Punjab Kings 11 Archives - Daily Post Punjabi

IPL 2025 ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਮਾਲਕਾਂ ‘ਚ ਵਿਵਾਦ, ਹਾਈਕੋਰਟ ਪਹੁੰਚੀ ਪ੍ਰੀਟੀ ਜ਼ਿੰਟਾ, ਜਾਣੋ ਕੀ ਹੈ ਮਾਮਲਾ
ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮੇਗਾ ਨਿਲਾਮੀ ਤੋਂ ਪਹਿਲਾਂ, ਫਰੈਂਚਾਇਜ਼ੀ (ਕੇਪੀਐਚ ਡਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ) ਦੇ ਨਾਲ ਕੁਝ ਠੀਕ ਨਹੀਂ ਚੱਲ ਰਿਹਾ ਹੈ। ਕੰਪਨੀ ਦੀ ਸਹਿ-ਮਾਲਕ ਅਤੇ ਅਭਿਨੇਤਰੀ ਪ੍ਰੀਤੀ ਜ਼ਿੰਟਾ ਅਦਾਲਤ ਪਹੁੰਚੀ। ਉਸ ਨੇ ਕੰਪਨੀ ਦੇ ਸਹਿ-ਮਾਲਕ ਮੋਹਿਤ ਬਰਮਨ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਉਨ੍ਹਾਂ ਮੋਹਿਤ ਬਰਮਨ ਦੇ 11.5 ਫੀਸਦੀ ਸ਼ੇਅਰ ਕਿਸੇ ਹੋਰ ਨੂੰ ਵੇਚਣ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਅਦਾਲਤ ਨੇ ਇਸ ਮਾਮਲੇ ਵਿੱਚ ਬਰਮਨ ਨੂੰ ਨੋਟਿਸ ਜਾਰੀ ਕੀਤਾ ਹੈ। ਨਾਲ ਹੀ ਇਸ ਮਾਮਲੇ ਦੀ ਅਗਲੀ ਸੁਣਵਾਈ 20 ਅਗਸਤ ਨੂੰ ਹੋਵੇਗੀ।

ਪਟੀਸ਼ਨ ਮੁਤਾਬਕ ਕੰਪਨੀ ਦੇ ਚਾਰ ਵੱਡੇ ਸ਼ੇਅਰਧਾਰਕ ਹਨ। ਬਰਮਨ ਕੋਲ ਕੇਪੀਐਚ ਵਿੱਚ 48 ਪ੍ਰਤੀਸ਼ਤ ਦੀ ਸਭ ਤੋਂ ਵੱਡੀ ਹਿੱਸੇਦਾਰੀ ਹੈ। ਜਦਕਿ ਪ੍ਰਿਟੀ ਜ਼ਿੰਟਾ ਅਤੇ ਨੇਸ ਵਾਡੀਆ ਦੀ 23-23 ਫੀਸਦੀ ਹਿੱਸੇਦਾਰੀ ਹੈ। ਜਦਕਿ ਬਾਕੀ ਸ਼ੇਅਰ ਚੌਥੇ ਸ਼ੇਅਰਧਾਰਕ ਕਰਨ ਪਾਲ ਕੋਲ ਹਨ। ਪਟੀਸ਼ਨ ਮੁਤਾਬਕ ਪ੍ਰੀਤੀ ਜ਼ਿੰਟਾ ਦਾ ਕਹਿਣਾ ਹੈ ਕਿ ਮੋਹਿਤ ਬਰਮਨ ਆਪਣੇ 11.5 ਫੀਸਦੀ ਸ਼ੇਅਰ ਕਿਸੇ ਹੋਰ ਪਾਰਟੀ ਨੂੰ ਵੇਚਣ ਦੀ ਗੱਲ ਕਰ ਰਹੇ ਹਨ।

