punjab police amritsar \ Archives - Daily Post Punjabi

ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਲਈ ਐਕਸ਼ਨ ‘ਚ ਪੰਜਾਬ ਪੁਲਿਸ , ਅੰਮ੍ਰਿਤਸਰ ‘ਚ ਚਲਾਈ ਸਰਚ ਮੁਹਿੰਮ
ਪੰਜਾਬ ਵਿਚ ਵਧ ਰਹੇ ਗੈਂਗਸਟਰ ਕਲਚਰ ਨੂੰ ਠਲ ਪਾਉਣ ਸੰਬਧੀ ਅੱਜ ਅੰਮ੍ਰਿਤਸਰ ਸ਼ਹਿਰੀ ਅਤੇ ਦਿਹਾਤੀ ਪੁਲਿਸ ਵੱਲੋਂ ਇਕ ਸਾਝਾ ਸਰਚ ਅਭਿਆਨ ਚਲਾਉਂਦੇ ਇਕ ਗੁਪਤ ਸੁਚਨਾ ਦੇ ਅਧਾਰ ਤੇ ਅੰਮ੍ਰਿਤਸਰ ਦੇ ਜੀ ਟੀ ਰੋਡ ਤੇ ਸਥਿਤ ਹੋਟਲ ਆਈ ਐਨ ਆਰ ਪਰਾਇਡ ਵਿਚ ਰੇਡ ਕਰ ਸਰਚ ਕੀਤੀ ਗਈ ਹੈ।

punjab police amritsar searching

ਇਸ ਸੰਬਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਪੁਲਿਸ ਦੇ ਏ ਡੀ ਸੀ ਪੀ ਅਤੇ ਉਚ ਅਧਿਕਾਰੀਆਂ ਨੇ ਦਸਿਆ ਕਿ ਅਸੀ ਅੱਜ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਰੁਟੀਨ ਚੈਕਿੰਗ ਸੰਬਧੀ ਰੇਡ ਕਰ ਸਰਚ ਕੀਤੀ ਹੈ ਜੌ ਕਿ ਇਕ ਰੁਟੀਨ ਮੈਟਰ ਹੈ ਫਿਲਹਾਲ ਕਿਸੇ ਵੀ ਤਰਾ ਦੀ ਗਿਰਫਤਾਰੀ ਨਹੀ ਹੋਈ ਹੈ ਅਸੀਂ ਰੁਟੀਨ ਵਿਚ ਚੈਕਿੰਗ ਕਰ ਰਹੇ ਹਾ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ

ਫਿਲਹਾਲ ਪੁਲਿਸ ਵਲੌ ਇਸ ਸਰਚ ਅਭਿਆਨ ਦੇ ਤਹਿਤ ਇਕ ਵਡੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਜਿਸ ਉਪਰ ਪੁਲਿਸ ਦੇ ਆਲਾ ਅਧਿਕਾਰੀਆ ਵਲੌ ਫਿਲਹਾਲ ਕੋਈ ਵੀ ਖੁਲਾਸਾ ਕਰਨ ਤੌ ਮਨਾਹੀ ਕੀਤੀ ਜਾ ਹੈ ਹੋ ਸਕਦਾ ਹੈ ਕਿ ਉਹਨਾ ਨੂੰ ਕਿਸੇ ਗੈਂਗਸਟਰ ਦੇ ਇਥੇ ਹੋਣ ਦੀ ਸੁਚਨਾ ਮਿਲੀ ਹੋਵੇ ਜਿਸਦੇ ਚਲਦੇ ਉਸ ਨਾ ਵਲੌ ਇਕ ਭਾਰੀ ਪੁਲਿਸ ਟੀਮ ਦੇ ਨਾਲ ਇਸ ਹੋਟਲ ਵਿਚ ਚੈਕਿੰਗ ਕੀਤੀ ਗਈ ਹੈ।

The post ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਲਈ ਐਕਸ਼ਨ ‘ਚ ਪੰਜਾਬ ਪੁਲਿਸ , ਅੰਮ੍ਰਿਤਸਰ ‘ਚ ਚਲਾਈ ਸਰਚ ਮੁਹਿੰਮ appeared first on Daily Post Punjabi.