public Archives - Daily Post Punjabi

ਹੁਣ ਲੁਧਿਆਣਾ ‘ਚ ਲੋਕ ਆਨਲਾਈਨ ਸ਼ਿਕਾਇਤਾਂ ਸਬੰਧਿਤ ਵਿਭਾਗਾਂ ਕੋਲ ਕਰਵਾ ਸਕਣਗੇ ਦਰਜ
public grievance redressal system: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਨਿਪਟਾਉਣ ਲਈ ਵਨ-ਸਟਾਪ ਵੈੱਬ ਪੋਰਟਲ ਵਜੋਂ ‘ਡਿਜੀਟਲ ਪਬਲਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ’ (ਪੀ.ਜੀ.ਆਰ.ਐਸ.) ਸ਼ੁਰੂ ਕੀਤੀ ਗਈ ਹੈ। ਦੱਸ ਦੇਈਏ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਬੱਚਤ ਭਵਨ ‘ਚ ਉੱਚ ਪੱਧਰੀ ਮੀਟਿੰਗ ਕੀਤੀ ਗਈ, ਜਿੱਥੇ ਉਨ੍ਹਾਂ ਵੱਲੋਂ ਡਿਜੀਟਲ ਪਬਲਿਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਦੇ ਹਰ ਨੁਕਤੇ ਬਾਰੇ ਚਰਚਾ ਕੀਤੀ ਗਈ ਅਤੇ ਅਧਿਕਾਰੀਆਂ ਨੂੰ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

public grievance redressal system

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ‘ਚ ਲੋਕਾਂ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਾਉਣ ਦੇ ਉਦੇਸ਼ ਨਾਲ ਪੀ.ਜੀ.ਆਰ.ਐੱਸ. ਪ੍ਰਣਾਲੀ ਰਾਹੀਂ ਹੁਣ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹੋਰ ਨਾਗਰਿਕਾਂ ਵਾਂਗ ਜ਼ਿਲ੍ਹਾ ਲੁਧਿਆਣਾ ਦੇ ਨਾਗਰਿਕ ਹੁਣ ਆਪਣੀਆਂ ਸ਼ਿਕਾਇਤਾਂ ਸਬੰਧਿਤ ਸਰਕਾਰੀ ਵਿਭਾਗਾਂ ਕੋਲ ਆਨਲਾਈਨ ਸ਼ਿਕਾਇਤਾਂ ਜਮ੍ਹਾਂ ਕਰਵਾ ਸਕਦੇ ਹਨ। ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤ ਵਿਭਾਗ ਵੱਲੋਂ ਵਿਕਸਿਤ ਕੀਤਾ, ਇਕ ਸਿੰਗਲ ਟੈਕਨਾਲੋਜੀ ਇੰਟਰਫੇਸ ਪੀ.ਜੀ.ਆਰ.ਐੱਸ. ਹੈ, ਜੋ ਕਿ ਸਿਸਟਮ ‘ਚ ਜਵਾਬਦੇਹੀ ਅਤੇ ਪਾਰਦਰਸ਼ਤਾ ਲੈ ਕੇ ਆਵੇਗਾ।

public grievance redressal system

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਕ ਵਾਰ ਸ਼ਿਕਾਇਤ ਹੱਲ ਹੋ ਜਾਣ ਤੋਂ ਬਾਅਦ ਬਿਨੈਕਾਰ ਨੂੰ ਸਵੈ-ਚਲਿਤ ਫੀਡਬੈਕ ਫੋਨ ਕਾਲ ਆਵੇਗੀ, ਜੇ ਉਹ ਸੰਤੁਸ਼ਟ ਨਹੀਂ ਹਨ ਤਾਂ ਉਨ੍ਹਾਂ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਕੋਲ ਪਹੁੰਚਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਾਗਰਿਕਾਂ ਲਈ ਪ੍ਰਣਾਲੀ ਦੀ ਵਰਤੋਂ ਕਰਨ ਨੂੰ ਸੁਖਾਲਾ ਬਣਾਉਣ ਲਈ ਸਰਕਾਰ ਭਵਿੱਖ ‘ਚ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰੇਗੀ। ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਜਗਰਾਓ ਨੀਰੂ ਕਤਿਆਲ ਗੁਪਤਾ, ਆਰ.ਟੀ.ਏ. ਸੰਦੀਪ ਸਿੰਘ ਗੜ੍ਹਾ, ਐੱਸ.ਡੀ.ਐੱਮ. ਡਾ. ਬਲਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਤੇ ਕਰਮਚਾਰੀ ਪਹੁੰਚੇ।

