punjab crisis Archives - Daily Post Punjabi

ਪੰਜਾਬ ਕਾਂਗਰਸ ‘ਚ ਆਇਆ ਨਵਾਂ ਮੋੜ, ਅੰਬਿਕਾ ਸੋਨੀ ਨੇ ਪੰਜਾਬ CM ਬਣਨ ਤੋਂ ਕੀਤਾ ਇਨਕਾਰ
ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਾਟੋ-ਕਲੇਸ਼ ਨੂੰ ਲੈ ਕੇ ਇਸ ਵੱਡੀ ਖਬਰ ਸਾਹਮਣੇ ਆ ਰਹੀ ਹੈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਸਭ ਤੋਂ ਅੱਗੇ ਚੱਲ ਰਹੀ ਅੰਬਿਕਾ ਸੋਨੀ ਨੇ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਹੈ।

Ambika soni refuses to become CM

ਉਨ੍ਹਾਂ ਨੇ ਕਿਹਾ ਕਿ ਦਾ ਉਹ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੀ । ਦਰਅਸਲ, ਅੰਬਿਕਾ ਸੋਨੀ ਨੇ ਪਾਰਟੀ ਹਾਈਕਮਾਨ ਨੂੰ ਕਿਹਾ ਹੈ ਕਿ ਪੰਜਾਬ ਵਿੱਚ ਸਿਰਫ ਸਿੱਖ ਚਿਹਰੇ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ: Breaking : ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਟਲੀ, ਹਾਈਕਮਾਨ ਸਿੱਧਾ ਕਰੇਗੀ ਨਵੇਂ CM ਦਾ ਐਲਾਨ

ਅੰਬਿਕਾ ਸੋਨੀ ਨੇ ਕਿਹਾ ਹੈ ਕਿ ਉਹ ਪਾਰਟੀ ਪ੍ਰਤੀ ਵਫ਼ਾਦਾਰ ਹੈ ਪਰ ਉਹ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਾ ਚਾਹੁੰਦੀ। ਉਨ੍ਹਾਂ ਨੇ ਆਪਣੀ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ,”ਮੇਰੀ ਸਿਹਤ ਠੀਕ ਨਹੀਂ ਰਹਿੰਦੀ, ਜਿਸ ਕਾਰਨ ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦੀ।”

Ambika soni refuses to become CM

ਦੱਸ ਦੇਈਏ ਕਿ ਪਾਰਟੀ ਦੇ ਵਰਕਰਾਂ ਵੱਲੋਂ ਉਨ੍ਹਾਂ ਨੂੰ ਇਹ ਅਹੁਦਾ ਸੰਭਾਲਣ ਲਈ ਕਿਹਾ ਗਿਆ ਪਰ ਅੰਬਿਕਾ ਸੋਨੀ ਨੇ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ।

ਇਹ ਵੀ ਦੇਖੋ: ਕਿਸਾਨਾਂ ਨੂੰ ਧਮਕਾਉਣ ਵਾਲੇ DSP ਨੂੰ ਮਨਜੀਤ ਰਾਏ ਨੇ ਦਿੱਤਾ ਠੋਕਵਾਂ ਜਵਾਬ, ਕਿਹਾ “ਤੇਰੀ ਔਕਾਤ…

The post ਪੰਜਾਬ ਕਾਂਗਰਸ ‘ਚ ਆਇਆ ਨਵਾਂ ਮੋੜ, ਅੰਬਿਕਾ ਸੋਨੀ ਨੇ ਪੰਜਾਬ CM ਬਣਨ ਤੋਂ ਕੀਤਾ ਇਨਕਾਰ appeared first on Daily Post Punjabi.

ਪੰਜਾਬ ਦੀ ਸਿਆਸਤ ‘ਚ ਆਏ ਭੂਚਾਲ ਦੀ ਹਲਚਲ ਪਹੁੰਚੀ ਰਾਜਸਥਾਨ, CM ਗਹਿਲੋਤ ਦੇ OSD ਲੋਕੇਸ਼ ਸ਼ਰਮਾ ਨੇ ਦਿੱਤਾ ਅਸਤੀਫਾ
ਪੰਜਾਬ ਦੀ ਸਿਆਸਤ ਵਿੱਚ ਆਏ ਭੂਚਾਲ ਦੀ ਹਲਚਲ ਹੁਣ ਰਾਜਸਥਾਨ ਤੱਕ ਪਹੁੰਚ ਗਈ ਹੈ। ਕਾਂਗਰਸ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਦੇ ਅਸਤੀਫ਼ੇ ਤੋਂ ਉੱਭਰ ਨਹੀਂ ਸਕੀ ਹੈ ਕਿ ਹੁਣ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ OSD ਲੋਕੇਸ਼ ਸ਼ਰਮਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

