Punjab MC Poll Results Archives - Daily Post Punjabi

Election results : ਕਈ ਸ਼ਹਿਰਾਂ ‘ਚ ਕਾਂਗਰਸ ‘ਤੇ ਕਈਆਂ ਵਿੱਚ ਅਕਾਲੀ ਦਲ ਦਾ ਦਬਦਬਾ ਕਾਇਮ, BJP-AAP ਨੇ ਵੀ ਖੋਲ੍ਹਿਆ ਖਾਤਾ
Punjab MC Poll Results: ਜਿੱਥੇ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ। ਕਿਸਾਨ ਅੰਦੋਲਨ ਦੇ ਵਿਚਕਾਰ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਭ ਦੀ ਨਜ਼ਰ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਕਿਸੇ ਵੀ ਪੱਧਰ ਦੀਆਂ ਚੋਣਾਂ ਲਈ ਇਹ ਪਹਿਲਾ ਮੌਕਾ ਹੈ, ਜਿਸ ਕਾਰਨ ਇਹ ਚੋਣਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਮੰਨੀਆ ਜਾ ਰਹੀਆਂ ਹਨ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਇਨ੍ਹਾਂ ਚੋਣਾਂ ਨੂੰ 2022 ਦਾ ਟੈਸਟ ਮੰਨਿਆ ਜਾ ਰਿਹਾ ਹੈ। ਪੰਜਾਬ ਰਾਜ ਵਿੱਚ 14 ਫਰਵਰੀ ਨੂੰ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ ਅੱਜ ਹੋ ਰਹੀ ਹੈ।

Punjab MC Poll Results

ਪੰਜਾਬ ਵਿੱਚ 25 ਸਾਲਾਂ ਬਾਅਦ ਗੱਠਜੋੜ ਤੋਂ ਵੱਖ ਹੋਏ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਖਰੇ ਤੌਰ ‘ਤੇ ਚੋਣ ਮੈਦਾਨ ਵਿੱਚ ਉੱਤਰੇ ਹਨ। ਜਿਸ ਕਾਰਨ ਭਾਜਪਾ ਨੂੰ ਬਹੁਤ ਸਾਰੀਆਂ ਥਾਵਾਂ ‘ਤੇ ਉਮੀਦਵਾਰ ਲੱਭਣ ‘ਚ ਵੀ ਮੁਸ਼ਕਿਲ ਹੋਈ ਹੈ ਅਤੇ ਉਹ ਪੰਜਾਬ ਦੀਆਂ ਅੱਧੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਵੀ ਖੜ੍ਹੇ ਨਹੀਂ ਕਰ ਸਕੀ। ਪਰ ਹੁਣ ਭਾਜਪਾ ਦਾ ਵੀ ਖਾਤਾ ਖੁੱਲ ਗਿਆ ਹੈ, ਪਠਾਨਕੋਟ ਦੀ ਸੁਜਾਨਪੁਰ ਨਗਰ ਕੌਂਸਲ ਦੇ ਕੁੱਲ 15 ਵਾਰਡ ਹਨ। ਜਿੱਥੇ 6 ‘ਤੇ ਭਾਜਪਾ , 8 ਤੇ ਕਾਂਗਰਸ ਅਤੇ ਇੱਕ ਉੱਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਮੋਗਾ ਦੇ ਵਿੱਚ ਵੀ ਭਾਜਪਾ 1 ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਗੁਰਦਾਸਪੁਰ ਜ਼ਿਲੇ ਵਿੱਚ ਬਟਸ਼ਾਲਾ ਵਿੱਚ ਕਾਂਗਰਸ ਨੇ 17, ਅਕਾਲੀ ਦਲ ਨੇ 2 ਅਤੇ ਭਾਜਪਾ ਨੇ ਇੱਕ ਸੀਟ ਜਿੱਤੀ ਹੈ। ਫਾਜ਼ਲਿਕਾ ਵਿੱਚ ਕਾਂਗਰਸ ਨੇ 11, ਅਕਾਲੀ ਦਲ ਨੇ 5 ਅਤੇ ਆਪ ਨੇ 1 ਵਾਰਡ ਵਿੱਚ ਜਿੱਤ ਦਰਜ਼ ਕੀਤੀ ਹੈ। ਨਗਰ ਕੌਂਸਲ ਨੂਰਮਹਿਲ ਦੇ ਵਿੱਚ ਵੀ ਭਾਜਪਾ 1 ਸੀਟ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ। ਰਾਜਪੁਰਾ ਨਗਰ ਕੌਂਸਲ ਪਟਿਆਲਾ ਵਿਖੇ ਕੁੱਲ 31 ਵਾਰਡਾਂ ਵਿੱਚੋਂ 27 ਕਾਂਗਰਸ ਪਾਰਟੀ ਦੇ ਖਾਤੇ ਵਿੱਚ ਚਲੇ ਗਏ ਹਨ, ਜਦਕਿ 1-1 ਵਾਰਡ ਵਿੱਚ ਆਪ-ਅਕਾਲੀ ਦਲ ਅਤੇ ਦੋ ਵਿੱਚ ਭਾਜਪਾ ਜੇਤੂ ਰਹੀ ਹੈ।

