Punjab municipal elections Archives - Daily Post Punjabi

Punjab MC Election 2021 : ਗੁਰਦਾਸਪੁਰ ਤੇ ਅਬੋਹਰ ‘ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ, ਜਾਣੋ ਬਾਕੀ ਸੀਟਾਂ ਦਾ ਹਾਲ
Congress emerges winner : ਪੰਜਾਬ ਵਿੱਚ ਬੁੱਧਵਾਰ ਤੋਂ ਨਗਰ ਕੌਂਸਲ ਚੋਣਾਂ 2021 ਦੀਆਂ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਵੋਟਾਂ ਦੀ ਗਿਣਤੀ ਵਾਲੇ ਕੇਂਦਰਾਂ ‘ਤੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ), ਭਾਜਪਾ ਅਤੇ ਸਾਰੀਆਂ ਪਾਰਟੀਆਂ ਇਸ ਚੋਣ ਨੂੰ ਬਹੁਤ ਮਹੱਤਵਪੂਰਨ ਮੰਨ ਰਹੀਆਂ ਹਨ। ਗੁਰਦਾਸਪੁਰ ਤੇ ਅਬੋਹਰ ਵਿੱਚ ਕਾਂਗਰਸ ਨੂੰ ਜੇਤੂ ਐਲਨਿਆ ਗਿਆ ਹੈ। ਇਥੇ ਨਗਰ ਕੌਂਸਲ ਦਾ ਪ੍ਰਧਾਨ ਕਾਂਗਰਸ ਦਾ ਹੋਵੇਗਾ।

Congress emerges winner

ਹੁਣ ਤੱਕ ਦੇ ਆਏ ਨਤੀਜਿਆਂ ਮੁਤਾਬਕ ਬਠਿੰਡਾ ਵਿੱਚ 50 ਵਾਰਡਾਂ ਵਿੱਚੋਂ 43 ’ਤੇ ਕਾਂਗਰਸ ਦੇ ਤਾਂ 7 ਵਾਰਡਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਚੋਣਾਂ ਜਿੱਤੀ ਹੈ।

ਅਬੋਹਰ ਨਗਰ ਨਿਗਮ ਦੇ 50 ਵਾਰਡਾਂ ਵਿਚੋਂ 49 ਵਾਰਡਾਂ ’ਤੇ ਸਿਰਫ ਵਾਰਡ 29 ਵਿਚ ਕਾਂਗਰਸ ਅਤੇ ਸਿਰਫ ਵਾਰਡ-29 ਵਿੱਚ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਦਰਜ ਹੋਈ ਹੈ।

ਕਪੂਰਥਲਾ ਜ਼ਿਲ੍ਹੇ ਦੀ ਸੁਲਤਾਨਪੁਰ ਲੋਧੀ ਨਗਰ ਕੌਂਸਲ ਵਿੱਚ ਵੀ ਤਸਵੀਰ ਸਾਫ ਹੋ ਗਈ ਹੈ। ਇਥੇ ਕੁਲ 13 ਵਿੱਚੋਂ 10 ਵਾਰਡ ਕਾਂਗਰਸ ਨੇ ਤਾਂ 3 ਅਕਾਲੀ ਦਲ ਨੇ ਜਿੱਤੇ ਹਨ।

ਹੁਸ਼ਿਆਰਪੁਰ ਦੇ ਕੁੱਲ 50 ਵਾਰਡਾਂ ਵਿਚੋਂ ਕਾਂਗਰਸ ਨੇ 41 ’ਤੇ ਕਾਂਗਰਸ, 4 ’ਤੇ ਭਾਜਪਾ, 2 ’ਚੇ ਰ ਅਤੇ ਤਿੰਨ ਹੋਰ ਉਮੀਦਵਾਰ ਜਿੱਤੇ ਹਨ।

ਮੁੱਦਕੀ ਵਿੱਚ, ਕਾਂਗਰਸ ਨੇ 13 ਵਿੱਚੋਂ 5 ਅਤੇ ਅਕਾਲੀ ਦਲ ਦੇ 8 ਉਮੀਦਵਾਰ ਜੇਤੂ ਰਹੇ।

ਮੰਡੀ ਗੋਬਿੰਦਗੜ ਵਿੱਚ 29 ਵਿਚੋਂ 19 ’ਤੇ ਕਾਂਗਰਸ, 4 ’ਤੇ ਅਕਾਲੀ ਦਲ, 2 ’ਤੇ ਆਪ ਅਤੇ 4 ਹੋਰਨਾਂ ਦੇ ਖਾਤੇ ਵਿੱਚ ਗਈ ਹੈ।

