punajb Archives - Daily Post Punjabi

Breaking : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੁੱਲ੍ਹਣਗੇ
ਚੰਡੀਗੜ੍ਹ ਵਿਚ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਕੇਸਾਂ ਵਿਚ ਕਾਫੀ ਕਮੀ ਆਈ ਹੈ। ਇਸ ਤਹਿਤ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਲੈ ਕੇ ਅਹਿਮ ਫੈਸਲਾ ਲਿਆ ਗਿਆ ਹੈ।

Chandigarh administration’s big

ਚੰਡੀਗੜ੍ਹ ‘ਚ 19 ਜੁਲਾਈ ਤੋਂ ਕਲਾਸ 9 ਤੋਂ 12 ਵੀਂ ਤੱਕ ਦੇ ਬੱਚਿਆਂ ਦੇ ਸਕੂਲ ਖੁੱਲ੍ਹਣਗੇ। ਇਸ ਲਈ ਮਾਪਿਆਂ ਦੀ ਸਹਿਮਤੀ ਲੈਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਆਨਲਾਈਨ ਪੜ੍ਹਾਈ ਵੀ ਜਾਰੀ ਰਹੇਗੀ। ਕੋਚਿੰਗ ਇੰਸਟੀਚਿਊਟ ਵੀ 19 ਜੁਲਾਈ ਤੋਂ ਖੋਲ੍ਹੇ ਜਾ ਰਹੇ ਹਨ ਅਤੇ ਸ਼ਰਤ ਇਹ ਰਹੇਗੀ ਕਿ ਉਨ੍ਹਾਂ ਨੂੰ ਆਉਣ ਵਾਲੇ ਬੱਚਿਆਂ ਅਤੇ ਸਟਾਫ ਨੂੰ ਟੀਕੇ ਦੀ ਇੱਕ ਖੁਰਾਕ ਲੈਣੀ ਚਾਹੀਦੀ ਹੈ। ਵਿਆਹ ਸਮਾਰੋਹ ਵਿੱਚ, ਭੀੜ 200 ਜਾਂ 50% ਸਮਰੱਥਾ ਨਾਲ ਪ੍ਰੋਗਰਾਮ ਕੀਤੇ ਜਾ ਸਕਣਗੇ ਅਤੇ ਹਿੱਸਾ ਲੈਣ ਵਾਲੇ ਨੂੰ Rtpcr ਜਾਂ ਟੀਕੇ ਦੀ 1 ਖੁਰਾਕ ਤੋਂ 72 ਘੰਟੇ ਪਹਿਲਾਂ ਰਿਪੋਰਟ ਕਰਨੀ ਪਵੇਗੀ।

ਇਹ ਵੀ ਪੜ੍ਹੋ : ਵੱਡੀ ਖਬਰ : ਕਾਂਗਰਸ ਛੱਡ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ ਦਲਜੀਤ ਸਿੰਘ ਗਰੇਵਾਲ ਭੋਲਾ

Chandigarh administration’s big

ਰਾਕ ਗਾਰਡਨ ਤੇ ਮਿਊਜ਼ੀਅਮ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਸਿਨੇਮਾ ਤੇ ਸਪਾ ਕੇਂਦਰਾਂ ਨੂੰ ਵੀ 50 ਫੀਸਦੀ ਕਪੈਸਿਟੀ ਨਾਲ ਖੋਲ੍ਹਣ ਦੀ ਇਜਾਜਤ ਦੇ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਮੁਹਾਲੀ ਨੇ ਦੱਸਿਆ ਕਿ ਉਨ੍ਹਾਂ ਕੋਲ 87 ਕਿਰਿਆਸ਼ੀਲ ਕੇਸ ਹਨ ਅਤੇ 60.3 ਫੀਸਦੀ ਯੋਗ ਆਬਾਦੀ ਅਤੇ 9.6 ਫੀਸਦੀ ਯੋਗ ਆਬਾਦੀ ਨੂੰ ਕ੍ਰਮਵਾਰ ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ, ਪੰਚਕੁਲਾ ਨੇ ਦੱਸਿਆ ਕਿ ਉਨ੍ਹਾਂ ਕੋਲ 20 ਸਰਗਰਮ ਮਾਮਲੇ ਹਨ ਅਤੇ ਪੰਚਕੂਲਾ ਵਿੱਚ ਕ੍ਰਮਵਾਰ 65 ਅਤੇ 20% ਯੋਗ ਆਬਾਦੀ ਪਹਿਲੀ ਅਤੇ ਦੂਜੀ ਖੁਰਾਕ ਨਾਲ ਕਵਰ ਕੀਤੀ ਗਈ ਹੈ। ਡਿਪਟੀ ਕਮਿਸ਼ਨਰ, ਯੂਟੀ, ਚੰਡੀਗੜ੍ਹ ਨੇ ਦੱਸਿਆ ਕਿ ਉਨ੍ਹਾਂ ‘ਤੇ 93 ਸਰਗਰਮ ਮਾਮਲੇ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ‘ਸ਼ੂਟਰ’ ‘ਤੇ ਫਿਰ ਤੋਂ ਲਗਾਈ ਰੋਕ

