punjab police drink news latest news updates in punjabi Archives - Daily Post Punjabi

ਨਸ਼ੇ ‘ਚ ਟੱਲੀ ਥਾਣੇਦਾਰ ਨੇ ਕੱਢੀਆਂ ਗੰਦੀਆਂ ਗਾਲ੍ਹਾਂ, ਵੀਡੀਓ ਵਾਇਰਲ ਹੋਣ ‘ਤੇ ਹੋਇਆ ਸਸਪੈਂਡ
punjab police drink news: ਪੰਜਾਬ ਪੁਲਿਸ ਦਾ ਇੱਕ ASI ਵਿਵਾਦਾਂ ਦੇ ਘੇਰੇ ‘ਚ ਘਿਰਦਾ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਮਾਮਲਾ ਨਜ਼ਰ ਆਇਆ ਸੀ ਫਗਵਾੜੇ ਤੋਂ, ਜਿੱਥੇ ਇਕ ਪੁਲਿਸ ਵਾਲੇ ਦੀ ਬਦਤਮੀਜ਼ੀ ਉਹਨੂੰ ਮਹਿੰਗੀ ਪੈ ਗਈ। ਜਿਸ ਦੇ ਕਾਰਨ ਉਨ੍ਹਾਂ ਨੂੰ ਡਿਪਾਰਟਮੈਂਟ ਨੇ ਸਸਪੈਂਡ ਕਰ ਦਿੱਤਾ। ਇਕ ਹੋਰ ਖ਼ਬਰ ਪੰਜਾਬ ਪੁਲਿਸ ਨੂੰ ਲੈ ਕੇ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਪੁਲਿਸ ਦਾ ASI ਜਿਸਦਾ ਨਾਂ ਰਾਜਕੁਮਾਰ ਹੈ, ਨਸ਼ੇ ਵਿਚ ਟੱਲੀ ਹੋਇਆ ਪਿਆ ਹੈ ਅਤੇ ਰਾਹਗੀਰਾਂ ਨੂੰ ਕਾਫੀ ਗਾਲ੍ਹਾਂ ਕੱਢਦਾ ਨਜ਼ਰ ਆ ਰਿਹਾ ਹੈ।

punjab police drink news

ਇਸ ਪੁਲਿਸ ਵਾਲੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਦੀ ਤਰ੍ਹਾਂ ਵਾਇਰਲ ਹੋ ਗਈ ਹੈ। ਵਿਭਾਗ ਜਦੋਂ ਹਰਕਤ ਵਿੱਚ ਆਇਆ ਤਾਂ ਪੁਲੀਸ ਡਿਪਾਰਟਮੈਂਟ ਨੇ ਇਸ ਪੁਲਿਸ ਏਐਸਆਈ ਨੂੰ ਸਸਪੈਂਡ ਕਰ ਦਿੱਤਾ। ਪੰਜਾਬ ਪੁਲਿਸ ਨੇ ਬਟਾਲਾ ਵਿਖੇ ਨਸ਼ੇ ‘ਚ ਟੱਲੀ ਹੋ ਕੇ ਜਨਤਕ ਥਾਂ ‘ਤੇ ਗਾਲੀ-ਗਲੋਚ ਕਰਨ ਵਾਲੇ ASI ਰਾਜਕੁਮਾਰ ਨੂੰ ਮੁਅੱਤਲ ਕਰਕੇ ਸਜਾ ਦੇ ਤੌਰ ‘ਤੇ ਹੈੱਡ ਕਾਂਸਟੇਬਲ ਦੇ ਤੌਰ ਤੇ ਡੀਮੋਟ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਵਿਭਾਗ ‘ਚ ਅਜਿਹੇ ਮੁਲਾਜ਼ਮਾਂ ਲਈ ਥਾਂ ਨਹੀਂ  ਹੈ।

ਦੱਸ ਦੇਈਏ ਪੰਜਾਬ ਪੁਲਿਸ ਦੇ ਨਵੇਂ-ਨਵੇਂ ਵੀਡੀਓ ਸਾਹਮਣੇ ਆ ਰਹੇ ਨੇ, ਜਿਸ ਨੂੰ ਲੈ ਕੇ ਇਹ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਜਾਂਦੀਆਂ ਹਨ। ਹਾਲ ਹੀ ਵਿੱਚ ਇਕ ਸਬਜ਼ੀ ਵਾਲੇ ਨਾਲ ਧੱਕਾ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਹੈ ਜਿਸ ਦੀ ਵੀਡੀਓ ਸੋਸ਼ਲ ਤੇ ਕਾਫੀ ਵਾਇਰਲ ਹੋਈ ਸੀ।

The post ਨਸ਼ੇ ‘ਚ ਟੱਲੀ ਥਾਣੇਦਾਰ ਨੇ ਕੱਢੀਆਂ ਗੰਦੀਆਂ ਗਾਲ੍ਹਾਂ, ਵੀਡੀਓ ਵਾਇਰਲ ਹੋਣ ‘ਤੇ ਹੋਇਆ ਸਸਪੈਂਡ appeared first on Daily Post Punjabi.