punjab election Archives - Daily Post Punjabi

ਚੋਣ ਕਮਿਸ਼ਨ ਦੀ ਪਹਿਲ, ਪੰਜਾਬ ਵਾਲੇ ਘਰ ਬੈਠੇ ਜਾਣ ਸਕਣਗੇ ਪੋਲਿੰਗ ਬੂਥ ‘ਤੇ ਕਿੰਨੀ ਐ ਭੀੜ, ਜਾਣੋ ਕਿਵੇਂ
ਵੋਟਿੰਗ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ ‘ਤੇ ਜਾਣ ਤੋਂ ਪਹਿਲਾਂ ਪੰਜਾਬ ਦੇ ਵੋਟਰ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ ‘ਤੇ ਵੋਟ ਪਾਉਣ ਲਈ ਕਿੰਨੇ ਲੋਕ ਲਾਈਨ ‘ਚ ਖੜ੍ਹੇ ਹਨ।

ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸ਼ਨੀਵਾਰ ਨੂੰ ‘ਵੋਟਰ ਕਿਊ ਇਨਫਾਰਮੇਸ਼ਨ ਸਿਸਟਮ’ ਸ਼ੁਰੂ ਕੀਤਾ ਹੈ। ਇਹ ਪ੍ਰਣਾਲੀ ਐਨਆਈਸੀ ਪੰਜਾਬ ਅਤੇ ਮੈਟਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ।

ਸਿਬਿਨ ਸੀ ਨੇ ਕਿਹਾ ਕਿ ‘ਵੋਟਰ ਕਿਊ ਇਨਫਾਰਮੇਸ਼ਨ ਸਿਸਟਮ’ ਦੀ ਵਰਤੋਂ ਕਰਨ ਲਈ ਵੋਟਰਾਂ ਨੂੰ ‘ਵੋਟ’ ਟਾਈਪ ਕਰਕੇ ਇੱਕ ਵ੍ਹਾਟਸਐਪ ਨੰਬਰ 7447447217 ‘ਤੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਇੱਕ ਲਿੰਕ ਮਿਲੇਗਾ ਜਿਸ ‘ਤੇ ਦੋ ਆਪਸ਼ਨ ਦਿਖਾਈ ਦੇਣਗੇ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕ੍ਰੀਨ ‘ਤੇ ਦਿਖਾਈ ਦੇਵੇਗਾ।

ਚੋਣ ਅਧਿਕਾਰੀ ਨੇ ਦੱਸਿਆ ਕਿ ਲੋਕੇਸ਼ਨ ਵਾਈਜ਼ ਆਪਸ਼ਨ ਦੀ ਚੋਣ ਕਰਨ ਤੋਂ ਬਾਅਦ ਵੋਟਰ ਨੂੰ ਆਪਣੀ ਲੋਕੇਸ਼ਨ ਸਾਂਝੀ ਕਰਨੀ ਪਵੇਗੀ, ਜਿਸ ਤੋਂ ਬਾਅਦ ਵੋਟਰ ਦੇ ਘਰ ਦੇ ਨੇੜੇ ਸਥਿਤ ਪੋਲਿੰਗ ਬੂਥਾਂ ਦੀ ਸੂਚੀ ਮੋਬਾਈਲ ਸਕਰੀਨ ‘ਤੇ ਦਿਖਾਈ ਦੇਵੇਗੀ। ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਅਤੇ ਤੁਰੰਤ ਮੋਬਾਈਲ ਸਕਰੀਨ ‘ਤੇ ਇਹ ਜਾਣਕਾਰੀ ਆ ਜਾਵੇਗੀ ਕਿ ਉਸ ਬੂਥ ‘ਤੇ ਵੋਟ ਪਾਉਣ ਲਈ ਕਿੰਨੇ ਵੋਟਰ ਲਾਈਨ ‘ਚ ਖੜ੍ਹੇ ਹਨ।