The post Breaking : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੁੱਲ੍ਹਣਗੇ appeared first on Daily Post Punjabi.

ਕਿਸਾਨਾਂ ਨੇ ਤਿੰਨ ਪਿੰਡਾਂ ‘ਚ ਕੱਟੇ ਮੋਬਾਈਲ ਟਾਵਰਾਂ ਦੇ ਕਨੈਕਸ਼ਨ, ਕਿਹਾ- ਨਹੀਂ ਚੱਲਣ ਦੇਵਾਂਗੇ ਪੰਜਾਬ ‘ਚ ਕਾਰਪੋਰੇਟ ਸਿਸਟਮ
Farmers cut off connections : ਮੂਨਕ (ਸੰਗਰੂਰ) : ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਦਿੱਲੀ ਬਾਰਡਰਾਂ ‘ਤੇ ਡਟੇ ਹੋਏ ਹਨ ਉਥੇ ਹੀ ਪੰਜਾਬ ਵਿੱਚ ਵੀ ਸਰਕਾਰ ਅਤੇ ਕਾਰਪੋਰੇਟ ਕੰਪਨੀਆਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੀਤੇ ਗਏ ਮੋਰਚੇ ਕਾਰਨ ਕਾਰਪੋਰੇਟ ਘਰਾਣਿਆਂ ਪ੍ਰਤੀ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। ਆਏ ਦਿਨ ਕਿਤੇ ਨਾ ਕਿਤੇ ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਦੇ ਮਾਮਲੇ ਸਾਹਮਣੇ ਆ ਹਨ। ਇਸ ਦੇ ਤਹਿਤ ਸਬ-ਡਵੀਜ਼ਨ ਦੇ ਸਲੇਮਗੜ੍ਹ, ਮਨੀਆਣਾ ਅਤੇ ਡੂਡੀਆਂ ਦੇ ਪਿੰਡਾਂ ਵਿੱਚ ਸਥਿਤ ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ।

Farmers cut off connections

ਪਿੰਡ ਸਲੇਮਗੜ੍ਹ ਤੋਂ ਕਿਸਾਨ ਯੂਨੀਅਨ ਦੇ ਆਗੂ ਭੋਲਾ ਸਿੰਘ ਨੇ ਦੱਸਿਆ ਕਿ ਉਸਨੇ ਉਕਤ ਕੰਪਨੀ ਦੇ ਕਰਮਚਾਰੀਆਂ ਨੂੰ ਬੁਲਾਇਆ ਹੈ ਅਤੇ ਟਾਵਰ ਦਾ ਕੁਨੈਕਸ਼ਨ ਕੱਟਵਾ ਦਿੱਤੇ ਹਨ। ਇਸੇ ਤਰ੍ਹਾਂ ਪਿੰਡ ਮਨਿਆਨਾ ਵਿੱਚ ਕਿਸਾਨ ਰਾਜੂ ਸਿੰਘ ਅਤੇ ਡੂਡੀਆਂ ਵਿੱਚ ਕਿਸਾਨ ਨੇਤਾ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਕਨੈਕਸ਼ਨ ਕਟਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਰਪੋਰੇਟ ਕੰਪਨੀਆਂ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਰੋਟੀ ਤੋਂ ਮੁਥਾਜ ਕਰਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹਨ, ਜਿਸ ਨੂੰ ਮੂੰਹਤੋੜ ਜਵਾਹ ਦੇਣ ਲਈ ਉਨ੍ਹਾਂ ਦੇ ਵਪਾਰ ਤੇ ਕਾਰੋਬਾਰ ਪੰਜਾਬ ਵਿੱਚ ਬੰਦ ਕੀਤੇ ਜਾਣਗੇ। ਕਿਸੇ ਵੀ ਕਾਰਪੋਰੇਟ ਸਿਸਟਮ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ।

