public dealing Archives - Daily Post Punjabi

ਹੁਣ ਨਿਗਮ ਦੇ 4 ਜ਼ੋਨਾਂ ‘ਚ ਪਬਲਿਕ ਡੀਲਿੰਗ ਲਈ ਤੈਅ ਕੀਤਾ ਗਿਆ ਸਮਾਂ
public dealing four zones: ਲੁਧਿਆਣਾ (ਤਰਸੇਮ ਭਾਰਦਵਾਜ)-ਨਿਗਮ ਦੇ ਚਾਰ ਜ਼ੋਨਾਂ ਦੇ ਅਫਸਰ ਪਬਲਿਕ ਨਾਲ ਮਿਲਣ ਦਾ ਸਮਾਂ ਨਹੀਂ ਕੱਢ ਰਹੇ। ਇਸ ਦੀ ਸ਼ਿਕਾਇਤ ਕਮਿਸ਼ਨਰ ਪ੍ਰਦੀਪ ਸਭਰਵਾਲ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਨੇ 4 ਜ਼ੋਨਾਂ ਦੇ ਅਫਸਰਾਂ-ਮੁਲਜ਼ਮਾਂ ਦੀ ਮੀਟਿੰਗ ਬੁਲਾ ਕੇ ਆਦੇਸ਼ ਦਿੱਤੇ ਕਿ ਹੁਣ ਜਨਤਾ ਨਾਲ ਮਿਲਣ ਦਾ ਸਮਾਂ ਤੈਅ ਕੀਤਾ ਜਾਵੇਗਾ। ਰੋਜ਼ ਸਵੇਰੇ 9 ਤੋਂ 11 ਵਜੇ ਤੱਕ ਪਬਲਿਕ ਡੀਲਿੰਗ ਅਤੇ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ। ਬਕਾਇਦਾ ਨਿਗਮ ਕਮਿਸ਼ਨਰ ਸਾਰੇ ਜ਼ੋਨਲ ਕਮਿਸ਼ਨਰਾਂ ਸਮੇਤ ਬ੍ਰਾਂਚ ਮੁਖੀਆਂ ਨੂੰ ਲਿਖਤੀ ‘ਚ ਆਦੇਸ਼ ਜਾਰੀ ਕਰ ਦਿੱਤੇ ਹਨ।

public dealing four zones

ਕਮਿਸ਼ਨਰ ਨੇ ਕਿਹਾ ਹੈ ਕਿ ਜ਼ੋਨਲ ਕਮਿਸ਼ਨਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਮੀਟਿੰਗ ਕਰਨੀ ਹੈ ਤਾਂ ਉਹ ਬੁੱਧਵਾਰ ਸ਼ਾਮ 5 ਵਜੇ ਤੋਂ ਬਾਅਦ ਕਰਨਗੇ। ਉਨ੍ਹਾਂ ਨੇ ਸਾਰੇ ਜ਼ੋਨਲ ਕਮਿਸ਼ਨਰਾਂ ਨੂੰ ਵੀ ਸ਼ਹਿਰ ‘ਚ ਚੱਲ ਰਹੇ ਵਿਕਾਸ ਕੰਮਾਂ ਨੂੰ ਲੈ ਕੇ ਸਾਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਹੈ। ਚੱਲ ਰਹੇ ਵਿਕਾਸ ਕੰਮਾਂ ਦੀ ਚੈਕਿੰਗ ਰੋਜ਼ ਸ਼ਾਮ 3 ਵਜੇ ਤੋਂ ਬਾਅਦ ਕਰਨਗੇ। ਸੱਭਰਵਾਲ ਨੇ ਇਹ ਵੀ ਹਦਾਇਤਾਂ ਦਿੱਤੀਆਂ ਹਨ ਕਿ ਉਹ ਆਪਣੇ ਜ਼ੋਨਾਂ ‘ਚ ਆਉਂਦੇ ਇਲਾਕਿਆਂ ‘ਚ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ, ਤਾਂ ਕਿ ਸ਼ਹਿਰ ਦੀ ਸਵੱਛ ਸਰਵੇਖਣ 2021 ‘ਚ ਵਧੀਆਂ ਰੈਕਿੰਗ ਲਿਆਂਦੀ ਜਾ ਸਕੇ।