ਇਹ ਵੀ ਦੇਖੋ— ਵਿਆਹ ਤੋਂ ਬਾਅਦ Canada ਜਾਣ ਦਾ ਸੁਪਨਾ ਦੇਖੀ ਬੈਠਾ ਨੌਜਵਾਨ ਸੁਣੋ ਕਿਵੇਂ ਹੋਇਆ ਠੱਗੀ ਦਾ ਸ਼ਿਕਾਰ?

The post ਹੁਣ ਲੁਧਿਆਣਾ ‘ਚ ਲੋਕ ਆਨਲਾਈਨ ਸ਼ਿਕਾਇਤਾਂ ਸਬੰਧਿਤ ਵਿਭਾਗਾਂ ਕੋਲ ਕਰਵਾ ਸਕਣਗੇ ਦਰਜ appeared first on Daily Post Punjabi.

ਕਿਸਾਨਾਂ ਦੇ ਹੱਕਾਂ ਲਈ ਸੰਘਰਸ ‘ਚ ਆਮ ਜਨਤਾ ਵੀ ਆਈ ਅੱਗੇ
farmers rights struggle public: ਲੁਧਿਆਣਾ (ਤਰਸੇਮ ਭਾਰਦਵਾਜ)- ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ‘ਤੇ ਖੇਤੀ ਪ੍ਰਧਾਨ ਸੂਬੇ ‘ਚ ਜਿੱਥੇ ਵੱਡੀ ਗਿਣਤੀ ‘ਚ ਫਿਲਮੀ ਅਦਾਕਾਰਾ, ਕਲਾਕਾਰਾਂ ਸਮੇਤ ਸਿਆਸੀ ਪਾਰਟੀਆਂ ਡਟੀਆਂ ਹੋਈਆ ਨੇ, ਉੱਥੇ ਹੀ ਆਮ ਲੋਕ ਵੀ ਕਿਸਾਨਾਂ ਨੂੰ ਪੁਰਜ਼ੋਰ ਸਮਰਥਨ ਦੇ ਰਹੇ ਹਨ। ਜਾਣਕਾਰੀ ਲੁਧਿਆਣਾ ਦੇ ਵਾਰਡ ਨੰਬਰ 68 ਤੋਂ ਸਾਹਮਣੇ ਆਈ ਹੈ, ਜਿੱਥੇ ਸਮੂਹ ਭਾਈਚਾਰੇ ਨੇ ਇਕੱਠੇ ਹੋ ਕੇ ਕਿਸਾਨਾਂ ਦੇ ਨਾਲ ਸੰਘਰਸ਼ ‘ਚ ਆਪਣੇ ਯੋਗਦਾਨ ਦੇਣ ਲਈ ਵੱਡਾ ਐਲਾਨ ਕੀਤਾ।ਇਸ ਦੌਰਾਨ ਉਨ੍ਹਾਂ ਨੇ ਜਿੱਥੇ ਮੋਦੀ ਦਾ ਪੂਤਲਾ ਫੂਕਿਆ ਅਤੇ ਮੁਰਦਾਬਾਦ ਦੇ ਨਾਅਰੇ ਵੀ ਲਾਏ,, ਇਸ ਦੇ ਨਾਲ ਹੀ ਮੋਦੀ ਦੀਆਂ ਗਲਤ ਨੀਤੀਆਂ ਦੀ ਨਿੰਦਿਆ ਵੀ ਕੀਤੀ ਹੈ। ਇਸ ਸਬੰਧੀ ਵਾਰਡ ਦੇ ਸਾਬਕਾ ਕੌਂਸਲਰ ਕਪਿਲ ਸੋਨੂੰ ਨੇ ਕਿਹਾ ਹੈ ਕਿ ਵਾਰਡ ਦੇ ਸਮੂਹ ਭਾਈਚਾਰੇ ਵੱਲ਼ੋਂ ਐਲਾਨ ਕੀਤਾ ਗਿਆ ਹੈ ਕਿ ਜੇਕਰ ਕਿਸਾਨਾਂ ਦੇ ਹੱਕਾਂ ਲਈ ਉਹ ਲਗਾਤਾਰ ਸੰਘਰਸ਼ ਕਰਨ ‘ਚ ਪਿੱਛੇ ਨਹੀਂ ਹਟਣਗੇ।