Farmers cut off connections

ਜ਼ਿਕਰਯੋਗ ਹੈ ਕਿ ਪਿੰਡ ਸਲੇਮਗੜ੍ਹ ਦੇ ਕਿਸਾਨਾਂ ਨੇ ਮੁਲਾਜ਼ਮਾਂ ਤੋਂ ਟਾਵਰ ਉਪਰੋਂ ਤਾਰਾਂ ਤੋਂ ਕਟਵਾਇਆ ਗਿਆ ਹੈ, ਤਾਂਕਿ ਦੁਬਾਰਾ ਚਾਲੂ ਨਾ ਕੀਤਾ ਜਾ ਸਕੇ। ਦੂਜੇ ਪਾਸੇ, ਜਿੱਥੇ ਮੋਬਾਈਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਕਾਰਨ ਇੰਟਰਨੈਟ ਸੇਵਾਵਾਂ ਪ੍ਰਭਾਵਤ ਹੋ ਰਹੀਆਂ ਹਨ, ਉਥੇ ਮੋਬਾਈਲ ਸੇਵਾ ਲੋਕਾਂ ਲਈ ਪ੍ਰਭਾਵਤ ਹੋਣ ਕਰਕੇ ਬੱਚਿਆਂ ‘ਤੇ ਅਸਰ ਪੈ ਰਿਹਾ ਹੈ ਕਿਉਂਕਿ ਅੱਜ ਕੱਲ ਬੱਚਿਆਂ ਦੀ ਪੜ੍ਹਾਈ ਆਨਲਾਈਨ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਧੂਰੀ, ਅਮਰਗੜ੍ਹ ਦੇ ਖੇਤਰ ਵਿੱਚ ਕਿਸਾਨਾਂ ਵੱਲੋਂ ਕਈ ਟਾਵਰਾਂ ਦੇ ਕੁਨੈਕਸ਼ਨ ਕੱਟੇ ਜਾ ਚੁੱਕੇ ਹਨ, ਜਦੋਂਕਿ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਮੋਬਾਈਲ ਟਾਵਰਾਂ ਦਾ ਕੁਨੈਕਸ਼ਨ ਨਾ ਕੱਟਣ ਦੀ ਅਪੀਲ ਕੀਤੀ ਹੈ, ਪਰ ਇਸ ਦੇ ਬਾਵਜੂਦ ਮੋਬਾਈਲ ਟਾਵਰ ਦੇ ਕੁਨੈਕਸ਼ਨ ਕੱਟਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

The post ਕਿਸਾਨਾਂ ਨੇ ਤਿੰਨ ਪਿੰਡਾਂ ‘ਚ ਕੱਟੇ ਮੋਬਾਈਲ ਟਾਵਰਾਂ ਦੇ ਕਨੈਕਸ਼ਨ, ਕਿਹਾ- ਨਹੀਂ ਚੱਲਣ ਦੇਵਾਂਗੇ ਪੰਜਾਬ ‘ਚ ਕਾਰਪੋਰੇਟ ਸਿਸਟਮ appeared first on Daily Post Punjabi.