ਇਹ ਵੀ ਪੜ੍ਹੋ : ਹੁਣ ਕੇਜਰੀਵਾਲ ਸੰਭਾਲਣਗੇ ਪੰਜਾਬ ‘ਚ ਮੋਰਚਾ, ਅੱਜ ਰਾਤ ਪਹੁੰਚਣਗੇ ਅੰਮ੍ਰਿਤਸਰ, ਜਾਣੋ ਕੀ ਹੈ ਪ੍ਰੋਗਰਾਮ

ਸਿਬਿਨ ਸੀ ਨੇ ਦੱਸਿਆ ਕਿ ਜੇ ਵੋਟਰ ਬੂਥ ਵਾਈਜ਼ ਦੂਸਰਾ ਆਪਸ਼ਨ ਚੁਣਦਾ ਹੈ ਤਾਂ ਪੰਜਾਬ ਰਾਜ ਦੀ ਚੋਣ ਕਰਨ ਤੋਂ ਬਾਅਦ ਉਸ ਨੂੰ ਆਪਣੇ ਜ਼ਿਲ੍ਹੇ ਦੀ ਚੋਣ ਕਰਨੀ ਪਵੇਗੀ ਅਤੇ ਉਸ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕੇ ਸਕਰੀਨ ‘ਤੇ ਦਿਖਾਈ ਦੇਣਗੇ। ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਤੁਹਾਨੂੰ ਸਬੰਧਤ ਬੂਥ ਨੰਬਰ ਭਰਨਾ ਹੋਵੇਗਾ, ਜਿਸ ਰਾਹੀਂ ਵੋਟਰ ਆਪਣੇ ਬੂਥ ‘ਤੇ ਵੋਟ ਪਾਉਣ ਲਈ ਖੜ੍ਹੇ ਵੋਟਰਾਂ ਦੀ ਗਿਣਤੀ ਜਾਣ ਸਕੇਗਾ।

ਮੁੱਖ ਚੋਣ ਅਫ਼ਸਰ ਨੇ ਦੱਸਿਆ ਕਿ ਜਿੱਥੇ ਇੱਕ ਪਾਸੇ 1 ਜੂਨ ਨੂੰ ਵੋਟਾਂ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਉੱਥੇ ਹੀ ਦੂਜੇ ਪਾਸੇ ਇਸ ਵੋਟਿੰਗ ਕਿਊ ਸਿਸਟਮ ਰਾਹੀਂ ਵੋਟਰ ਵੋਟਿੰਗ ਲਈ ਬੂਥ ‘ਤੇ ਜਾ ਕੇ ਵੋਟ ਪਾ ਸਕੇਗਾ ਜਦੋਂ ਬੂਥ ‘ਤੇ ਜ਼ਿਆਦਾ ਭੀੜ ਨਹੀਂ ਹੋਵੇਗੀ। ਇਸ ਨਾਲ ਵੋਟਰ ਗਰਮੀ ਤੋਂ ਬਚੇਗਾ ਅਤੇ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਚੋਣ ਕਮਿਸ਼ਨ ਦੀ ਪਹਿਲ, ਪੰਜਾਬ ਵਾਲੇ ਘਰ ਬੈਠੇ ਜਾਣ ਸਕਣਗੇ ਪੋਲਿੰਗ ਬੂਥ ‘ਤੇ ਕਿੰਨੀ ਐ ਭੀੜ, ਜਾਣੋ ਕਿਵੇਂ appeared first on Daily Post Punjabi.