public dealing four zones

ਨਿਗਮ ਕਮਿਸ਼ਨਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਸਾਰੇ ਬ੍ਰਾਚਾਂ ਦੇ ਐੱਸ.ਈ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸ਼ਹਿਰ ‘ਚ ਚੱਲ ਰਹੇ ਵਿਕਾਸ ਕੰਮਾਂ ਦੀ ਉਹ ਰੋਜ਼ਾਨਾ ਚੈਕਿੰਗ ਕਰਨਗੇ। 30,70 ਅਤੇ 100 ਫੀਸਦੀ ਕੰਮ ਪੂਰਾ ਹੋਣ ਤੱਕ ਸਰਟੀਫਿਕੇਟ ਪੇਸ਼ ਕਰਨਗੇ ਕਿ ਕੰਮ ਤੈਅ ਮਾਪਦੰਡਾਂ ਮੁਤਾਬਕ ਸਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੋ ਕੰਮ ਚੱਲ ਰਹੇ ਹਨ, ਉਨ੍ਹਾਂ ਦੇ ਬੋਰਡ ਲੱਗੇ ਹੋਣੇ ਚਾਹੀਦੇ ਹਨ। ਇਸ ‘ਚ ਕੰਮ, ਠੇਕੇਦਾਰ ਦਾ ਨਾਂ, ਸਬੰਧਿਤ ਅਫਸਰਾਂ ਦੇ ਨਾਂ, ਕੰਮ ਸ਼ੁਰੂ ਅਤੇ ਖਤਮ ਹੋਣ ਦੀ ਤਾਰੀਕ ਲਿਖੀ ਹੋਣੀ ਚਾਹੀਦੀ ਹੈ।

The post ਹੁਣ ਨਿਗਮ ਦੇ 4 ਜ਼ੋਨਾਂ ‘ਚ ਪਬਲਿਕ ਡੀਲਿੰਗ ਲਈ ਤੈਅ ਕੀਤਾ ਗਿਆ ਸਮਾਂ appeared first on Daily Post Punjabi.

5 ਸਤੰਬਰ ਤੱਕ ਬਿਜਲੀ ਦਫਤਰ ਕੀਤਾ ਬੰਦ
electricity office closed public dealing: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਕਾਕੋਵਾਲ ਰੋਡ ‘ਤੇ ਸਥਿਤ ਸੁੰਦਰ ਨਗਰ ਮੰਡਲ ਬਿਜਲੀ ਦਫਤਰ 5 ਸਤੰਬਰ ਤੱਕ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇੱਥੇ ਬਿਜਲੀ ਦਫਤਰ ਦੀ ਮਹਿਲਾ ਕਰਮਚਾਰੀ ਪਾਜ਼ੀਟਿਵ ਪਾਈ ਗਈ ਹੈ, ਜਿਸ ਦੀ ਪਬਲਿਕ ਡੀਲਿੰਗ 60 ਫੀਸਦੀ ਸੀ। ਇਸ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ ‘ਤੇ ਦਫਤਰ ਨੂੰ ਬੰਦ ਕੀਤਾ ਗਿਆ ਹੈ।ਇਹ ਵੀ ਦੱਸਿਆ ਜਾਂਦਾ ਹੈ ਕਿ ਜੇਕਰ ਕਿਸੇ ਦਾ ਕੋਈ ਵੀ ਜਰੂਰੀ ਕੰਮ ਹੈ ਤਾਂ ਉਹ ਆਨਲਾਈਨ ਸੇਵਾ ਲੈ ਸਕਦਾ ਹੈ।

electricity office closed public dealing

ਸੀਨੀਅਰ ਐਕਸ.ਈ.ਐੱਨ ਬਲਜਿੰਦਰ ਸਿੰਘ ਨੇ ਦੱਸਿਆ ਹੈ ਕਿ ਦਫਤਰ ‘ਚ ਪ੍ਰਾਈਵੇਟ ਮੁਲਾਜ਼ਮ ਮਹਿਲਾ ਦੀ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਦਫਤਰ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਕੋਈ ਵੀ ਪਬਲਿਕ ਡੀਲਿੰਗ ਦਾ ਕੰਮ ਨਹੀਂ ਕੀਤਾ ਜਾਵੇਗਾ।