ਇਹ ਵੀ ਦੇਖੋ : Rss ਖਾਲਿਸਤਾਨ ਨੂੰ ਚੰਗਾ ਆਖਦੀ ਹੈ ? ਖੇਤੀ ਕਾਨੂੰਨਾਂ ਤੇ ਪਹਿਲੀ ਵਾਰ RSS ਨੇਤਾ ਇੰਦਰੇਸ਼ ਕੁਮਾਰ ਹੋ ਗਏ ਸਿੱਧੇ !

The post Election results : ਕਈ ਸ਼ਹਿਰਾਂ ‘ਚ ਕਾਂਗਰਸ ‘ਤੇ ਕਈਆਂ ਵਿੱਚ ਅਕਾਲੀ ਦਲ ਦਾ ਦਬਦਬਾ ਕਾਇਮ, BJP-AAP ਨੇ ਵੀ ਖੋਲ੍ਹਿਆ ਖਾਤਾ appeared first on Daily Post Punjabi.

Election results : ਕਈ ਸ਼ਹਿਰਾਂ ‘ਚ ਕਾਂਗਰਸ ‘ਤੇ ਕਈਆਂ ਵਿੱਚ ਅਕਾਲੀ ਦਲ ਦਾ ਦਬਦਬਾ, ਪੜ੍ਹੋ ਕਿਸ ਨੇ ਕਿੱਥੇ ਮਾਰੀ ਬਾਜ਼ੀ
Punjab MC Poll Results: ਜਿੱਥੇ ਕਿਸਾਨ ਲਗਾਤਾਰ ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆ ਸਰਹੱਦਾਂ ‘ਤੇ ਡਟੇ ਹੋਏ ਹਨ, ਉੱਥੇ ਹੀ ਇਸ ਵਿਚਕਾਰ ਅੱਜ ਪੰਜਾਬ ਦੀਆਂ ਨਾਗਰਿਕ ਚੋਣਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ। ਕਿਸਾਨ ਅੰਦੋਲਨ ਦੇ ਵਿਚਕਾਰ ਹੋਈਆਂ ਇਨ੍ਹਾਂ ਚੋਣਾਂ ਦੇ ਨਤੀਜਿਆਂ ‘ਤੇ ਅੱਜ ਸਭ ਦੀ ਨਜ਼ਰ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿੱਚ ਕਿਸੇ ਵੀ ਪੱਧਰ ਦੀਆਂ ਚੋਣਾਂ ਲਈ ਇਹ ਪਹਿਲਾ ਮੌਕਾ ਹੈ, ਜਿਸ ਕਾਰਨ ਇਹ ਚੋਣਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਲਈ ਬਹੁਤ ਮਹੱਤਵਪੂਰਨ ਮੰਨੀਆ ਜਾ ਰਹੀਆਂ ਹਨ। ਅਗਲੇ ਸਾਲ ਦੇ ਸ਼ੁਰੂ ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਜਿਸ ਕਾਰਨ ਇਨ੍ਹਾਂ ਚੋਣਾਂ ਨੂੰ 2022 ਦਾ ਟੈਸਟ ਮੰਨਿਆ ਜਾ ਰਿਹਾ ਹੈ। ਪੰਜਾਬ ਰਾਜ ਵਿੱਚ 14 ਫਰਵਰੀ ਨੂੰ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ ਅੱਜ ਹੋ ਰਹੀ ਹੈ। ਕੁੱਲ 117 ਸੀਟਾਂ ਲਈ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੈ।