‘ਸਾਡੇ ਘਰ ਦੀਆਂ 20 ਵੋਟਾਂ ਨੇ ਤੇ ਗਿਣਤੀ ‘ਚ 9 ਨਿਕਲੀਆਂ’, BJP ਵਾਲੀ ਕਹਿੰਦੀ ‘ਕਾਂਗਰਸ ਧੱਕਾ ਕਰ ਗਈ’ ! ਦੇਖੋ ਵੀਡੀਓ
Punjab MC Poll Results : 14 ਫ਼ਰਵਰੀ ਨੂੰ ਹੋਈਆਂ ਨਗਰ ਕੌਂਸਲ ਚੋਣਾਂ ਦੇ ਅੱਜ ਨਤੀਜ਼ੇ ਐਲਾਨੇ ਗਏ ਹਨ ਗੁਰਦਾਸਪੁਰ ਵਿੱਚ 29 ਵਾਰਡਾਂ ਤੇ ਚੋਣ ਹੋਈ ਸੀ ਅਤੇ 29 ਵਾਰਡਾਂ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਦਰਜ ਕੀਤੀ ਹੈ, ਜਦਕਿ ਦੂਜੀਆਂ ਰਾਜਨੀਤਕ ਪਾਰਟੀਆਂ ਦਾ ਗੁਰਦਾਸਪੁਰ ਵਿੱਚ ਖਾਤਾ ਤੱਕ ਨਹੀਂ ਖੁਲਿਆ ਜਿਸ ਤੋਂ ਬਾਅਦ ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਨੇ ਕਾਂਗਰਸ ਤੇ ਹੇਰਾ ਫੇਰੀ ਕਰਨ ਦੇ ਆਰੋਪ ਵੀ ਲਗਾਏ ਹਨ।

ਇਸ ਮੌਕੇ 12 ਨੰਬਰ ਵਾਰਡ ਤੋਂ BJP ਉਮੀਦਵਾਰ ਕਿਰਨ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਘਰ ਦੀਆ ਵੋਟਾਂ 20 ਹਨ, ਪਰ ਵੋਟਾਂ ਦੀ ਗਿਣਤੀ ਦੌਰਾਨ ਉਨ੍ਹਾਂ ਦੇ ਖਾਤੇ ਵਿੱਚੋਂ ਸਿਰਫ 9 ਵੋਟਾਂ ਹੀ ਨਿਕਲੀਆਂ ਹਨ। ਭਾਜਪਾ ਉਮੀਦਵਾਰ ਨੇ ਕਿਹਾ ਕੇ ਉਨ੍ਹਾਂ ਦੇ ਨਾਲ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਵਲੋਂ ਹੇਰਾਫੇਰੀ ਕੀਤੀ ਗਈ ਹੈ। ਜਦਕਿ ਆਰੋਪ ਲੱਗਣ ਤੋਂ ਬਾਅਦ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਇਨ੍ਹਾਂ ਆਰੋਪਾਂ ਨੂੰ ਸਿਰੇ ਤੋਂ ਨਕਾਰਿਆ ਹੈ ਅਤੇ ਕਿਹਾ ਕਿ ਲੋਕਾਂ ਨੇ ਹਲਕੇ ਵਿੱਚ ਕਿਤੇ ਗਏ ਵਿਕਾਸ ਦੇ ਕੰਮਾਂ ਨੂੰ ਵੋਟ ਪਾਈ ਹੈ। ਤੁਸੀ ਵੀ ਦੇਖੋ ਇਹ ਵੀਡੀਓ ਆਖਿਰ ਕੀ ਹੈ ਪੂਰਾ ਮਾਮਲਾ….

ਇਹ ਵੀ ਦੇਖੋ : ਹੁਣ ਭਾਜਪਾ ਵਾਲੇ ਈ.ਵੀ.ਐੱਮ. ‘ਚ ਕੱਢਣ ਲੱਗੇ ਨੁਕਸ.. ਹਾਰ ਦਾ ਠੀਕਰਾ ਭੰਨ ਰਹੇ ਕਾਂਗਰਸ ਦੇ ਸਿਰ..

The post ‘ਸਾਡੇ ਘਰ ਦੀਆਂ 20 ਵੋਟਾਂ ਨੇ ਤੇ ਗਿਣਤੀ ‘ਚ 9 ਨਿਕਲੀਆਂ’, BJP ਵਾਲੀ ਕਹਿੰਦੀ ‘ਕਾਂਗਰਸ ਧੱਕਾ ਕਰ ਗਈ’ ! ਦੇਖੋ ਵੀਡੀਓ appeared first on Daily Post Punjabi.