farmers rights struggle public

ਦੱਸਣਯੋਗ ਹੈ ਕਿ ਪੰਜਾਬ ਦਾ ਕਿਸਾਨ ਅੰਨਦਾਤਾ ਹੈ ਤੇ ਦੇਸ਼ ਦਾ ਢਿੱਡ ਭਰਦਾ ਹੈ ਪਰ ਹੁਣ ਮੋਦੀ ਸਰਕਾਰ ਕਿਸਾਨ ਨੂੰ ਖਤਮ ਕਰਨ ਦੀ ਫਿਰਾਕ ‘ਚ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਭਾਵੇ ਲੋਕ ਸਭਾ ਤੇ ਰਾਜ ਸਭਾ ‘ਚ ਇਹ ਬਿਲ ਪਾਸ ਹੋ ਗਿਆ ਪਰ ਇਸ ਦੇ ਬਾਵਜੂਦ ਉਹ ਇਸ ਦਾ ਵਿਰੋਧ ਕਰਨਗੇ, ਤਾਂ ਜੋ ਸਰਕਰ ਇਸ ਨੂੰ ਵਾਪਸ ਲੈਣ ਲਈ ਮਜ਼ਬੂਰ ਹੋ ਜਾਵੇ।

The post ਕਿਸਾਨਾਂ ਦੇ ਹੱਕਾਂ ਲਈ ਸੰਘਰਸ ‘ਚ ਆਮ ਜਨਤਾ ਵੀ ਆਈ ਅੱਗੇ appeared first on Daily Post Punjabi.

ਪਬਲਿਕ ਡੀਲਿੰਗ ਲਈ CP ਦਫਤਰ ‘ਚ ਨਵਾਂ ਪ੍ਰਬੰਧ
camera installed public cp office: ਲੁਧਿਆਣਾ (ਤਰਸੇਮ ਭਾਰਦਵਾਜ)- ਕੋਰੋਨਾ ਕਾਲ ਦੌਰਾਨ ਪਬਲਿਕ ਡੀਲਿੰਗ ਲਈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਵੱਲੋਂ ਨਵਾਂ ਪ੍ਰਬੰਧ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਪੁਲਿਸ ਕਮਿਸ਼ਨਰ ਨੂੰ ਮਿਲਣ ਵਾਲੇ ਲੋਕਾਂ ਨੂੰ ਹੁਣ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਆਪਣੀ ਸ਼ਿਕਾਇਤ ਸੁਣਾਉਣੀ ਹੋਵੇਗੀ। ਇਸ ਦੇ ਲਈ ਸੀ.ਪੀ ਦਫਤਰ ‘ਚ ਵੀ.ਸੀ (ਵੀਡੀਓ ਕਾਨਫਰੰਸਿੰਗ) ਕਾਰਨਰ ਬਣਾਇਆ ਗਿਆ ਹੈ, ਜਿੱਥੇ ਖੜੇ ਹੋ ਕੇ ਕੈਮਰੇ ਰਾਹੀਂ ਸੀ.ਪੀ. ਨਾਲ ਗੱਲਾਂ ਕਰਨਗੇ। ਇੰਨਾ ਹੀ ਨਹੀਂ ਸ਼ਿਕਾਇਤ ‘ਤੇ ਵੀ ਈ-ਮਾਰਕਿੰਗ ਦਾ ਪ੍ਰੋਸੈਸ ਸ਼ੁਰੂ ਕੀਤਾ ਜਾ ਰਿਹਾ ਹੈ।