Punjab MC Poll Results

ਪਟਿਆਲਾ ਜ਼ਿਲ੍ਹੇ ਵਿੱਚ ਪਾਤੜਾਂ ਨਗਰ ਕੌਂਸਲ ਵਿੱਚ 6 ਵਾਰਡ ਕਾਂਗਰਸ, 3 ਅਕਾਲੀ ਦਲ ਅਤੇ 4 ਆਜ਼ਾਦ ਉਮੀਦਵਾਰਾਂ ਦੇ ਖਾਤੇ ਵਿੱਚ ਗਏ ਹਨ। ਇਸ ਦੇ ਨਾਲ ਹੀ ਨਾਭਾ ਦੇ ਦੋ ਵਾਰਡਾਂ ਵਿੱਚ ਅਕਾਲੀ ਦਲ, ਇੱਕ ‘ਤੇ ਆਜ਼ਾਦ ਅਤੇ ਤਿੰਨ ਵਾਰਡਾਂ ‘ਚ ਕਾਂਗਰਸ ਨੇ ਬਾਜ਼ੀ ਮਾਰੀ ਹੈ। ਫਾਜ਼ਲਿਕਾ ਵਿੱਚ ਕਾਂਗਰਸ ਨੇ 11, ਅਕਾਲੀ ਦਲ ਨੇ 5 ਅਤੇ ਆਪ ਨੇ 1 ਵਾਰਡ ਵਿੱਚ ਜਿੱਤ ਦਰਜ਼ ਕੀਤੀ ਹੈ। ਬਠਿੰਡੇ ਵਿੱਚ ਅਕਾਲੀ ਦਲ ਨੇ ਦੋ ਅਤੇ ਕਾਂਗਰਸ ਨੇ ਚਾਰ ਵਾਰਡ ਜਿੱਤੇ ਹਨ। ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਵਿੱਚ ਅਕਾਲੀ ਦਲ ਕਾਫੀ ਅੱਗੇ ਨਿਕਲ ਗਿਆ ਹੈ। ਕੁੱਲ 15 ਵਾਰਡਾਂ ਵਿੱਚੋਂ 8 ਅਕਾਲੀ ਦਲ ਅਤੇ 7 ਕਾਂਗਰਸ ਦੇ ਖਾਤੇ ਵਿੱਚ ਗਏ ਹਨ। ਜਦਕਿ ਮਜੀਠਾ ਵਿੱਚ ਅਕਾਲੀ ਦਲ ਨੇ 10 ਸੀਟਾਂ, ਕਾਂਗਰਸ ਨੇ 2 ਅਤੇ 1 ਸੀਟ ‘ਤੇ ਆਜ਼ਾਦ ਉਮੀਦਵਾਰ ਨੇ ਜਿੱਤ ਦਰਜ ਕੀਤੀ ਹੈ।

ਇਹ ਵੀ ਦੇਖੋ : ਬਸੰਤ ਪੰਚਮੀ ‘ਤੇ ਵੀ ਕਿਸਾਨਾਂ ਦਾ ਮੁੱਦਾ ਰਿਹਾ ਮੁੱਖ, ਲੋਕਾਂ ਨੇ ਪਤੰਗਾਂ ਰਹੀ ਦਿੱਤਾ ਖ਼ਾਸ ਸੁਨੇਹਾ

The post Election results : ਕਈ ਸ਼ਹਿਰਾਂ ‘ਚ ਕਾਂਗਰਸ ‘ਤੇ ਕਈਆਂ ਵਿੱਚ ਅਕਾਲੀ ਦਲ ਦਾ ਦਬਦਬਾ, ਪੜ੍ਹੋ ਕਿਸ ਨੇ ਕਿੱਥੇ ਮਾਰੀ ਬਾਜ਼ੀ appeared first on Daily Post Punjabi.

