PU elections Archives - Daily Post Punjabi

PU ‘ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਧੱਕਾ-ਮੁੱਕੀ, ਜਾਅਲੀ ਵੋਟ ਪਾਉਣ ਦੇ ਲੱਗ ਰਹੇ ਇਲਜ਼ਾਮ
ਪੰਜਾਬ ਯੂਨੀਵਰਸਿਟੀ ਤੇ ਉਸ ਨਾਲ ਜੁੜੇ ਚੰਡੀਗੜ੍ਹ ਦੇ 8 ਕਾਲਜਾਂ ਵਿਚ ਸਵੇਰੇ 9.30 ਵਜੇ ਤੋਂ ਵੋਟਿੰਗ ਜਾਰੀ ਹੈ। ਪੀਯੂ ਦੇ ਲਾਅ ਡਿਪਾਰਟਮੈਂਟ ਦੇ ਬਾਹਰ ਵਿਦਿਆਰਥੀਆਂ ਨੇ ਹੰਗਾਮਾ ਕਰ ਦਿੱਤਾ ਹੈ। ਕਈ ਵਿਦਿਆਰਥੀ ਦਰਵਾਜ਼ੇ ਨੂੰ ਲੱਤ ਮਾਰ ਕੇ ਅੰਦਰ ਵੜ ਗਏ। ਇਸ ਦੌਰਾਨ ਪੁਲਿਸ ਤੇ ਵਿਦਿਆਰਥੀਆਂ ਵਿਚ ਝੜਪ ਹੋ ਗਈ। ਪੁਲਿਸ ਨੇ ਨਾਅੇਬਾਜ਼ੀ ਕਰਨ ਵਾਲੇ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ।

ਵਿਦਿਆਰਥੀਆਂ ਦਾ ਦੋਸ਼ ਹੈ ਕਿ ਜਾਅਲੀ ਵੋਟ ਪਾਏ ਜਾ ਰਹੇ ਹਨ। ਵੋਟਿੰਗ ਜਲਦੀ ਬੰਦ ਕਰ ਦਿੱਤੀ ਗਈ ਜਦੋਂ ਕਿ ਕਈ ਵਿਦਿਆਰਥੀਆਂ ਨੇ ਅਜੇ ਵੋਟ ਨਹੀਂ ਪਾਈ ਤੇ ਉਹ ਲਾਈਨ ਵਿਚ ਖੜ੍ਹੇ ਹਨ। ਵਿਦਿਆਰਥੀ ਮਤਦਾਨ ਬਾਕਸ ਨੂੰ ਬਾਹਰ ਨਹੀਂ ਲਿਜਾਣ ਦੇ ਰਹੇ ਹਨ। ਆਈਡੀ ਕਾਰਡ ਦਿਖਾਉਣ ਦੇ ਬਾਅਦ ਵਿਦਿਆਰਥੀਆਂ ਨੂੰ ਪੋਲਿੰਗ ਬੂਥਾਂ ਵਿਚ ਐਂਟਰੀ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ‘ਚ ਕਿਸਦੇ ਸਿਰ ਸਜੇਗਾ ਪ੍ਰਧਾਨਗੀ ਦਾ ਤਾਜ? ਅੱਜ ਸ਼ਾਮ ਤੱਕ ਹੋਵੇਗਾ ਫੈਸਲਾ

ਦੱਸ ਦੇਈਏ ਕਿ PU ਵਿਚ ਲਗਭਗ 39 ਹਜ਼ਾਰ ਵਿਦਿਆਰਥੀ ਵੋਟ ਪਾਉਣਗੇ। ਦੂਜੇ ਪਾਸੇ 8 ਕਾਲਜਾਂ ਵਿਚ ਵੀ 39 ਹਜ਼ਾਰ ਵਿਦਿਆਰਥੀ 76 ਉਮੀਦਵਾਰਾਂ ਲਈ ਵੋਟ ਕਰਨਗੇ। 6 ਕਾਲਜਾਂ ਵਿਚ ਮੁੱਖ ਅਹੁਦਿਆਂ ‘ਤੇ ਚੋਣ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post PU ‘ਚ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਹੋਈ ਧੱਕਾ-ਮੁੱਕੀ, ਜਾਅਲੀ ਵੋਟ ਪਾਉਣ ਦੇ ਲੱਗ ਰਹੇ ਇਲਜ਼ਾਮ appeared first on Daily Post Punjabi.