Punjab election polling 2022 Archives - Daily Post Punjabi

ਪੰਜਾਬ ਚੋਣਾਂ 2022: ਜਲੰਧਰ ਦੇ ਕਾਲਜ ‘ਚ ਵੋਟਰਾਂ ਲਈ ਖਾਣ-ਪੀਣ ਤੱਕ ਦਾ ਵੀ ਇੰਤਜ਼ਾਮ
ਪੰਜਾਬ ਵਿੱਚ ਐਤਵਾਰ ਨੂੰ 117 ਵਿਧਾਨਸਭਾ ਸੀਟਾਂ ਲਈ ਵੋਟਾਂ ਪੈ ਰਹੀਆਂ ਹਨ। ਸੂਬੇ ਵਿੱਚ ਸਵੇਰੇ 8 ਵਜੇ ਤੋਂ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ । ਪੋਲਿੰਗ ਬੂਥਾਂ ’ਤੇ ਵੋਟਰਾਂ ਦੀ ਭੀੜ ਇਕੱਠੀ ਹੋ ਰਹੀ ਹੈ। ਸੂਬੇ ਵਿੱਚ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਜਾਰੀ ਰਹੇਗੀ । ਚੋਣਾਂ ਨੂੰ ਲੈ ਕੇ ਜਲੰਧਰ ਦੇ ਹੰਸਰਾਜ ਕਾਲਜ ਨੂੰ ਇਸ ਵਾਰ ਪ੍ਰਸ਼ਾਸਨ ਨੇ ਸੁਪਰ ਮਾਡਲ ਪੋਲਿੰਗ ਬੂਥ ਬਣਾਇਆ ਗਿਆ ਹੈ। ਇਸ ਪੋਲਿੰਗ ਬੂਥ ‘ਤੇ ਵੋਟਰਾਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।

Punjab election polling 2022

ਦੱਸ ਦੇਈਏ ਕਿ ਹੰਸਰਾਜ ਕਾਲਜ ਵਿੱਚ ਵੋਟਰਾਂ ਦੇ ਲਈ ਵੇਟਿੰਗ ਲਾਉਂਜ ਬਣਾਇਆ ਗਿਆ ਹੈ। ਉੱਥੇ ਹੀ ਵੋਟਰਾਂ ਦੇ ਨਾਲ ਆਉਣ ਵਾਲੇ ਬੱਚਿਆਂ ਲਈ ਵਿਸ਼ੇਸ਼ ਰੂਪ ਵਿੱਚ ਕ੍ਰੈਚ ਦਾ ਪ੍ਰਬੰਧ ਕੀਤੇ ਗਿਆ ਹੈ। ਬੱਚਿਆਂ ਲਈ ਖਿਡੌਣਿਆਂ ਤੇ ਛੋਟੀਆਂ-ਛੋਟੀਆਂ ਕੁਰਸੀਆਂ ਲਗਾਈਆਂ ਗਈਆਂ ਹਨ। ਵੋਟਰਾਂ ਦੇ ਖਾਣ-ਪੀਣ ਦੇ ਲਈ ਵੀ ਸਟਾਲ ਲਗਾਏ ਗਏ ਹਨ। ਕਾਲਜ ਵਿੱਚ ਵੋਟਿੰਗ ਕੇਂਦਰ ਨੂੰ ਲੈ ਕੇ ਵੇਟਿੰਗ ਲਾਉਂਜ ਕ੍ਰੈਚ ਹਰ ਜਗ੍ਹਾ ਖੂਬਸੂਰਤ ਪੇਂਟਿੰਗਾਂ ਲਗਾਈਆਂ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ‘ਚ ਵੱਡੀ ਭੂਮਿਕਾ ਨਿਭਾਉਣ ਵਾਲੇ ਦੀਪ ਸਿੱਧੂ ਦੀ ਯਾਦ ‘ਚ ਸ਼ੇਰਪੁਰ ਵਿਖੇ ਕੱਢਿਆ ਗਿਆ ਕੈਂਡਲ ਮਾਰਚ

ਗੌਰਤਲਬ ਹੈ ਕਿ ਸੂਬੇ ਵਿੱਚ ਇਸ ਵਾਰ ਕੁੱਲ 2,14,99,804 ਵੋਟਰ ਹਨ, ਜਿਨ੍ਹਾਂ ਵਿੱਚ 1,12,98,081 ਪੁਰਸ਼, 1,02,00,996 ਔਰਤਾਂ ਅਤੇ 727 ਟਰਾਂਸਜੈਂਡਰ ਹਨ। 117 ਹਲਕਿਆਂ ਵਿਚ 1304 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਵਿੱਚ 1209 ਪੁਰਸ਼, 93 ਔਰਤਾਂ ਅਤੇ 2 ਟਰਾਂਸਜੈਂਡਰ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ -:

“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”

The post ਪੰਜਾਬ ਚੋਣਾਂ 2022: ਜਲੰਧਰ ਦੇ ਕਾਲਜ ‘ਚ ਵੋਟਰਾਂ ਲਈ ਖਾਣ-ਪੀਣ ਤੱਕ ਦਾ ਵੀ ਇੰਤਜ਼ਾਮ appeared first on Daily Post Punjabi.