pubg mobile Archives - Daily Post Punjabi

PUB-G ਦਾ ਉਦਾਹਰਣ ਦਿੰਦੇ ਹੋਏ ਪ੍ਰਕਾਸ਼ ਜਾਵਡੇਕਰ ਨੇ ਕਿਹਾ-“ਬਹੁਤ ਸਾਰੀਆਂ ਮੋਬਾਈਲ ਗੇਮਾਂ ਹਿੰਸਕ, ਅਸ਼ਲੀਲ ਅਤੇ ਨਸ਼ਾਵਾਦੀ”
Mobile games: ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ “ਬਹੁਤ ਸਾਰੀਆਂ ਮੋਬਾਈਲ ਗੇਮਾਂ ‘ਹਿੰਸਕ, ਅਸ਼ਲੀਲ ਅਤੇ ਨਸ਼ਾਖੋਰੀ’ ਹੁੰਦੀਆਂ ਹਨ ਅਤੇ ਪੱਬਜੀ ਗੇਮ ਇਕ ਉਦਾਹਰਣ ਹੈ, ਇਸ ਲਈ, ਸਰਕਾਰ ਨੇ ਭਾਰਤੀ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਲਈ ਇਕ ਸਰਵਉੱਚਤਾ ਖੇਡ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ।” ਪੱਬਜੀ ਚੀਨੀ ਮੂਲ ਦੇ 100 ਤੋਂ ਵੱਧ ਮੋਬਾਈਲ ਐਪਸ ਵਿੱਚੋਂ ਇੱਕ ਹੈ ਜਿਨ੍ਹਾਂ ਉੱਤੇ ਪਿਛਲੇ ਸਾਲ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਸੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਹੈ ਕਿ ਮੰਤਰਾਲੇ ਨੇ ਭਾਰਤੀ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਵਾਲੀਆਂ ਖੇਡਾਂ ਵਿਕਸਤ ਕਰਨ ਲਈ ਵੀਐਫਐਕਸ, ਗੇਮਿੰਗ ਅਤੇ ਐਨੀਮੇਸ਼ਨ ਨਾਲ ਸਬੰਧਤ ਸਿਖਲਾਈ ਕੋਰਸਾਂ ਲਈ ਇੱਕ ਖੇਡ ਕੇਂਦਰ ਬਣਾਉਣ ਦਾ ਫੈਸਲਾ ਕੀਤਾ ਹੈ।

Prakash javadekar

ਅਖਿਲ ਮਹਾਰਾਸ਼ਟਰ ਖਿਡੌਣਾ / ਖੇਡਾਂ / ਪ੍ਰੋਜੈਕਟ ਡਿਜ਼ਾਇਨ ਮੁਕਾਬਲਾ ‘ਖੇਲ ਖੇਲ ਮੇ’ ਵਰਚੁਅਲ ਅਤੇ ਇਨਾਮ ਵੰਡਦਿਆਂ ‘ਚ, ਮੰਤਰੀ ਨੇ ਕਿਹਾ ਕਿ ਇਹ ਕੋਰਸ ਇਸ ਸਾਲ ਸ਼ੁਰੂ ਹੋਣਗੇ। ਮੰਤਰੀ ਨੇ ਕਿਹਾ, “ਇਹ ਐਲਾਨ ਕਰਦਿਆਂ ਖੁਸ਼ੀ ਹੋਈ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਆਈਆਈਟੀ ਮੁੰਬਈ ਦੇ ਸਹਿਯੋਗ ਨਾਲ ਗੇਮਿੰਗ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਇੱਕ ਸੈਂਟਰ ਆਫ਼ ਐਕਸੀਲੈਂਸ ਬਣਾਉਣ ਦਾ ਫੈਸਲਾ ਕੀਤਾ ਹੈ। ਅਸੀਂ ਤਿਆਰੀ ਦੇ ਆਖ਼ਰੀ ਪੜਾਅ ਵਿੱਚ ਹਾਂ ਅਤੇ ਇੱਕ ਨਵਾਂ ਸੈਸ਼ਨ 2021 ਤੋਂ ਸ਼ੁਰੂ ਹੋਵੇਗਾ।” ਉਨ੍ਹਾਂ ਨੇ ਕਿਹਾ,“ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਕਦਰਾਂ ਕੀਮਤਾਂ, ਵਿਰਾਸਤ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਦੀ ਕਦਰ ਕਰਨ ਅਤੇ ਇਸ ਨੂੰ ਉਤਸ਼ਾਹਤ ਕਰਨ ਲਈ ਬੇਤਾਬ ਹਨ ਅਤੇ ਬਹੁਤ ਕੋਸ਼ਿਸ਼ ਕਰ ਰਹੇ ਹਨ ਕਿ ਸਾਡੇ ਦੇਸ਼ ਦੇ ਬੱਚੇ ਅਤੇ ਨੌਜਵਾਨ ਸਾਡੀ ਅਮੀਰ ਸਭਿਆਚਾਰ ਅਤੇ ਪਰੰਪਰਾ ਤੋਂ ਜਾਣੂ ਹਨ।”