Punjab MC Poll Results: ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ
Punjab MC Poll Results: ਪੰਜਾਬ ਰਾਜ ਵਿੱਚ 14 ਫਰਵਰੀ ਨੂੰ ਹੋਈਆਂ ਸਥਾਨਕ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਪੰਜਾਬ ਵਿੱਚ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਲਈ ਪਈਆਂ ਵੋਟਾਂ ਦੀ ਗਿਣਤੀ ਬੁੱਧਵਾਰ ਯਾਨੀ ਕਿ ਅੱਜ ਹੋਵੇਗੀ। ਇਸੇ ਵਿਚਾਲੇ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਚੋਣ ਕਮਿਸ਼ਨ ਵੱਲੋਂ ਮੁੜ ਵੋਟਾਂ ਪਵਾਈਆਂ ਗਈਆਂ ਹਨ।  ਇਸ ਤੋਂ ਇਲਾਵਾ ਬੁੱਧਵਾਰ ਨੂੰ ਮੋਹਾਲੀ ਦੇ ਦੋ ਬੂਥਾਂ ’ਤੇ ਵੀ ਅੱਜ ਮੁੜ ਤੋਂ ਪੋਲਿੰਗ ਕਰਾਉਣ ਦਾ ਫ਼ੈਸਲਾ ਲਿਆ ਗਿਆ ਹੈ ।

Punjab MC Poll Results

ਇਸ ਸਬੰਧੀ ਚੋਣ ਕਮਿਸ਼ਨ ਨੇ ਕਿਹਾ ਕਿ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ ਦੁਪਹਿਰ ਤੱਕ ਨਤੀਜੇ ਆਉਣ ਦੀ ਸੰਭਾਵਨਾ ਹੈ । ਇਨ੍ਹਾਂ ਚੋਣਾਂ ਦੌਰਾਨ ਕੁੱਲ 9222 ਉਮੀਦਵਾਰਾਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਵਿੱਚ ਬੰਦ ਹੈ।

ਦੱਸ ਦੇਈਏ ਕਿ ਇਸ ਵਾਰ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੇ ਲੋਕਾਂ ਵੱਲੋਂ ਭਰਪੂਰ ਉਤਸ਼ਾਹ ਨਾਲ ਵੋਟਾਂ ਪਾ ਕੇ 71 ਫ਼ੀਸਦੀ ਵੋਟਰ ਟਰਨ ਆਊਟ ਦਾ ਰਿਕਾਰਡ ਕਾਇਮ ਕੀਤਾ ਗਿਆ । ਇਨ੍ਹਾਂ ਚੋਣਾਂ ਲਈ ਕਾਂਗਰਸ (2,037), ਭਾਜਪਾ (1,0030), ਅਕਲੀ ਦਲ (1,569) ਅਤੇ ਆਮ ਆਦਮੀ ਪਾਰਟੀ (1,606) ਤੋਂ ਇਲਾਵਾ 2,832 ਆਜ਼ਾਦ ਉਮੀਦਵਾਰ ਮੈਦਾਨ ਵਿੱਚ ਉਤਰੇ ਹਨ। ਇਨ੍ਹਾਂ ਚੋਣਾਂ ਲਈ ਲਗਭਰ 18,000 ਤੋਂ ਵੱਧ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ।

ਇਹ ਵੀ ਦੇਖੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post Punjab MC Poll Results: ਪੰਜਾਬ ‘ਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜੇ ਅੱਜ appeared first on Daily Post Punjabi.