ਫਤਿਹਗੜ ਚੂੜੀਆਂ ਵਿਚ 13 ਵਿਚੋਂ 12 ਕਾਂਗਰਸ ਜੇ ਚਾਂ ਇੱਕ ਕੌਂਸਲਰ ਅਕਾਲੀ ਦਲ ਦੇ ਬਣੇ ਹਨ।

Congress emerges winner

ਦੱਸਣਯੋਗ ਹੈ ਕਿ ਪੰਜਾਬ ਦੀਆਂ ਅਬੋਹਰ, ਬਠਿੰਡਾ, ਬਟਾਲਾ, ਕਪੂਰਥਲਾ, ਮੁਹਾਲੀ, ਹੁਸ਼ਿਆਰਪੁਰ, ਪਠਾਨਕੋਟ ਅਤੇ ਮੋਗਾ ਸਮੇਤ 8 ਨਗਰ ਨਿਗਮਾਂ ਅਤੇ 109 ਸਿਟੀ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ 14 ਫਰਵਰੀ ਨੂੰ ਵੋਟਾਂ ਪਈਆਂ ਸਨ। ਕੁੱਲ 2302 ਵਾਰਡਾਂ ਵਿਚ 9222 ਉਮੀਦਵਾਰ ਮੈਦਾਨ ਵਿਚ ਹਨ। ਕੁੱਲ 4102 ਪੋਲਿੰਗ ਬੂਥਾਂ ਵਿਚੋਂ 1708 ਸੰਵੇਦਨਸ਼ੀਲ ਬੂਥ ਅਤੇ 161 ਅਤਿ ਸੰਵੇਦਨਸ਼ੀਲ ਬੂਥ ਬਣੇ ਹੋਏ ਹਨ। ਕਈ ਥਾਵਾਂ ‘ਤੇ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ।

The post Punjab MC Election 2021 : ਗੁਰਦਾਸਪੁਰ ਤੇ ਅਬੋਹਰ ‘ਚ ਕਾਂਗਰਸ ਨੂੰ ਮਿਲੀ ਵੱਡੀ ਜਿੱਤ, ਜਾਣੋ ਬਾਕੀ ਸੀਟਾਂ ਦਾ ਹਾਲ appeared first on Daily Post Punjabi.

ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਅੱਜ, ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ
Punjab municipal elections: ਪੰਜਾਬ ਵਿੱਚ ਐਤਵਾਰ ਯਾਨੀ ਕਿ ਅੱਜ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣ ਜਾ ਰਹੀਆਂ ਹਨ । ਇਸ ਦੌਰਾਨ ਕੁੱਲ 39,15,280 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ । ਇਹ ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ । ਇਨ੍ਹਾਂ ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ ।

Punjab municipal elections

ਦੱਸ ਦੇਈਏ ਕਿ ਇਨ੍ਹਾਂ ਚੋਣਾਂ ਲਈ ਲਗਭਰ 18,000 ਤੋਂ ਵੱਧ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਹ ਕਰਮਚਾਰੀ ਚੋਣ ਸਮੱਗਰੀ ਨੂੰ ਲੈ ਕੇ ਸਖਤ ਸੁਰੱਖਿਆ ਹੇਠ 4102 ਬੂਥਾਂ ‘ਤੇ ਆਪਣੀ ਡਿਊਟੀ ਨਿਭਾਉਣਗੇ ।

ਦਰਅਸਲ, ਨਾਮਜ਼ਦਗੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕਾਂਗਰਸ ਦੇ 2037, ਸ਼੍ਰੋਮਣੀ ਅਕਾਲੀ ਦਲ ਦੇ 1569, ਭਾਜਪਾ ਦੇ 1003, ਆਮ ਆਦਮੀ ਪਾਰਟੀ ਦੇ 1606, ਬੀਐਸਪੀ ਦੇ 160, ਸੀਪੀਆਈ ਦੇ 2, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ 2, ਐੱਨਸੀਪੀ ਦੇ 4, ਸਰਬ ਸਾਂਝੀ ਪਾਰਟੀ ਦਾ 1 ਉਮੀਦਵਾਰ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ । ਇਸ ਵਾਰ ਚੋਣ ਮੈਦਾਨ ਵਿੱਚ 2,832 ਆਜ਼ਾਦ ਉਮੀਦਵਾਰ ਉਤਰੇ ਹਨ।

ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ

The post ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ ਅੱਜ, ਸਵੇਰੇ 8 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ appeared first on Daily Post Punjabi.