Ashok gehlot osd lokesh sharma resigns

ਉਨ੍ਹਾਂ ਨੇ ਸ਼ਨੀਵਾਰ ਦੇਰ ਰਾਤ ਆਪਣਾ ਅਸਤੀਫ਼ਾ CM ਗਹਿਲੋਤ ਨੂੰ ਭੇਜਿਆ। ਦਰਅਸਲ, ਉਨ੍ਹਾਂ ਨੇ ਖੁਦ ਵੱਲੋਂ ਕੀਤੇ ਗਏ ਇੱਕ ਟਵੀਟ ਨੂੰ ਆਪਣੇ ਅਸਤੀਫ਼ੇ ਦਾ ਕਾਰਨ ਦੱਸਿਆ ਹੈ। ਉਨ੍ਹਾਂ ਨੇ ਇਸ ਬਾਰੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ ਸੀ ,” ਮਜ਼ਬੂਤ ਨੂੰ ਮਜ਼ਬੂਰ, ਮਾਮੂਲੀ ਨੂੰ ਮਗਰੂਰ ਕੀਤੇ ਜਾਵੇ। ਬਾੜ ਹੀ ਖੇਤ ਨੂੰ ਖਾਵੇ, ਉਸ ਫਸਲ ਨੂੰ ਕੌਣ ਬਚਾਏ।”

Ashok gehlot osd lokesh sharma resigns

ਲੋਕੇਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਸ ਟਵੀਟ ਨੂੰ ਰਾਜਨੀਤਿਕ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਇਸ ਟਵੀਟ ਨੂੰ ਪੰਜਾਬ ਦੀ ਸਿਆਸਤ ਨਾਲ ਜੋੜਿਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਜਿਸ ਕਾਰਣ ਉਹ ਆਪਣਾ ਅਸਤੀਫ਼ਾ ਦੇ ਰਹੇ ਹਨ।

ਇਹ ਵੀ ਪੜ੍ਹੋ: Breaking : ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਟਲੀ, ਹਾਈਕਮਾਨ ਸਿੱਧਾ ਕਰੇਗੀ ਨਵੇਂ CM ਦਾ ਐਲਾਨ

ਇਸ ਤੋਂ ਇਲਾਵਾ ਲੋਕੇਸ਼ ਸ਼ਰਮਾ ਨੇ ਆਪਣੇ ਅਸਤੀਫ਼ੇ ਵਿੱਚ ਲਿਖਿਆ ਕਿ ਮੈਂ ਸਾਲ 2010 ਤੋਂ ਟਵਿੱਟਰ ‘ਤੇ ਸਰਗਰਮ ਹਾਂ। ਮਈ ਅੱਜ ਤੱਕ ਪਾਰਟੀ ਲਾਈਐ ਤੋਂ ਅਲੱਗ ਕੋਈ ਵੀ ਅਜਿਹੇ ਸ਼ਬਦ ਨਹੀਂ ਲਿਖੇ ਜਿਨ੍ਹਾਂ ਨੂੰ ਗਲਤ ਕਿਹਾ ਜਾ ਸਕੇ। ਮੈਂ ਆਪਣੀ ਮਰਿਆਦਾ ਦਾ ਧਿਆਨ ਰੱਖਦੇ ਹੋਏ ਕੋਈ ਵੀ ਰਾਜਨੀਤਿਕ ਟਵੀਟ ਨਹੀਂ ਕੀਤਾ ਹੈ। ਫਿਰ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਮੇਰੇ ਵੱਲੋਂ ਜਾਣ-ਬੁੱਝ ਕੇ ਕੋਈ ਗਲਤੀ ਕੀਤੀ ਗਈ ਹੈ ਤਾਂ ਮੈਂ ਆਪਣਾ ਅਸਤੀਫ਼ਾ ਭੇਜ ਰਿਹਾ ਹਾਂ।

ਇਹ ਵੀ ਦੇਖੋ: ਕਿਸਾਨਾਂ ਨੂੰ ਧਮਕਾਉਣ ਵਾਲੇ DSP ਨੂੰ ਮਨਜੀਤ ਰਾਏ ਨੇ ਦਿੱਤਾ ਠੋਕਵਾਂ ਜਵਾਬ, ਕਿਹਾ “ਤੇਰੀ ਔਕਾਤ…

The post ਪੰਜਾਬ ਦੀ ਸਿਆਸਤ ‘ਚ ਆਏ ਭੂਚਾਲ ਦੀ ਹਲਚਲ ਪਹੁੰਚੀ ਰਾਜਸਥਾਨ, CM ਗਹਿਲੋਤ ਦੇ OSD ਲੋਕੇਸ਼ ਸ਼ਰਮਾ ਨੇ ਦਿੱਤਾ ਅਸਤੀਫਾ appeared first on Daily Post Punjabi.