ਪ੍ਰੀਤੀ ਨੇ ਆਰਬਿਟਰੇਸ਼ਨ ਐਂਡ ਕੰਸੀਲੀਏਸ਼ਨ ਐਕਟ 1996 ਦੇ ਤਹਿਤ ਪਟੀਸ਼ਨ ਦਾਇਰ ਕਰਕੇ ਬਰਮਨ ਨੂੰ ਇਹ ਸ਼ੇਅਰ ਵੇਚਣ ਤੋਂ ਰੋਕਣ ਦੀ ਮੰਗ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਈ ਵੀ ਸ਼ੇਅਰਧਾਰਕ ਆਪਣੇ ਸ਼ੇਅਰਾਂ ਨੂੰ ਗਰੁੱਪ ਤੋਂ ਬਾਹਰ ਤਾਂ ਹੀ ਵੇਚ ਸਕਦਾ ਹੈ ਜੇਕਰ ਬਾਕੀ ਸ਼ੇਅਰਧਾਰਕ ਉਨ੍ਹਾਂ ਸ਼ੇਅਰਾਂ ਨੂੰ ਵੇਚਦੇ ਹਨ।

ਇਹ ਵੀ ਪੜ੍ਹੋ : CM ਮਾਨ ਅੱਜ ਪੈਰਿਸ ਓਲੰਪਿਕ ‘ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦਾ ਕਰਨਗੇ ਸਨਮਾਨ, ਵੰਡੀ ਜਾਵੇਗੀ ਇਨਾਮੀ ਰਾਸ਼ੀ

ਖਰੀਦਣ ਤੋਂ ਇਨਕਾਰ ਕਰ ਰਹੇ ਹਨ। ਇਸ ਮਾਮਲੇ ਵਿੱਚ ਅਜਿਹਾ ਨਹੀਂ ਹੋਇਆ ਹੈ। ਬਾਕੀ ਸ਼ੇਅਰਧਾਰਕਾਂ ਨੇ ਇਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਇਨਕਾਰ ਨਹੀਂ ਕੀਤਾ ਹੈ। ਬਰਮਨ ਨੇ ਵੀ ਆਪਣੇ ਸ਼ੇਅਰ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਕਿੰਗਜ਼ ਨੇ ਵੀ ਇਸ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ।

ਜ਼ਿੰਟਾ ਨੇ ਐਸੋਸੀਏਸ਼ਨ ਦੇ ਉਪ-ਨਿਯਮਾਂ ਦੀ ਧਾਰਾ 19 ਨੂੰ ਉਜਾਗਰ ਕੀਤਾ ਹੈ। ਜੋ ਕਿ ROFR ਨਾਲ ਸਬੰਧਤ ਹੈ, ਮੌਜੂਦਾ ਨਿਵੇਸ਼ਕਾਂ ਦੇ ਪਹਿਲੇ ਇਨਕਾਰ ਕਰਨ ਦਾ ਅਧਿਕਾਰ। ਅਦਾਲਤ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕਰਨ ਤੋਂ ਬਾਅਦ, ਬਰਮਨ ਨੇ ਪਿੱਛੇ ਹਟ ਗਿਆ। ਪਰ ਅਮਰੀਕੀ ਕੰਪਨੀ ਨਾਲ ਸੌਦੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post IPL 2025 ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਮਾਲਕਾਂ ‘ਚ ਵਿਵਾਦ, ਹਾਈਕੋਰਟ ਪਹੁੰਚੀ ਪ੍ਰੀਟੀ ਜ਼ਿੰਟਾ, ਜਾਣੋ ਕੀ ਹੈ ਮਾਮਲਾ appeared first on Daily Post Punjabi.

