public reaction Archives - Daily Post Punjabi

‘ਸੜਕ-2’ ਟ੍ਰੇਲਰ ਫੈਨਜ਼ ਨੂੰ ਨਹੀਂ ਆਇਆ ਪਸੰਦ, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਆਲੀਆ ਭੱਟ
sadak 2 trailer troll:ਆਲੀਆ ਭੱਟ ਦੀ ਫਿਲਮ ਸੜਕ -2 ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਜਿਸ ਫਿਲਮ ਨੂੰ ਉਸਦੇ ਪੋਸਟਰ ਰਿਲੀਜ਼ ਤੋਂ ਬਾਅਦ ਤੋਂ ਹੀ ਟ੍ਰੋਲ ਕੀਤਾ ਜਾ ਰਿਹਾ ਹੈ।ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਹਾਲਾਤ ਹੋਰ ਜਿਆਦਾ ਖਰਾਬ ਹੁੰਦੇ ਦਿਖਾਈ ਦੇ ਰਹੇ ਹਨ।ਫਿਲਮ ਨੂੰ ਨਾ ਕੇਵਲ ਨੈਗੇਟਿਵ ਫੀਡਬੈਕ ਮਿਲ ਰਿਹਾ ਹੈ , ਬਲਕਿ ਯੂ ਟਿਊਬ ਤੇ ਇਸ ਨੂੰ ਲਗਾਤਾਰ ਡਿਸਲਾਈਕ ਵੀ ਕੀਤਾ ਜਾ ਰਿਹਾ ਹੈ।ਹਾਲਾਤ ਇਹ ਹੋ ਗਏ ਹਨ ਕਿ ਫਿਲਮ ਦੇ ਟ੍ਰੇਲਰ ਨੂੰ ਲਾਈਕ ਤੋਂ ਜਿਆਦਾ ਡਿਸਲਾਈਕ ਮਿਲ ਰਹੇ ਹਨ। ਮਹੇਸ਼ ਭੱਟ ਦੇ ਨਿਰਦੇਸ਼ਨ ਵਿੱਚ ਬਣ ਰਹੀ ਸੜਕ-2 ਆਲੀਆ ਭੱਟ ਦੇ ਲਈ ਫਿਲਮ ਮੰਨੀ ਜਾ ਰਹੀ ਹੈ।ਉਨ੍ਹਾਂ ਨੇ ਆਪਣੇ ਪਿਤਾ ਨਾਲ ਇਸ ਪ੍ਰੋਜੈਕਟ ਤੇ ਖੂਬ ਮਿਹਨਤ ਕੀਤੀ ਹੈ ਪਰ ਨੈਪੋਟਿਜਮ ਨੂੰ ਲੈ ਕੇ ਚਲ ਰਹੀ ਡਿਬੇਟ ਨੇ ਉਨ੍ਹਾਂ ਦੀ ਫਿਲਮ ਨੂੰ ਸਵਾਲਿਆਂ ਦੇ ਕਠਘਰੇ ਵਿੱਚ ਖੜਾ ਕਰ ਦਿੱਤਾ ਹੈ।ਹਾਲਾਤ ਇਹ ਹੋ ਗਈ ਹੈ ਕਿ ਲੋਕ ਫਿਲਮ ਦੇ ਬਾਇਕੋਟ ਦੀ ਮੰਗ ਤੇ ਰਹੇ ਹਨ।ਹੁਣ ਕਿਉਂਕਿ ਆਲੀਆ ਭੱਟ ਵੀ ਇੱਕ ਸਟਾਰ ਕਿਡ ਹੈ ਇਸਲਈ ਸੋਸ਼ਲ ਮੀਡੀਆ ਤੇ ਮੁਹਿੰਮ ਦੇ ਜਰੀਏ ਉਨ੍ਹਾਂ ਫਿਲਮ ਨੂੰ ਫਲਾਪ ਬਣਾਉਣ ਦੀ ਕੋਸ਼ਿਸ਼ ਚਲ ਰਹੀ ਹੈ।

