Punjab govt sent panel name Archives - Daily Post Punjabi

ਪੰਜਾਬ ਨੇ ਚੰਡੀਗੜ੍ਹ SSP ਲਈ ਭੇਜਿਆ ਪੈਨਲ, IPS ਸੰਦੀਪ ਗਰਗ ਸਣੇ ਇਹ ਨਾਮ ਆਏ ਸਾਹਮਣੇ
ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ SSP ਲਈ ਰਾਜਪਾਲ ਬੀਐਲ ਪੁਰੋਹਿਤ ਵੱਲੋਂ ਮੰਗਿਆ ਪੈਨਲ ਭੇਜ ਦਿੱਤਾ ਹੈ । CM ਭਗਵੰਤ ਮਾਨ ਨੇ ਵੀਰਵਾਰ ਨੂੰ ਲਾਚੋਵਾਲ ਟੋਲ ਪਲਾਜ਼ਾ ‘ਤੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਗਵਰਨਰ ਬੀਐੱਲ ਪੁਰੋਹਿਤ ਦੇ ਨਾਲ ਸਾਡੇ ਚੰਗੇ ਸਬੰਧ ਹਨ। ਕਦੇ-ਕਦੇ ਮਾਮੂਲੀ ਗੱਲਬਾਤ ਹੁੰਦੀ ਹੈ, ਪਰ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ।

Punjab govt sent panel name

CM ਮਾਨ ਸਰਕਾਰ ਵੱਲੋਂ ਯੂਟੀ ਪ੍ਰਸ਼ਾਸਨ ਨੂੰ 3 ਨਾਵਾਂ ਦਾ ਇੱਕ ਪੈਨਲ ਭੇਜਿਆ ਗਿਆ ਹੈ। ਇਸ ਪੈਨਲ ਵਿੱਚ 2012 ਬੈਚ ਦੇ IPS ਸੰਦੀਪ ਗਰਗ, 2012 ਬੈਚ ਦੇ IPS ਅਖਿਲ ਚੌਧਰੀ ਅਤੇ 2013 ਬੈਚ ਦੀ IPS ਅਧਿਕਾਰੀ ਮੀਨਾ ਦੇ ਨਾਂ ਸ਼ਾਮਿਲ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪੈਨਲ ਵਿੱਚ IPS ਨਾਨਕ ਸਿੰਘ ਦੇ ਨਾਂ ਦੀ ਚਰਚਾ ਵੀ ਸੀ। ਹੁਣ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬੀਐੱਲ ਪੁਰੋਹਿਤ ਨੇ ਕਿਸੇ ਇੱਕ ਨਾਂ ‘ਤੇ ਫੈਸਲਾ ਲੈਣਾ ਹੈ।

ਇਹ ਵੀ ਪੜ੍ਹੋ: CM ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਹੁਣ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਟੋਲ ਫੀਸ

ਗੌਰਤਲਬ ਹੈ ਕਿ ਬੀਤੀ 12 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਕੇਡਰ ਦੇ IPS, SSP ਕੁਲਦੀਪ ਸਿੰਘ ਚਹਲ ਨੂੰ ਰਿਪੋਟ੍ਰੀਏਟ ਕਰ ਦਿੱਤਾ ਸੀ । ਚਹਲ ਨੂੰ ਖ਼ਮਿਸ ਕੰਡਕਟ ਦੇ ਦੋਸ਼ ਤਹਿਤ ਸੇਵਾ ਕਾਲ ਪੂਰਾ ਹੋਣ ਦੇ 10 ਮਹੀਨੇ ਪਹਿਲਾਂ ਹੀ ਰਿਪੋਟ੍ਰੀਏਟ ਕਰ ਦਿੱਤਾ ਗਿਆ ਹੈ।

Punjab govt sent panel name

ਇਸ ‘ਤੇ ਪੰਜਾਬ ਸਰਕਾਰ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਸਮੇਤ MHA ਨੂੰ ਪੱਤਰ ਵੀ ਲਿਖਿਆ ਸੀ। ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸਰਕਾਰ ਦੇ ਵੱਡੇ ਫੈਸਲੇ ਫੋਨ ‘ਤੇ ਨਹੀਂ ਲਏ ਜਾਣੇ ਚਾਹੀਦੇ । ਉਨ੍ਹਾਂ ਕਿਹਾ ਹੈ ਕਿ ਅਜਿਹੇ ਫੈਸਲੇ ਸਹੀ ਕਮਿਊਨੀਕੇਸ਼ਨ ਰਾਹੀਂ ਲਏ ਜਾਣੇ ਚਾਹੀਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪੰਜਾਬ ਨੇ ਚੰਡੀਗੜ੍ਹ SSP ਲਈ ਭੇਜਿਆ ਪੈਨਲ, IPS ਸੰਦੀਪ ਗਰਗ ਸਣੇ ਇਹ ਨਾਮ ਆਏ ਸਾਹਮਣੇ appeared first on Daily Post Punjabi.