camera installed public cp office

ਇਸ ਦਾ ਕਾਰਨ ਇਹ ਹੈ ਕਿ ਹੁਣ ਤੱਕ ਪਬਲਿਕ ਡੀਲਿੰਗ ਦੌਰਾਨ ਹੀ ਲੁਧਿਆਣਾ ਪੁਲਿਸ ਦੇ 300 ਤੋਂ ਜਿਆਦਾ ਪੁਲਿਸ ਮੁਲਾਜ਼ਮ ਪਾਜ਼ੀਟਿਵ ਹੋਏ, ਜਿਸ ‘ਚ ਅੱਧੇ ਤੋਂ ਜਿਆਦਾ ਰਿਕਵਰ ਹੋ ਗਏ ਅਤੇ ਏ.ਸੀ.ਪੀ-ਏ.ਐੱਸ.ਆਈ ਦੀ ਮੌਤ ਵੀ ਹੋਈ। ਲਿਹਾਜ਼ਾ ਲੋਕਾਂ ਨੂੰ ਬਿਨਾ ਪਰੇਸ਼ਾਨ ਕੀਤੇ, ਉਨ੍ਹਾਂ ਦੀ ਗੱਲ ਸੁਣਨ ਅਤੇ ਮਿਲਣ ਦਾ ਇਹ ਤਾਰੀਕਾ ਕੱਢਿਆ ਗਿਆ ਹੈ। ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਨੂੰ ਪੁਲਿਸ ਦੇ ਸਾਰੇ ਵਿਭਾਗਾਂ ‘ਚ ਲਾਗੂ ਕਰ ਦਿੱਤਾ ਜਾਵੇਗਾ।

camera installed public cp office

ਇਸ ਦੇ ਨਾਲ ਹੀ ਸ਼ਿਕਾਇਤਾਂ ਦੇਣ ਆਉਣ ਵਾਲੇ ਲੋਕਾਂ ਨੂੰ ਵੀ.ਸੀ ਕਾਰਨਰ ‘ਚ ਵਾਰੀ-ਵਾਰੀ ਭੇਜਿਆ ਜਾਵੇਗਾ, ਜਿੱਥੇ ਇਕ ਕੈਮਰਾ ਲੱਗਾ ਹੈ, ਜੋ ਕਿ ਸੀ.ਪੀ ਦੇ ਲੈਪਟਾਪ ਨਾਲ ਕੁਨੈਕਟ ਹੈ। ਪੀੜਤ ਆਪਣੀ ਸ਼ਿਕਾਇਤ ਦੱਸੇਗਾ ਅਤੇ ਉਸ ਤੋਂ ਸ਼ਿਕਾਇਤ ਦੀ ਕਾਪੀ ਲੈ ਕੇ ਉਸ ਨਾਲ ਸਬੰਧਿਤ ਅਧਿਕਾਰੀ ਨੂੰ ਮਾਰਕ ਕਰ ਦਿੱਤੀ ਜਾਵੇਗੀ। ਇਸ ਦੀ ਸੂਚਨਾ ਸ਼ਿਕਾਇਤਕਰਤਾ ਨੂੰ ਉਸ ਦੇ ਫੋਨ ‘ਤੇ ਭੇਜ ਰਹੇ ਹਾਂ। ਇਸ ‘ਚ ਲੋਕਾਂ ਨੂੰ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੋਵੇਗੀ। ਸੀ.ਪੀ ਰਾਕੇਸ਼ ਅਗਰਵਾਲ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਜਰੂਰੀ ਹੈ ਅਤੇ ਲੋਕਾਂ ਦੀ ਪਰੇਸ਼ਾਨੀ ਸੁਣਨਾ ਸੀ। ਲਿਹਾਜ਼ਾ ਲੋਕਾਂ ਦੇ ਲਈ ਕੈਮਰੇ ਲਾ ਦਿੱਤੇ ਗਏ ਹਨ, ਜਿੱਥੇ ਆ ਕੇ ਉਹ ਵੀਡੀਓ ਕਾਨਫਰੰਸ ਰਾਹੀਂ ਆਪਣੀ ਗੱਲ ਦੱਸ ਸਕਦੇ ਹਨ। ਇਸ ਤੋਂ ਇਲਾਵਾ ਸੀ.ਪੀ ਦਫਤਰ ਆਉਣ ਵਾਲੇ ਲੋਕ ਤਾਂ ਦਸਤਾਵੇਜ ਦੇ ਸਕਦੇ ਹਨ ਪਰ ਜੋ ਲੋਕ ਆਪਣੀ ਸ਼ਿਕਾਇਤ ਮਾਰਕ ਕਰਵਾਉਣਾ ਚਾਹੁੰਦੇ ਹਨ। ਘਰ ਤੋਂ ਨਹੀਂ ਆ ਸਕਦੇ ਹਨ, ਉਹ ਸ਼ਿਕਾਇਤ ਦੀ ਪੀ.ਡੀ.ਐੱਫ ਫਾਇਲ ਨੂੰ ਈਮੇਲ ਰਾਹੀਂ ਭੇਜ ਸਕਦੇ ਹਨ। ਸਬੰਧਿਤ ਅਦਿਕਾਰੀ ਨੂੰ ਮਾਰਕ ਕਰਨ ਚੋਂ ਬਾਅਦ ਈਮੇਲ ‘ਤੇ ਹੀ ਪੀੜਤ ਪੱਖ ਨੂੰ ਰਿਵਰਟ ਕੀਤਾ ਜਾ ਰਿਹਾ ਹੈ ਅਤੇ ਉਸੇ ‘ਤੇ ਅਧਿਕਾਰੀ ਦਾ ਨੰਬਰ ਵੀ ਦੇ ਰਹੇ ਹਨ ਤਾਂ ਕਿ ਉਨ੍ਹਾਂ ਪਰੇਸ਼ਾਨੀ ਨਾ ਹੋਵੇ। ਇਸ ਸਿਸਟਮ ਨੂੰ ਥਾਣੇ ਪੱਧਰ ‘ਤੇ ਵੀ ਕੀਤਾ ਜਾ ਰਿਹਾ ਹੈ।