ਇਹ ਵੀ ਦੇਖੋ: ਪੱਗ ਲਾਹੁਣ ਦੀ ਵੀਡੀਓ ਦੀ ਸੱਚਾਈ ਆਈ ਸਾਹਮਣੇ, ਪਿੰਡ ਵਾਲੇ ਕਹਿੰਦੇ “ਇਸ ਬੰਦੇ ਨੇ ਜਾਣ-ਬੁੱਝ ਕੇ ਰਚਿਆ ਸਾਰਾ ਡਰਾਮਾ”

The post PUB-G ਦਾ ਉਦਾਹਰਣ ਦਿੰਦੇ ਹੋਏ ਪ੍ਰਕਾਸ਼ ਜਾਵਡੇਕਰ ਨੇ ਕਿਹਾ-“ਬਹੁਤ ਸਾਰੀਆਂ ਮੋਬਾਈਲ ਗੇਮਾਂ ਹਿੰਸਕ, ਅਸ਼ਲੀਲ ਅਤੇ ਨਸ਼ਾਵਾਦੀ” appeared first on Daily Post Punjabi.

PUBG Mobile ਨੇ ਚੀਟਿੰਗ ਕਰਨ ‘ਤੇ 12 ਲੱਖ ਤੋਂ ਵੱਧ ਅਕਾਉਂਟ ਕੀਤੇ ਸਸਪੈਂਡ
pubg mobile permanently suspended 12 lakh accounts: 60 ਕਰੋੜ ਪਲੇਅਰਸ ਦੇ ਨਾਲ ਪਲੇਅਰ ਬੈਟਲਗਰਾਂਉਂਡਸ ਦੁਨੀਆ ਦੇ ਸਭ ਤੋਂ ਜਿਆਦਾ ਖੇਡੇ ਜਾਣ ਵਾਲਾ ਬੈਟਲ ਰਾਇਲ ਗੇਮ ਹੈ।PUBG ਨੇ ਫੋਰਟਨਾਈਟ ਬੈਟਲ ਰਾਇਲ ਅਤੇ ਨਾਈਵਸ ਆਉਟ ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਹਾਲਾਂਕਿ, ਵੱਧਦੀ ਪਾਪੂਲੈਰਿਟੀ ਦੇ ਵਿਚਾਲੇ ਚੀਟਿੰਗ ਪੱਬ ਜੀ ਦੇ ਲਈ ਵੱਡੀ ਚੁਣੌਤੀ ਬਣ ਗਈ ਹੈ।ਇਸ ਦੌਰਾਨ, PUBG ਮੋਬਾਇਲ ਨੇ ਚੀਟਿੰਗ ਕਰਨ ਵਾਲਿਆਂ ਲੱਖਾਂ ਅਕਾਉਂਟਸ ਨੂੰ ਬੈਨ ਕਰ ਦਿੱਤਾ ਹੈ।PUBG ਮੋਬਾਇਲ ਦੇ ਟਵਿੱਟਰ ਹੈਂਡਲ ਦੀ ਆਫੀਸ਼ੀਅਲ ਰਿਪੋਰਟ ਮੁਤਾਬਕ, ਉਸਨੇ ਚੀਟਿੰਗ ਲਈ 12,17,342 ਅਕਾਉਂਟਸ ਨੂੰ ਪਰਮਾਨੇਂਟਲੀ ਸਸਪੈਂਡ ਕਰ ਦਿੱਤਾ ਹੈ।ਦੱਸਣਯੋਗ ਹੈ ਕਿ ਇਨ੍ਹਾਂ ਅਕਾਉਂਟਸ ਨੂੰ ਮਲਟੀਪਲ ਕ੍ਰਾਈਮ ਦੇ ਲਈ ਸਸਪੈਂਡ ਕੀਤਾ ਗਿਆ ਹੈ।

