pubg ban reaction Archives - Daily Post Punjabi

ਜਦੋਂ ਕਿਸੀ ਫੈਨ ਨੇ ਦਿਲਜੀਤ ਤੋਂ ਪੁੱਛਿਆ ਕਿ ਤੁਸੀਂ ਵੀ PUBG ਖੇਡਦੇ ਸੀ ਤਾਂ ਸਿੰਗਰ ਨੇ ਦਿੱਤਾ ਇਹ ਮਜ਼ੇਦਾਰ ਜਵਾਬ
Diljit reaction pubg banned:ਦੇਸ਼ ਵਿੱਚ ਮੋਬਾਈਲ ਗੇਮਿੰਗ ਐਪ ਪਾਬਜੀ ਗੇਮ ‘ਤੇ ਪਾਬੰਦੀ ਲਗਾਏ ਜਾਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੀਮਜ਼ ਦਾ ਹੜ ਆਇਆ ਹੋਇਆ ਹੈ। ਯੂਜਰਜ਼ ਕਈ ਤਰ੍ਹਾਂ ਦੀਆਂ ਰਿਐਕਸ਼ਨ ਦੇ ਰਹੇ ਹਨ।ਇਸ ਦੌਰਾਨ ਅਦਾਕਾਰ-ਗਾਇਕ ਦਿਲਜੀਜ਼ ਦੁਸਾਂਝ ਨੇ ਵੀ ਪਬਜੀ ਬਾਰੇ ਇੱਕ ਮਜ਼ਾਕੀਆ ਮੇਲ ਸਾਂਝਾ ਕੀਤਾ ਹੈ। ਇਸ ਤਸਵੀਰ ਨੂੰ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਇਸ ਵਿੱਚ ਅਕਸ਼ੈ ਕੁਮਾਰ ਉਸ ਦੇ ਨਾਲ ਨਜ਼ਰ ਆ ਰਹੇ ਹਨ। ਕੈਪਸ਼ਨ ਵਿੱਚ ਉਸਨੇ ਲਿਖਿਆ, ਹੁਣ ਕੋਈ ਬਹਾਨਾ ਨਹੀਂ ਚਲੇਗਾ ਪਬਜੀ ਵਾਲੋਂ। ਦਿਲਜੀਤ ਦੇ ਇਸ ਟਵੀਟ ਦਾ ਫੈਨ ਜਵਾਬ ਦੇ ਰਹੇ ਹਨ।

ਅਜਿਹੀ ਸਥਿਤੀ ਵਿਚ ਇਕ ਫੈਨ ਨੇ ਦਿਲਜੀਤ ਨੂੰ ਪੁੱਛਿਆ, ‘ਭਾਜੀ,ਤੁਸੀਂ ਵੀ ਪਬਜੀ ਖੇਡਦੇ ਸੀ’ ਦਿਲਜੀਤ ਨੇ ਇਸ ਦਾ ਮਜ਼ਾਕੀਆ ਜਵਾਬ ਦਿੱਤਾ। ਉਸਨੇ ਜਵਾਬ ਦਿੱਤਾ, “ਨਹੀਂ ਭੈਣ, ਮੈਂ ਰਸੋਈ ਵਿੱਚ ਸਬਜ਼ੀ-ਸਬਜ਼ੀ ਖੇਡਦਾ ਹਾਂ।” ਫੈਨਜ਼ ਨੂੰ ਦਿਲਜੀਤ ਦਾ ਇਹ ਅੰਦਾਜ਼ ਬਹੁਤ ਪਸੰਦ ਆ ਰਿਹਾ ਹੈ। ਇਨ੍ਹੀਂ ਦਿਨੀਂ ਦਿਲਜੀਤ ਦੁਸਾਂਝ ਨਵੀਂ ਫਿਲਮ ਵਿੱਚ ਆਪਣੇ ਕਿਰਦਾਰ ਬਾਰੇ ਚਰਚਾ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਫਿਲਮ ਵਿੱਚ ਇੱਕ ਗਰਭਵਤੀ ਆਦਮੀ ਦਾ ਕਿਰਦਾਰ ਨਿਭਾਉਣ ਜਾ ਰਿਹਾ ਹੈ। ਖਬਰਾਂ ਅਨੁਸਾਰ ਸ਼ਾਦ ਅਲੀ ਦੁਆਰਾ ਨਿਰਦੇਸ਼ਤ ਫਿਲਮ ਵਿੱਚ ਦਿਲਜੀਤ ਇੱਕ ਗਰਭਵਤੀ ਆਦਮੀ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ।

ਇਸ ਵਿੱਚ ਉਸ ਦੇ ਉਲਟ ਯਾਮੀ ਗੌਤਮ ਨਜ਼ਰ ਆਵੇਗੀ। ਜਾਣਕਾਰੀ ਅਨੁਸਾਰ ਇਹ ਇੱਕ ਪਰਿਵਾਰਕ-ਡਰਾਮਾ ਫਿਲਮ ਹੋਵੇਗੀ, ਜਿਸਦੀ ਕਹਾਣੀ ਪੰਜਾਬ ਦੇ ਇੱਕ ਜੋੜੇ ਉੱਤੇ ਅਧਾਰਤ ਹੈ। ਦੱਸਿਆ ਗਿਆ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਦਿਲਜੀਤ ਦੇ ਅਮਰੀਕਾ ਤੋਂ ਭਾਰਤ ਵਾਪਿਸ ਆਉਣ ਤੋਂ ਬਾਅਦ ਇਸ ਸਾਲ ਅਕਤੂਬਰ ਵਿੱਚ ਸ਼ੁਰੂ ਹੋ ਸਕਦੀ ਹੈ।ਉਸ ਸਮੇਂ ਤੱਕ, ਯਾਮੀ ਆਪਣੀਆਂ ਫਿਲਮਾਂ ਗਿੰਨੀ ਅਤੇ ਸੰਨੀ ਦੇ ਪ੍ਰਮੋਸ਼ਨ ਤੋਂ ਵੀ ਫ੍ਰੀ ਹੋ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਦਿਲਜੀਜ਼ ਦੋਸਾਂਝ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਲਾਕਡਾਊਨ ਦੌਰਾਨ ਵੀ ਦਿਲਜੀਤ ਦਾ ਫੈਨਜ਼ ਨੂੰ ਇੱਕ ਅਲੱਗ ਹੀ ਰੂਪ ਦੇਖਣ ਨੂੰ ਮਿਲਿਆ ਸੀ। ਉਸ ਦੌਰਾਨ ਦਿਲਜੀਤ ਨੇ ਕਈ ਨਵੀਆਂ ਡਿਸ਼ੀਸ ਬਣਾ ਬਣਾ ਕੇ ਲੋਕਾਂ ਨਾਲ ਸਾਂਝੀਆਂ ਕੀਤੀਆਂ ਸਨ। ਲੋਕਾਂ ਨੂੰ ਦਿਲਜੀਤ ਦਾ ਇਹ ਅੰਦਾਜ਼ ਬਹੁਤ ਪਸੰਦ ਆਇਆ ਸੀ।

The post ਜਦੋਂ ਕਿਸੀ ਫੈਨ ਨੇ ਦਿਲਜੀਤ ਤੋਂ ਪੁੱਛਿਆ ਕਿ ਤੁਸੀਂ ਵੀ PUBG ਖੇਡਦੇ ਸੀ ਤਾਂ ਸਿੰਗਰ ਨੇ ਦਿੱਤਾ ਇਹ ਮਜ਼ੇਦਾਰ ਜਵਾਬ appeared first on Daily Post Punjabi.