electricity office closed public dealing

ਦੱਸਣਯੋਗ ਹੈ ਕਿ ਲੁਧਿਆਣਾ ‘ਚ ਇਸ ਸਮੇਂ ਕੋਰੋਨਾਵਾਇਰਸ ਦੀ ਪੀਕ ਦੌਰ ਚੱਲ ਰਿਹਾ ਹੈ। ਜ਼ਿਲ੍ਹੇ ਭਰ ‘ਚ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 9026 ਤੱਕ ਪਹੁੰਚ ਗਈ ਹੈ ਜਦਕਿ 334 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 908 ਪਾਜ਼ੀਟਿਵ ਮਾਮਲੇ ਦੂਜੇ ਜ਼ਿਲ੍ਹਿਆਂ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਦਾ ਇਲਾਜ ਇੱਥੇ ਚੱਲ ਰਿਹਾ ਹੈ। ਇਨ੍ਹਾਂ ‘ਚ 74 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਜ਼ਿਲ੍ਹੇ ‘ਚੋਂ 1,09,651 ਸੈਂਪਲ ਲਏ ਜਾ ਚੁੱਕੇ ਹਨ।

The post 5 ਸਤੰਬਰ ਤੱਕ ਬਿਜਲੀ ਦਫਤਰ ਕੀਤਾ ਬੰਦ appeared first on Daily Post Punjabi.

ਪੁਲਿਸ ਦਫਤਰ ‘ਚ ਕੋਰੋਨਾ ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ, 3 ਦਿਨਾਂ ਲਈ ਜਨਤਕ ਕੰਮਾਂ ‘ਤੇ ਰੋਕ
New Cases Corona Police Office: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਆਮ ਜਨਤਾ ਦੇ ਨਾਲ ਪੁਲਿਸ ਵਿਭਾਗ ‘ਤੇ ਵੀ ਛਾਇਆ ਹੋਇਆ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਦੇ 4 ਕਰਮਚਾਰੀਆਂ ਕੋਰੋਨਾ ਪੀੜਤ ਮਿਲਣ ਤੋਂ ਬਾਅਦ ਹੁਣ ਇੱਥੇ ਜਨਤਕ ਕੰਮ 13 ਅਗਸਤ ਤੱਕ ਬੰਦ ਕਰ ਦਿੱਤੇ ਗਏ ਹਨ। ਦੱਸ ਦੇਈਏ ਕਿ ਹੁਣ ਤੱਕ ਲੁਧਿਆਣਾ ਪੁਲਿਸ ਦੇ 221 ਪੁਲਿਸ ਕਰਮਚਾਰੀ ਕੋਰੋਨਾ ਪੀੜਤ ਪਾਏ ਗਏ ਹਨ, ਜਿਨ੍ਹਾਂ ‘ਚੋਂ 163 ਮੌਜੂਦਾ ਸਮੇਂ ਪੀੜਤ ਹਨ।

New Cases Corona Police Office

ਦੱਸਣਯੋਗ ਹੈ ਕਿ ਲੁਧਿਆਣਾ ਦੇ 5 ਪੁਲਿਸ ਸਟੇਸ਼ਨਾਂ ਦੇ ਐੱਸ.ਐੱਚ.ਓ ਜੋ ਕਿ ਡੀਵੀਜ਼ਨ ਨੰਬਰ 3, ਡੀਵੀਜ਼ਨ ਨੰਬਰ 4, ਡੀਵੀਜ਼ਨ ਨੰਬਰ 6, ਲਾਡੋਵਾਲ ਅਤੇ ਦੁੱਗਰੀ ਆਦਿ ਤੋਂ ਹਨ, ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜਨਤਾ ਆਪਣੀਆਂ ਸ਼ਿਕਾਇਤਾਂ cp.ldh.police@punjab.gov.in ‘ਤੇ ਈਮੇਲ ਕਰ ਸਕਦੀ ਹੈ ਜਾਂ ਐਮਰਜੈਂਸੀ ਲਈ 112 ਡਾਇਲ ਕਰ ਸਕਦੀ ਹੈ.

