pu university Archives - Daily Post Punjabi

ਪੀਯੂ ਦੇ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਪਰੋਸਿਆ ਜਾ ਰਿਹਾ ਖਰਾਬ ਖਾਣਾ
ਪਿਛਲੇ ਕੁਝ ਦਿਨਾਂ ਤੋਂ ਬਾਹਰੀ ਖਾਣੇ ਵਿਚ ਕਈ ਇਤਰਾਜ਼ਯੋਗ ਚੀਜ਼ਾਂ ਪਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਅਜਿਹਾ ਹੀ ਇਕ ਮਾਮਲਾ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਤੋਂ ਸਾਹਮਣੇ ਆਇਆ ਹੈ।

ਪੀਯੂ ਦੇ ਕੈਂਪਸ ਦੀ ਕੰਟੀਨ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਵਿਦਿਆਰਥੀਆਂ ਵੱਲੋਂ ਛਾਪਾ ਮਾਰਿਆ ਜਾਂਦਾ ਹੈ ਤੇ ਖਾਣੇ ਵਿਚੋਂ ਕਾਕਰੋਚ ਨਿਕਲਦਾ ਹੈ। ਬੈਂਗਣ ਤੇ ਆਲੂਆਂ ਸਣੇ ਸਬਜ਼ੀ ਵਿਚ ਸੁਸਰੀਆਂ ਪਈਆਂ ਹੋਈਆਂ ਸਨ ਜੋ ਕਿ ਪਲੇਟਾਂ ਵਿਚ ਪਾ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾਣਾ ਸੀ। ਜਿਸ ਵੇਲੇ ਵਿਦਿਆਰਥੀਆਂ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤਾਂ ਇਸ ਆਪਣੀ ਗਲਤੀ ਮੰਨਣ ਦੀ ਬਜਾਏ ਕੰਟੀਨ ਵਾਲੇ ਵਿਦਿਆਰਥੀਆਂ ‘ਤੇ ਹੀ ਔਖੇ ਹੁੰਦੇ ਦਿਖਾਈ ਦਿੰਦੇ ਹਨ।

ਇਹ ਵੀ ਪੜ੍ਹੋ : ਖੰਨਾ ‘ਚ 2 ਨ/ਸ਼ਾ ਤਸ.ਕਰਾਂ ਦੀ ਪ੍ਰਾਪਰਟੀ ਸੀਜ, ਡਰੱ/ਗ ਮਨੀ ਨਾਲ ਕਮਾਈ ਸੀ 47 ਲੱਖ ਦੀ ਜਾਇਦਾਦ

ਕੰਟੀਨ ਵਿਚ ਸਫਾਈ ਦਾ ਕੋਈ ਪ੍ਰਬੰਧ ਨਹੀਂ। ਪੂਰੀ ਰਸੋਈ ਵਿਚ ਕਾਕਰੋਚ ਤੇ ਸੁੰਡੀਆਂ ਸਨ। ਇਹੀ ਖਰਾਬ ਸਬਜ਼ੀਆਂ ਦਾ ਖਾਣਾ ਬਣਾ ਕੇ ਵਿਦਿਆਰਥੀਆਂ ਨੂੰ ਦਿੱਤਾ ਜਾ ਰਿਹਾ ਹੈ। ਅਜਿਹੇ ਵਿਚ ਪੂਰੇ ਮਾਮਲੇ ਦੀ ਜਾਂਚ ਕਰਨੀ ਬੇਹੱਦ ਜ਼ਰੂਰੀ ਬਣ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਪੀਯੂ ਦੇ ਵਿਦਿਆਰਥੀਆਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਪਰੋਸਿਆ ਜਾ ਰਿਹਾ ਖਰਾਬ ਖਾਣਾ appeared first on Daily Post Punjabi.