pubg mobile permanently suspended 12 lakh accounts

ਇਨ੍ਹਾਂ 12 ਲੱਖ ਤੋਂ ਵੱਧ ਅਕਾਉਂਟਸ ਨੂੰ 6 ਦਿਨ ( 8 ਜਨਵਰੀ ਤੋਂ 14 ਜਨਵਰੀ 2021) ਦੇ ਅੰਦਰ-ਅੰਦਰ ਸਸਪੈਂਡ ਕੀਤਾ ਗਿਆ ਹੈ।48 ਫੀਸਦੀ ਅਕਾਉਂਟਸ ਨੂੰ ਆਟੋ ਏਮ ਹੈਕਸ ਜਾਂ ਆਪਣੇ ਕੈਰੇਕਟਰ ਮਾਡਲਸ ਚੇਂਜ ਕਰਨ ਲਈ ਪਰਮਾਨੇਂਟ ਸਸਪੈਂਡ ਕੀਤਾ ਗਿਆ ਹੈ।ਦੂਜੇ, ਪਾਸੇ 22 ਫੀਸਦੀ ਅਕਾਉਂੇਟਸ ਨੂੰ ਐਕਸ-ਰੇ ਵਿਜ਼ਨ ਇਸਤੇਮਾਲ ਕਰਨ ਲਈ ਬੈਨ ਕੀਤਾ ਗਿਆ ਹੈ।ਇਸ ਤੋਂ ਇਲਾਵਾ, 12 ਫੀਸਦੀ ਅਕਾਉਂਟਸ ਨੂੰ ਸਪੀਡ ਹੈਕਸ ਅਤੇ 7 ਫੀਸਦੀ ਨੂੰ ਏਰੀਆ ਡੈਮੇਜ ਨੂੰ ਮੋਡੀਫਾਈ ਕਰਨ ਲਈ ਸਸਪੈਂਡ ਕੀਤਾ ਗਿਆ ਹੈ।ਇਸ ਵਾਰ ਕੰਪਨੀ ਗੇਮ ਦਾ ਨਵਾਂ ਕੰਟਰੀ-ਫੋਕਸਡ ਵਰਜ਼ਨ ਲਿਆ ਸਕਦੀ ਹੈ।ਗੇਮ ਦਾ ਨਵਾਂ ਵਰਜ਼ਨ ਉਨ੍ਹਾਂ ਸਾਰੇ ਇਸ਼ੂਜ਼ ਨੂੰ ਦੂਰ ਕਰੇਗਾ, ਜੋ ਕਿ ਪਿਛਲ਼ੇ ਵਰਜ਼ਨ ‘ਚ ਸੀ।ਕੰਪਨੀ ਮੁਤਾਬਕ, ਨਵਾਂ ਵਰਜ਼ਨ ਆਪਣੇ ਯੂਜ਼ਰਸ ਦੀ ਡੇਟਾ ਸਿਕਉਰਿਟੀ ‘ਤੇ ਜਿਆਦਾ ਫੋਕਸ ਕਰੇਗਾ।

ਅੱਜ ਦਿੱਲੀ ਕਿਸਾਨਾਂ ਦੀ ਪਹਿਲਾਂ ਪੁਲਿਸ ਤੇ ਫਿਰ ਕੇਂਦਰੀ ਮੰਤੀਆਂ ਨਾਲ ਮੀਟਿੰਗ, 26 ਨੇੜੇ ਐ ਕੀ ਨਿਕਲੇਗਾ ਹੱਲ ?

The post PUBG Mobile ਨੇ ਚੀਟਿੰਗ ਕਰਨ ‘ਤੇ 12 ਲੱਖ ਤੋਂ ਵੱਧ ਅਕਾਉਂਟ ਕੀਤੇ ਸਸਪੈਂਡ appeared first on Daily Post Punjabi.