New Cases Corona Police Office

ਇਸ ਤੋਂ ਇਲਾਵਾ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਉਣ ਵਾਲੇ 3 ਦਿਨਾਂ ਤੱਕ ਪੁਲਿਸ ਸਟੇਸ਼ਨ ਨਾ ਜਾਣ ਕਿਉਂਕਿ 3 ਦਿਨਾਂ ਲਈ ਜਨਤਕ ਕੰਮ ਬੰਦ ਕਰ ਦਿੱਤੇ ਗਏ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਲੁਧਿਆਣਾ ‘ਚ ਕੋਰੋਨਾ ਪੀੜਤਾਂ ਦਾ ਅੰਕੜਾ 5032 ਤੱਕ ਪਹੁੰਚ ਚੁੱਕਿਆ ਹੈ ਜਦਕਿ 168 ਮਰੀਜ਼ ਦਮ ਵੀ ਤੋੜ ਚੁੱਕੇ ਹਨ।

The post ਪੁਲਿਸ ਦਫਤਰ ‘ਚ ਕੋਰੋਨਾ ਦੇ 4 ਨਵੇਂ ਮਾਮਲਿਆਂ ਦੀ ਪੁਸ਼ਟੀ, 3 ਦਿਨਾਂ ਲਈ ਜਨਤਕ ਕੰਮਾਂ ‘ਤੇ ਰੋਕ appeared first on Daily Post Punjabi.

ਹੁਣ ਨਗਰ ਨਿਗਮ ਦਫਤਰ ‘ਚ ਲੋਕਾਂ ਦੀ ਐਂਟਰੀ ਹੋਈ ਬੰਦ
mc public dealing ban:ਲੁਧਿਆਣਾ ‘ਚ ਖਤਰਨਾਕ ਕੋਰੋਨਾਵਾਇਰਸ ਨੂੰ ਲੈ ਕੇ ਪ੍ਰਸ਼ਾਸਨ ਨੇ ਸਖਤਾਈ ਹੋਰ ਵਧਾ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਨਗਰ ਨਿਗਮ ਦਫਤਰ ‘ਚ ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਹੈ। ਰੱਸੀ ਲਾ ਕੇ ਨਗਰ ਨਿਗਮ ਦਾ ਦਫਤਰ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹੁਣ ਲੋਕਾਂ ਨੂੰ ਸਿਰਫ ਸੁਵਿਧਾ ਸੈਂਟਰ ‘ਚ ਜਾਣ ਦੀ ਹੀ ਆਗਿਆ ਹੋਵੇਗੀ। ਗੇਟ ‘ਤੇ ਆਉਣ ਵਾਲੇ ਲੋਕਾਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ। ਬਿਨਾਂ ਮਾਸਕ ਦੇ ਕਿਸੇ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਰ.ਟੀ.ਓ ਦਫਤਰ ਨੂੰ ਵੀ ਪਬਲਿਕ ਡੀਲਿੰਗ ਲਈ ਬੰਦ ਕਰ ਦਿੱਤਾ ਗਿਆ ਸੀ। ਆਰ.ਟੀ.ਓ ਦਫਤਰ ਨੂੰ ਜਾਣ ਵਾਲੇ ਦੋਵਾਂ ਦਰਵਾਜ਼ਿਆਂ ‘ਤੇ ਤਾਲੇ ਲਾ ਦਿੱਤੇ ਗਏ ਸੀ।

mc public dealing ban

ਦੱਸਣਯੋਗ ਹੈ ਕਿ ਏ.ਡੀ.ਸੀ ਜਨਰਲ ਅਮਰਜੀਤ ਸਿੰਘ ਬੈਂਸ ਅਤੇ ਕਈ ਹੋਰ ਅਧਿਕਾਰੀ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਡੀ.ਸੀ. ਦਫਤਰ ‘ਚ ਪਬਲਿਕ ਡੀਲਿੰਗ ਬੰਦ ਕਰਕੇ ਸੋਮਵਾਰ ਤੋਂ ਆਨਲਾਈਨ ਵਿਵਸਥਾ ਕੀਤੀ ਗਈ ਸੀ।

The post ਹੁਣ ਨਗਰ ਨਿਗਮ ਦਫਤਰ ‘ਚ ਲੋਕਾਂ ਦੀ ਐਂਟਰੀ ਹੋਈ ਬੰਦ appeared first on Daily Post Punjabi.

