾ ‘ਚ ਕਾਰ ਤੇ ਬਾਈਕ ਦੀ ਜ਼ਬਰਦਸਤ ਟੱਕਰ, ਪਿਓ-ਪੁੱਤ ਦੀ ਮੌਤ, ਬੁੱਗੀਪੁਰਾ ਰੋਡ ‘ਤੇ ਵਾਪਰਿਆ ਹਾਦਸਾ

ਦੱਸ ਦੇਈਏ ਕਿ ਵਿਨੇਸ਼ ਨੂੰ 50 ਕਿਲੋਗ੍ਰਾਮ ਵਰਗ ਕੁਸ਼ਤੀ ਦੇ ਫਾਈਨਲ ਮੈਚ ਤੋਂ ਪਹਿਲਾਂ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਦੇ ਚੱਲਦਿਆਂ ਈਗ ਕਰਾਰ ਕਰ ਦਿੱਤਾ ਗਿਆ ਸੀ। ਜਦਕਿ ਸ਼ੁਰੂਆਤੀ ਦੌਰ ਤੋਂ ਪਹਿਲਾਂ ਕੀਤੇ ਗਏ ਵਜ਼ਨ ਵਿੱਚ ਵਿਨੇਸ਼ 50KG. ਵਜ਼ਨ ਕੈਟੇਗਰੀ ਦੀ ਤੈਅ ਸੀਮਾ ਤੋਂ ਘੱਟ ਸੀ। ਅਜਿਹੇ ਵਿੱਚ ਹੁਣ ਵਿਨੇਸ਼ ਨੇ CAS ਤੋਂ ਸਾਂਝੇ ਸਿਲਵਰ ਮੈਡਲ ਦੀ ਮੰਗ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਵਿਨੇਸ਼ ਮਾਮਲੇ ‘ਚ ਪੀਟੀ ਊਸ਼ਾ ਦਾ ਵੱਡਾ ਬਿਆਨ, ਕਿਹਾ-‘ਵਜ਼ਨ ਦੀ ਮੈਨੇਜਮੈਂਟ ਕਰਨਾ ਖਿਡਾਰੀ ਤੇ ਕੋਚ ਦੀ ਜ਼ਿੰਮੇਵਾਰੀ’ appeared first on Daily Post Punjabi.