ਪੰਜਾਬ ਕਿੰਗਜ਼ ਦੀ ਟੀਮ ਨੇ ਰਚਿਆ ਇਤਿਹਾਸ, KKR ਨੂੰ ਹਰਾ ਹਾਸਲ ਕੀਤਾ ਟੀ-20 ਦਾ ਸਭ ਤੋਂ ਵੱਡਾ ਟਾਰਗੈੱਟ
ਪੰਜਾਬ ਕਿੰਗਸ ਨੇ ਕੋਲਕਾਤਾ ਨਾਈਟਰਾਈਡਰਸ ਖਿਲਾਫ ਇਕ ਅਜਿਹਾ ਸਕੋਰ ਚੇਜ ਕਰ ਦਿੱਤਾ ਜਿਸ ਦੀ ਕਲਪਨਾ ਕੁਝ ਘੰਟਿਆਂ ਪਹਿਲਾਂ ਤੱਕ ਨਹੀਂ ਕੀਤੀ ਜਾ ਸਕਦੀ ਸੀ। ਟੌਸ ਹਾਰਨ ਦੇ ਬਾਅਦ ਬੱਲੇਬਾਜ਼ੀ ਕਰਨ ਉਤਰੀ ਗੌਤਮ ਗੰਭੀਰ ਦੀ ਟੀਮ ਨੇ ਸੁਨੀਲ ਨਰੇਸ ਤੇ ਫਿਲ ਸਾਲਟ ਦੀ ਤੂਫਾਨੀ ਓਪਨਿੰਗ ਦੇ ਬਾਅਦ ਜਦੋਂ 261 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ ਤਾਂ ਸਾਰੇ ਜਾਣਦੇ ਸਨ ਕਿ ਪੰਜਾਬ ਦੀ ਟੀਮ ਟੀਚੇ ਦੇ ਨੇੜੇ ਪਹੁੰਚ ਸਕਦੀ ਹੈ ਪਰ ਜਿੱਤ ਸ਼ਾਇਦ ਨਾ ਮਿਲੇ। ਪਿਛਲੇ ਕੁਝ ਮੁਕਾਬਲਿਆਂ ਵਿਚ ਬਾਹਰ ਬਿਠਾਏ ਗਏ ਜਾਨੀ ਬੇਅਰਸਟੋ ਨੇ ਧਮਾਕੇਦਾਰ ਸੈਂਕੜਾ ਬਣਾਇਆ ਤੇ ਇਨ ਫਾਰਮ ਸ਼ਸ਼ਾਂਕ ਸਿੰਘ ਨੇ ਅਜਿਹੀ ਬੱਲੇਬਾਜ਼ੀ ਕੀਤੀ ਕਿ ਜਿਸ ਨੇ ਨਾਮੁਮਿਕਨ ਟਾਰਗੈੱਟ ਨੂੰ ਹਾਸਲ ਕਰਕੇ ਇਤਿਹਾਸ ਰਚ ਦਿੱਤਾ।

ਇੰਡੀਅਨ ਪ੍ਰੀਮੀਅਮਰ ਲੀਗ ਦੇ ਇਸ ਸੀਜ਼ਨ ਵਿਚ ਦੌੜਾਂ ਦੀ ਬੌਛਾਰ ਦੇਖਣ ਨੂੰ ਮਿਲੀ ਹੈ। ਸ਼ੁੱਕਰਵਾਰ ਨੂੰ ਅਜਿਹਾ ਹੀ ਇਕ ਮੁਕਾਬਲਾ ਖੇਡਿਆ ਗਿਆ ਜਿਸ ਵਿਚ ਰਿਕਾਰਡ ਦੀ ਝੜੀ ਲੱਗ ਗਈ। ਇਸਮੈਚ ਵਿਚ ਪੰਜਾਬ ਦੀ ਟੀਮ ਨੇ ਕੋਲਕਾਤਾ ਖਿਲਾਫ ਰਿਕਾਰਡਤੋੜ ਜਿੱਤ ਦਰਜ ਕੀਤੀ। ਇਸ ਮੁਕਾਬਲੇ ਵਿਚ ਸਿਰਫ IPL ਹੀ ਨਹੀਂ ਸਗੋਂ ਟੀ-20 ਇਤਿਹਾਸ ਦੇ ਸਭ ਤੋਂ ਵੱਡੇ ਟੀਚੇ ਨੂੰ ਹਾਸਲ ਕੀਤਾ ਗਿਆ। 18.4 ਓਵਰਾਂ ਵਿਚ ਪੰਜਾਬ ਨੇ ਕੋਲਕਾਤਾ ਖਿਲਾਫ 262 ਦੌੜਾਂ ਦਾ ਟਾਰਗੈੱਟ ਆਸਾਨੀ ਨਾਲ ਹਾਸਲ ਕਰ ਲਿਆ। ਟੀ-20 ਇੰਟਰਨੈਸ਼ਨਲ ਵਿਚ ਜੋ ਰਿਕਾਰਡ ਸਾਊਥ ਅਫੀਰਕਾ ਨੇ ਵੈਸਟਇੰਡੀਜ਼ ਖਿਲਾਫ ਬਣਾਇਆ ਸੀ ਪੰਜਾਬ ਨੇ ਤੋੜ ਦਿੱਤਾ।

ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ, ਇਕ ਸਾਲ ਪਹਿਲਾਂ ਗਿਆ ਸੀ ਵਿਦੇਸ਼

ਪੰਜਾਬ ਕਿੰਗਸ ਦੀ ਟੀਮ ਨੇ ਟੀ-20 ਇਤਿਹਾਸ ਦੇ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਨ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਸਾਊਥ ਅਫਰੀਕਾ ਨੇ 2023 ਵਿਚ ਵੈਸਟਇੰਡੀਜ਼ ਖਿਲਾਫ 259 ਦੌੜਾਂ ਦੇ ਟੀਚੇ ਨੂੰ ਹਾਸਲ ਕੀਤਾ ਸੀ। ਪੰਜਾਬ ਦੀ ਟੀਮ ਦੇ ਨਾਂ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕਰਕੇ ਜਿੱਤ ਹਾਸਲ ਕਰਨ ਦਾ ਵਰਲਡ ਰਿਕਾਰਡ ਬਣ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪੰਜਾਬ ਕਿੰਗਜ਼ ਦੀ ਟੀਮ ਨੇ ਰਚਿਆ ਇਤਿਹਾਸ, KKR ਨੂੰ ਹਰਾ ਹਾਸਲ ਕੀਤਾ ਟੀ-20 ਦਾ ਸਭ ਤੋਂ ਵੱਡਾ ਟਾਰਗੈੱਟ appeared first on Daily Post Punjabi.

ਮੋਹਾਲੀ ਨੂੰ 3 ਸਾਲਾਂ ਬਾਅਦ ਮਿਲੀ IPL ਦੀ ਮੇਜ਼ਬਾਨੀ, ਖੇਡੇ ਜਾਣਗੇ 5 ਮੈਚ, ਸ਼ਡਿਊਲ ਜਾਰੀ
ਇੰਡੀਅਨ ਪ੍ਰੀਮੀਅਰ ਲੀਗ (IPL) 2023 31 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੋਹਾਲੀ ਨੂੰ 3 ਸਾਲ ਬਾਅਦ IPL ਦੀ ਮੇਜ਼ਬਾਨੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਮੁਹਾਲੀ ਦੇ ਨਾਲ-ਨਾਲ ਇਸ ਵਾਰ ਧਰਮਸ਼ਾਲਾ ਵਿੱਚ ਵੀ ਮੈਚ ਹੋਣ ਜਾ ਰਹੇ ਹਨ। ਮੋਹਾਲੀ ਵਿੱਚ ਪੰਜ ਮੈਚ ਹੋਣਗੇ। ਜਦਕਿ ਦੋ ਮੈਚ ਹਿਮਾਚਲ ਵਿੱਚ ਖੇਡੇ ਜਾਣਗੇ।

IPL 2023 Venue

IPL ਦੇ ਲਈ ਪੰਜਾਬ ਕਿੰਗਜ਼ ਨੇ ਮੋਹਾਲੀ ਅਤੇ ਹਿਮਾਚਲ ਨੂੰ ਆਪਣਾ ਹੋਮ ਗਰਾਊਂਡ ਬਣਾਇਆ ਹੈ। IPL ਦਾ ਪਹਿਲਾ ਮੈਚ ਗੁਜਰਾਤ ਟਾਈਟਨਸ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਖੇਡਿਆ ਜਾਵੇਗਾ। IPL ਦੇ 16ਵੇਂ ਐਡੀਸ਼ਨ ‘ਚ ਇਸ ਵਾਰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਪ੍ਰਸ਼ੰਸਕਾਂ ਲਈ ਸਭ ਤੋਂ ਵੱਡੀ ਖੁਸ਼ਖਬਰੀ ਹੈ। ਇਸ ਵਾਰ ਹਰ ਟੀਮ ਨੂੰ ਆਪਣੇ ਘਰੇਲੂ ਮੈਦਾਨ ‘ਤੇ 7 ਮੈਚ ਅਤੇ ਦੂਜੇ ਮੈਦਾਨ ‘ਤੇ 7 ਮੈਚ ਖੇਡਣੇ ਹਨ। ਸ਼ੁੱਕਰਵਾਰ ਨੂੰ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ IPL ਸੀਜ਼ਨ ਦਾ ਸ਼ਡਿਊਲ ਜਾਰੀ ਕੀਤਾ ਕਰ ਦਿੱਤਾ ਹੈ ।