ਲੁਧਿਆਣਾ ਦਾ ਡੀ.ਸੀ. ਦਫਤਰ ‘ਪਬਲਿਕ ਡੀਲਿੰਗ’ ਲਈ ਹੋਇਆ ਬੰਦ, ਜਾਣੋ ਕਾਰਨ
dc office closed public dealing: ਲੁਧਿਆਣਾ ਦਾ ਡੀ.ਸੀ. ਦਫਤਰ ਅੱਜ ਭਾਵ ਸੋਮਵਾਰ ਤੋਂ ਪਬਲਿਕ ਡੀਲਿੰਗ ਲਈ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਕਰਮਚਾਰੀਆਂ ਨੇ ਸਕੱਤਰ ਭਵਨ ਦੇ ਸਾਰੇ ਗੇਟ ਬੰਦ ਕਰ ਦਿੱਤੇ ਹਨ।ਜਾਣਕਾਰੀ ਮੁਤਾਬਕ ਹੁਣ ਪਬਲਿਕ ਡੀਲਿੰਗ ਦਾ ਜ਼ਰੀਆ ਵੱਟਸਐਪ ਅਤੇ ਈ-ਮੇਲ ਹੀ ਹੋਣਗੇ। ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਦਰਜ ਕਰਵਾਉਣ ਲਈ ਗੇਟ ‘ਤੇ ਬਾਕਸ ਰੱਖਿਆ ਜਾਵੇਗਾ ਅਤੇ ਇਸ ‘ਚ ਆਈਆਂ ਸ਼ਿਕਾਇਤਾਂ ਸਬੰਧਿਤ ਵਿਭਾਗਾਂ ਤੱਕ ਪਹੁੰਚਾਉਣ ਦਾ ਕੰਮ ਕਰਮਚਾਰੀ ਹੀ ਕਰਨਗੇ। ਇਸ ਦੇ ਨਾਲ ਮੰਗ ਪੱਤਰ ਦੇਣ ਦੇ ਲਈ ਵੀ ਅਧਿਕਾਰੀਆਂ ਤੱਕ ਪਹੁੰਚਾਉਣ ‘ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਇਸ ਦੇ ਲਈ ਗੇਟ ‘ਤੇ ਵੱਖਰਾ ਪ੍ਰਬੰਧ ਹੋ ਰਿਹਾ ਹੈ। ਡੀ.ਸੀ. ਵਰਿੰਦਰ ਸ਼ਰਮਾ ਨੇ ਨਵੀਂ ਵਿਵਸਥਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਕੋਰੋਨਾ ਤੋਂ ਬਚਾਅ ਲਈ ਕੀਤੇ ਗਏ ਸਾਰੇ ਪ੍ਰਬੰਧ ਅਗਲੇ ਆਦੇਸ਼ਾਂ ਤੱਕ ਜਾਰੀ ਰਹਿਣਗੇ।

dc office closed public dealing

ਜ਼ਿਕਰਯੋਗ ਹੈ ਕਿ ਲੁਧਿਆਣਾ ‘ਚ ਕੋਰੋਨਾ ਦਾ ਤਾਂਡਵ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ, ਜਿਸ ਨੇ ਆਮ ਜਨਤਾ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ।

The post ਲੁਧਿਆਣਾ ਦਾ ਡੀ.ਸੀ. ਦਫਤਰ ‘ਪਬਲਿਕ ਡੀਲਿੰਗ’ ਲਈ ਹੋਇਆ ਬੰਦ, ਜਾਣੋ ਕਾਰਨ appeared first on Daily Post Punjabi.