PUBG ਮੋੋਬਾਇਲ ਭਾਰਤ ‘ਚ ਦੀਵਾਲੀ ਮੌਕੇ ਕਰ ਸਕਦਾ ਹੈ ਵਾਪਸੀ
pubg mobile diwali india comeback report ttec: ਹਾਲ ਹੀ ‘ਚ ਚੀਨੀ ਕੰਪਨੀ ਟੇਂਸੰਟ ਨੇ ਭਾਰਤ ‘ਚ ਆਪਣੇ ਸਾਰੇ PUBG ਮੋੋਬਾਇਲ ਸਰਵਰ ਨੂੰ ਸ਼ਟਡਾਊਨ ਕਰ ਦਿੱਤਾ ਸੀ।ਪੱਬਜੀ ਮੋਬਾਇਲ ਬੈਨ ਤਾਂ ਭਾਰਤ ‘ਚ ਪਹਿਲਾਂ ਹੀ ਹੋ ਚੁੱਕਾ ਹੈ।ਪਰ ਸਰਵਰ ਚੱਲ ਰਿਹਾ ਸੀ, ਹੁਣ ਇਹ ਪੂਰੀ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਚੁੱਕਾ ਹੈ।ਜਾਣਕਾਰੀ ਮੁਤਾਬਕ ਪੱਬਜੀ ਮੋਬਾਇਲ ਫਿਰ ਤੋਂ ਭਾਰਤ ‘ਚ ਵਾਪਸੀ ਕਰ ਸਕਦਾ ਹੈ।ਟੇਕ ਕੰ੍ਰਚ ਮੁਤਾਬਕ ਦੋ ਸੂਤਰਾਂ ਨੇ ਇਹ ਕਰਫ੍ਰਮ ਕੀਤਾ ਹੈ ਕਿ ਪੱਬਜੀ ਮੋਬਾਇਲ ਇੱਕ ਵਾਰ ਫਿਰ ਤੋਂ ਭਾਰਤ ‘ਚ ਵਾਪਸੀ ਕਰਨ ਨੂੰ ਤਿਆਰ ਹੈ।ਭਾਰਤ ‘ਚ ਯੂਜ਼ਰ ਡੇਟਾ ਲੋਕਲੀ ਸਟੋਰ ਨੂੰ ਲੈ ਕੇ ਸਾਊਥ ਕੋਰੀਅਨ ਕੰਪਨੀ ਨੇ ਇਸਦਾ ਖੁਲਾਸਾ ਨਹੀਂ ਕੀਤਾ ਕਿ ਇਸ ਲਈ ਕਿਹੜੀ ਕੰਪਨੀ ਦੇ ਨਾਲ

pubg mobile diwali india comeback report ttec

ਕਰਾਰ ਕੀਤਾ ਜਾਵੇਗਾ।ਭਾਰਤ ਦੇ ਹਾਈ ਪ੍ਰੋਫਾਈਲ ਸਟ੍ਰੀਮਰਸ ਨਾਲ ਤਿਆਰ ਰਹਿਣ ਲਈ ਕਿਹਾ ਗਿਆ ਹੈ।ਉਨ੍ਹਾਂ ਦੱਸਿਆ ਕਿ ਉਹ ਇਸ ਸਾਲ ਦੇ ਅੰਤ ਤੱਕ ਪੱਬਜੀ ਮੋਬਾਇਲ ਦੇ ਵਾਪਸ ਆਉਣ ਦੀ ਉਮੀਦ ਕਰ ਸਕਦੇ ਹਨ।ਪੱਬਜੀ ਕਾਰਪੋਰੇਸ਼ਨ ਨੇ ਹੁਣ ਤੱਕ ਇਸ ਮਾਮਲੇ ‘ਤੇ ਕਈ ਆਫੀਸ਼ੀਅਲ ਸਟੇਟਮੈਂਟ ਜਾਰੀ ਨਹੀਂ ਕੀਤਾ ਹੈ।ਪਰ ਉਮੀਦ ਹੈ ਕਿ ਇਸ ਮਹੀਨੇ ਦੇ ਅੰਤ ‘ਚ ਇਹ ਦੂਜੇ ਹਫਤੇ ‘ਚ ਦੀਵਾਲੀ ਦੌਰਾਨ ਭਾਰਤ ‘ਚ ਅਗਲੇਰੀ ਯੋਜਨਾ ਬਾਰੇ ਐਲਾਨ ਕਰ ਸਕਦੀ ਹੈ।ਮਹੱਤਵਪੂਰਨ ਹੈ ਕਿ ਪੱਬਜੀ ਮੋਬਾਇਲ ਦੀ ਪੇਰੇਂਟ ਸਾਉਥ ਕੋਰੀਅਨ ਬਲੂਹੋਲ ਨੂੰ ਹੁਣ ਕਰਾਫਟੋਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਸ ਕੰਪਨੀ ਨੇ ਭਾਰਤ ‘ਚ ਟੇਂਸੇਟ ਦੇ ਨਾਲ ਪੱਬਜੀ ਮੋਬਾਇਲ ਦੀ ਪਬਲਿਸ਼ਿੰਗ ਨੂੰ ਲੈ ਕੇ ਕੀਤੇ ਗਏ ਪਾਰਟਨਸ਼ਿਪ ਨੂੰ ਖਤਮ ਕਰ ਰਹੀ ਹੈ।

The post PUBG  ਮੋੋਬਾਇਲ  ਭਾਰਤ ‘ਚ ਦੀਵਾਲੀ ਮੌਕੇ ਕਰ ਸਕਦਾ ਹੈ ਵਾਪਸੀ appeared first on Daily Post Punjabi.