ਇਹ ਵੀ ਪੜ੍ਹੋ : ਤਰਨਤਾਰਨ CIA ਪੁਲਿਸ ਨੇ 1 ਕਿਲੋ ਅਫੀਮ ਸਣੇ 2 ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰ

ਮੋਹਾਲੀ ‘ਚ 1 ਅਪ੍ਰੈਲ 2023 ਨੂੰ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਕਾਰ ਦੁਪਹਿਰ 3:30 ਵਜੇ ਮੈਚ ਖੇਡੇਗੀ। ਇਸ ‘ਤੋਂ ਬਾਅਦ 13 ਅਪ੍ਰੈਲ ਨੂੰ ਸ਼ਾਮ 7:30 ਵਜੇ ਪੰਜਾਬ ਕਿੰਗਜ਼ ਬਨਾਮ ਗੁਜਰਾਤ ਟਾਈਟਨਜ਼ ਜੋਕਿ ਮੋਹਾਲੀ ‘ਚ ਹਵੇਗਾ। ਮੋਹਾਲੀ ਵਿਖੇ 20 ਅਪ੍ਰੈਲ 2023 ਨੂੰ ਪੰਜਾਬ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ‘ਚ ਸ਼ਾਮ 3:30 ਵਜੇ ਮੈਚ ਸ਼ੁਰੂ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੰਜਾਬ ਕਿੰਗਜ਼ ਬਨਾਮ ਲਖਨਊ ਸੁਪਰਜਾਇੰਟਸ 28 ਅਪ੍ਰੈਲ ਸ਼ਾਮ 7:30 ਵਜੇ ਮੋਹਾਲੀ, 3 ਮਈ ਨੂੰ ਮੋਹਾਲੀ ‘ਚ ਪੰਜਾਬ ਕਿੰਗਜ਼ ਬਨਾਮ ਮੁੰਬਈ ਇੰਡੀਅਨਜ਼ ਸ਼ਾਮ 7:30 ਵਜੇ ਮੈਚ ਖੇਡੇਗੀ, 17 ਮਈ ਨੂੰ ਪੰਜਾਬ ਕਿੰਗਜ਼ ਬਨਾਮ ਦਿੱਲੀ ਕੈਪੀਟਲਸ, ਧਰਮਸ਼ਾਲਾ ‘ਚ ਸ਼ਾਮ 7:30 ਵਜੇ ਅਤੇ 19 ਮਈ ਨੂੰ ਪੰਜਾਬ ਕਿੰਗਜ਼ ਬਨਾਮ ਰਾਜਸਥਾਨ ਰਾਇਲਜ਼ ਵਿਚਕਾਰ ਧਰਮਸ਼ਾਲਾ ‘ਚ ਸ਼ਾਮ 7:30 ਵਜੇ IPL ਦਾ ਮੈਚ ਸ਼ੁਰੂ ਹੋਵੇਗਾ।

The post ਮੋਹਾਲੀ ਨੂੰ 3 ਸਾਲਾਂ ਬਾਅਦ ਮਿਲੀ IPL ਦੀ ਮੇਜ਼ਬਾਨੀ, ਖੇਡੇ ਜਾਣਗੇ 5 ਮੈਚ, ਸ਼ਡਿਊਲ ਜਾਰੀ appeared first on Daily Post Punjabi.