The post ਪਬਲਿਕ ਡੀਲਿੰਗ ਲਈ CP ਦਫਤਰ ‘ਚ ਨਵਾਂ ਪ੍ਰਬੰਧ appeared first on Daily Post Punjabi.

ਆਮ ਜਨਤਾ ਲਈ ਬੰਦ ਕੀਤਾ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ
police commissioner office closed public: ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਆਮ ਲੋਕਾਂ ਦੇ ਲਈ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਡੀ.ਸੀ.ਪੀ ਅਸ਼ਵਨੀ ਕਪੂਰ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ ਅਤੇ ਉਹ ਇੱਥੇ ਦਫਤਰ ‘ਚ ਬੈਠ ਕੇ ਅਕਸਰ ਮੀਟਿੰਗ ਕਰਦੇ ਸੀ, ਜਿਸ ਤੋਂ ਬਾਅਦ ਹੁਣ ਦਫਤਰ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

police commissioner office closed public

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਵੀਰਵਾਰ ਨੂੰ ਪੁਲਿਸ ਕਮਿਸ਼ਨਰ ‘ਚ ਤਾਇਨਾਤ ਡੀ.ਸੀ.ਪੀ ਅਸ਼ਵਨੀ ਕਪੂਰ ਸਮੇਤ ਤਿੰਨ ਪੰਜਾਬ ਹੋਮਗਾਰਡ ਦੇ ਜਵਾਨ ਕੋਰੋਨਾ ਪਾਜ਼ੀਟਿਵ ਮਿਲੇ ਸੀ। ਪੰਜਾਬ ਹੋਮਗਾਰਡ ਦੇ ਤਿੰਨ ਜਵਾਨ ਕ੍ਰਿਸ਼ਣ ਕੁਮਾਰ, ਰਤਨ ਸਿੰਘ ਅਤੇ ਸੁਖਵਿੰਦਰ ਸਿੰਘ ਵਿਜ਼ੀਲੈਂਸ ਵਿਭਾਗ ‘ਚ ਡਿਊਟੀ ਕਰ ਰਹੇ ਹਨ। ਇਹ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਜ਼ਿਲ੍ਹੇ ‘ਚ ਵੀਰਵਾਰ ਨੂੰ ਕੋਰੋਨਾ ਦੇ 21 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ‘ਚ 18 ਲੋਕ ਲੁਧਿਆਣਾ ਦੇ ਅਤੇ 3 ਦੂਜੇ ਜ਼ਿਲ੍ਹਿਆਂ ਤੋਂ ਹਨ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਇਕ ਪੀੜ੍ਹਤ ਮਰੀਜ਼ ਦੀ ਚੰਡੀਗੜ੍ਹ ਪੀ.ਜੀ.ਆਈ ‘ਚ ਮੌਤ ਹੋਈ ਹੈ। ਹੁਣ ਤੱਕ ਜ਼ਿਲ੍ਹੇ ‘ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 667 ਤੱਕ ਪਹੁੰਚ ਗਈ ਹੈ ਜਦਕਿ 19 ਲੋਕਾਂ ਦੀ ਮੌਤ ਹੋ ਗਈ ਹੈ।

The post ਆਮ ਜਨਤਾ ਲਈ ਬੰਦ ਕੀਤਾ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ appeared first on Daily Post Punjabi.