ਸੋਸ਼ਲ ਮੀਡੀਆ ਤੇ ਆਲੀਆ ਭੱਟ ਨੂੰ ਜੰਮ ਕੇ ਟ੍ਰੋਲ ਵੀ ਕੀਤਾ ਜਾ ਰਿਹਾ ਹੈ।ਇੱਕ ਯੂਜਰ ਲਿਖਦੇ ਹਨ ਕਿ ਖੁਦ ਤਾਂ ਤੂੰ ਆਪਣਾ ਕਮੈਂਟ ਸੈਕਸ਼ਨ ਬੰਦ ਕਰ ਰੱਖਿਆ ਹੈ।ਤੂੰ ਸਾਡੇ ਵਿਚਾਰ ਵੀ ਨਾ ਸੁਣੋ ਅਤੇ ਅਸੀਂ ਤੁਹਾਡੀ ਫਿਲਮ ਦੇਖੀਏ । ਇਸ ਤਰ੍ਹਾਂ ਕਿਵੇਂ ਚਲੇਗਾ। ਦੂਜੇ ਯੂਜਰ ਲਿਖਦੇ ਹਨ ਕਿ ਘੱਟ ਸਮੇਂ ਵਿੱਚ ਟਰੇਲਰ ਨੂੰ ਇੰਨੇ ਸਾਰੇ ਡਿਸਲਾਈਕ ਮਿਲ ਗਏ ਹਨ।

ਸੜਕ-2 ਦਾ ਟ੍ਰੇਲਰ ਸਭ ਤੋਂ ਜਿਆਦਾ ਡਿਸਲਾਈਕ ਕੀਤਾ ਜਾਣ ਵਾਲਾ ਟਰੇਲਰ ਬਣੇਗਾ, ਨੈਪੋਟਿਜਮ ਦੀ ਪੂਰੀ ਦੁਕਾਨ , ਹੁਣ ਤੁਹਾਨੂੰ ਦੱਸ ਦੇਈਏ ਕਿ ਜਦੋਂ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਉਸ ਸਮੇਂ ਵੀ ਇਸ ਫਿਲਮ ਨੂੰ ਲੈ ਕੇ ਕਾਫੀ ਬਵਾਲ ਹੋਇਆ ਸੀ। ਉਸ ਸਮੇਂ ਵੀ ਫਿਲਮ ਦੇ ਬਾਇਕੋਟ ਕਰਨ ਦੀ ਮੰਗ ਉੱਠ ਰਹੀ ਸੀ। ਹੁਣ ਜਦੋਂ ਟ੍ਰੇਲਰ ਰਿਲੀਜ਼ ਹੋ ਗਿਆ ਹੈ।ਉਦੋਂ ਲੋਕਾਂ ਦਾ ਗੁੱਸਾ ਵੀ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਹੈ। ਸੜਕ -2 ਨੂੰ 28 ਅਗਸਤ ਨੂੰ ਡਿਜਨੀ ਹਾਟਸਟਾਰ ਤੇ ਰਿਲੀਜ਼ ਕੀਤਾ ਜਾ ਰਿਹਾ ਹੈ।ਫਿਲਮ ਵਿੱਚ ਸੰਜੇ ਦੱਤ ਅਤੇ ਆਲੀਆ ਭੱਟ ਦੇ ਇਲਾਵਾ ਆਦਿੱਤਿਆ ਰਾਏ ਕਪੂਰ ਵੀ ਨਜ਼ਰ ਆ ਰਹੇ ਹਨ।

The post ‘ਸੜਕ-2’ ਟ੍ਰੇਲਰ ਫੈਨਜ਼ ਨੂੰ ਨਹੀਂ ਆਇਆ ਪਸੰਦ, ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਰਹੀ ਆਲੀਆ ਭੱਟ appeared first on Daily Post Punjabi.