ਨਾਬਾਲਿਗ ਲੜਕੀ ਅਗਵਾ ਕਰ ਕੇ ਕੀਤਾ ਸਮੂਹਿਕ ਜ਼ਬਰ-ਜਨਾਹ…
girl kidnapped minor raped her friend : ਲੁਧਿਆਣਾ (ਤਰਸੇਮ ਭਾਰਦਵਾਜ)- ਲੁਧਿਆਣਾ ਜ਼ਿਲੇ ‘ਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲਾ ਇੱਕ ਵਾਲਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ‘ਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣ ਜਾਂਦੀ ਹੈ।ਜਾਣਕਾਰੀ ਮੁਤਾਬਕ ਗੋਪਾਲ ਨਗਰ ਇਲਾਕੇ ‘ਚ ਨੌਜਵਾਨ ਨੇ ਮਾਂ ਨਾਲ ਮਿਲ ਕੇ ਇੱਕ ਨਾਬਾਲਿਗ ਨੂੰ ਵਿਆਹ ਦਾ ਝਾਂਸਾ ਦੇ ਕੇ ਘਰ ਤੋਂ ਅਗਵਾ ਕਰ ਲਿਆ।ਇਸ ਤੋਂ ਬਾਅਦ ਉਹ ਉਸ ਨੂੰ ਕਿਸੇ ਕਮਰੇ ‘ਚ ਬੰਦੀ ਬਣਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ।ਫਿਰ ੳਸਦੇ ਸਾਥੀ ਦੋਸਤਾਂ ਨੇ ਵੀ ਉਸ ਨਾਲ ਦੁਸ਼ਕਰਮ ਕੀਤਾ।ਪੀੜਤ ਨਬਾਲਿਗ ਕਿਸੇ ਤਰ੍ਹਾਂ ਉਥੋਂ ਭੱਜ ‘ਚ ਕਾਮਯਾਬ ਹੋ ਗਈ ਅਤੇ

girl kidnapped minor raped her friend

ਸਾਰੀ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ।ਟਿੱਬਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ ‘ਤੇ ਨਿਊ ਗੋਪਾਲ ਨਗਰ ਦੇ ਕੁਲਦੀਪ ਸਿੰਘ, ਉਸਦੀ ਮਾਂ ਸੀਮਾ ਅਤੇ ਅਣਪਛਾਤੇ ਦੋਸਤ ਸਮੇਤ ਮਾਮਲਾ ਦਰਜ ਕਰ ਲਿਆ ਹੈ।ਏ.ਐੱਸ.ਆਈ ਜਸਪਾਲ ਸਿੰਘ ਨੇ ਦੱਸਿਆ ਕਿ 17 ਸਾਲ ਦੀ ਪੀੜਤਾ ਦੀ ਕੁਲਦੀਪ ਸਿੰਘ ਨਾਲ ਦੋਸਤੀ ਸੀ।ਦੋਸ਼ੀ ਉਸ ਨੂੰ ਆਪਣੀ ਨਾਲ ਮਿਲ ਕੇ ਵਿਆਹ ਦਾ ਝਾਂਸਾ ਦੇ ਘਰੋਂ ਭਜਾ ਕੇ ਲੈ ਗਿਆ।ਦੋਸ਼ੀ ਨੇ ਉਸ ਨੂੰ ਅਣਪਛਾਤੀ ਥਾਂ ‘ਤੇ ਲਿਜਾ ਕੇ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਬਲਾਤਕਾਰ ਕਰਦਾ ਰਿਹਾ।ਪੀੜਤਾ ਦੇ ਕਹਿਣਾ ਹੈ ਕਿ ਜਦੋਂ ਵੀ ਉਹ ਬਾਹਰ ਜਾਂਦਾ ਸੀ ਉਸ ਨੂੰ ਕਮਰੇ ‘ਚ ਬੰਦ ਕਰ ਜਾਂਦਾ ਸੀ।ਉਸਦਾ ਦੋਸ਼ ਹੈ ਕਿ ਪਿੱਛੋਂ ਕੁਲਦੀਪ ਦਾ ਇੱਕ ਦੋਸਤ ਆਇਆ ਅਤੇ ਉਸ ਨਾਲ ਦੁਸ਼ਕਰਮ ਕਰ ਕੇ ਫਰਾਰ ਹੋ ਗਿਆ।

The post ਨਾਬਾਲਿਗ ਲੜਕੀ ਅਗਵਾ ਕਰ ਕੇ ਕੀਤਾ ਸਮੂਹਿਕ ਜ਼ਬਰ-ਜਨਾਹ… appeared first on Daily Post Punjabi.