Punjab Roadways bus accident Archives - Daily Post Punjabi

ਕਰਨਾਲ ‘ਚ ਪੰਜਾਬ ਰੋਡਵੇਜ਼ ਦੀ ਬੱਸ ਤੇ ਕ੍ਰੇਨ ਦੀ ਹੋਈ ਟੱਕਰ, 10 ਤੋਂ 12 ਲੋਕ ਜ਼ਖਮੀ, ਬੱਸ ਦੇ ਉੱਡੇ ਪਰਖੱਚੇ
ਕਰਨਾਲ ਵਿੱਚ ਰਾਸ਼ਟਰੀ ਰਾਜਮਾਰਗ 44 ‘ਤੇ ਮੰਗਲਵਾਰ ਰਾਤ ਨੂੰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਮਧੂਬਨ ਅਤੇ ਬਸਤਰਾ ਵਿਚਕਾਰ ਬਣ ਰਹੀ ਰਿੰਗ ਰੋਡ ਦੇ ਨੇੜੇ ਨਿਰਮਾਣ ਅਧੀਨ ਸੜਕ ਦੇ ਨੇੜੇ ਪੰਜਾਬ ਰੋਡਵੇਜ਼ ਦੇ ਲੁਧਿਆਣਾ ਡਿਪੂ ਦੀ ਇੱਕ ਬੱਸ ਖੜੀ ਇੱਕ ਕ੍ਰੇਨ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਨੱਸ ਡ੍ਰਾਈਵਰ ਦੇ ਨਾਲ-ਨਾਲ 10 ਤੋਂ 12 ਲੋਕ ਜ਼ਖਮੀ ਹੋਏ ਹਨ। ਪੁਲਿਸ ਹਾਦਸੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਕ੍ਰੇਨ ਸੜਕ ‘ਤੇ ਡਾਇਵਰਸ਼ਨ ਬੋਰਡ ਦੇ ਕੋਲ ਖੜ੍ਹੀ ਸੀ। ਇਸ ਦੌਰਾਨ ਬੱਸ ਸਿੱਧੀ ਆ ਕੇ ਕ੍ਰੇਨ ਨਾਲ ਟਕਰਾ ਗਈ। ਬੱਸ ਵਿੱਚ 30 ਤੋਂ ਵੱਧ ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਮਚ ਗਈ। ਹਾਦਸੇ ਵਿੱਚ ਬੱਸ ਦੇ ਡ੍ਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਲੋਕਾਂ ਨੇ ਬੱਸ ਦੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਡ੍ਰਾਈਵਰ ਨੂੰ ਬਾਹਰ ਕੱਢਿਆ ਗਿਆ।

ਇਸ ਹਾਦਸੇ ਵਿੱਚ ਜ਼ਖਮੀ ਹੋਏ 10 ਤੋਂ 12 ਲੋਕਾਂ ਨੂੰ ਕਰਨਾਲ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰਾਹਤ ਦੀ ਗੱਲ ਇਹ ਸੀ ਕਿ ਜ਼ਿਆਦਾਤਰ ਯਾਤਰੀਆਂ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ, ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਬੱਸ ਦੇ ਸਾਹਮਣੇ ਇੱਕ ਕੈਮਰਾ ਲੱਗਿਆ ਹੋਇਆ ਸੀ, ਜਿਸ ਨੇ ਹਾਦਸੇ ਦੀ ਸਾਰੀ ਘਟਨਾ ਰਿਕਾਰਡ ਕਰ ਲਈ ਹੋਵੇਗੀ। ਪੁਲਿਸ ਹੁਣ ਉਸ ਫੁਟੇਜ ਰਾਹੀਂ ਜਾਂਚ ਕਰੇਗੀ ਕਿ ਬੱਸ ਅਤੇ ਕ੍ਰੇਨ ਵਿਚਕਾਰ ਟੱਕਰ ਕਿਵੇਂ ਹੋਈ।

ਇਹ ਵੀ ਪੜ੍ਹੋ : ਸੈਕਟਰ 22 ਦੇ ਕਲੀਨਿਕ ‘ਚ ਲੱਗੀ ਭਿਆਨਕ ਅੱਗ, ਕੰਮ ਕਰ ਰਹੀਆਂ ਕੁੜੀਆਂ ਨੇ ਮਸਾਂ ਬਚਾਈ ਆਪਣੀ ਜਾਨ

ਥਾਣਾ ਇੰਚਾਰਜ ਗੌਰਵ ਨੇ ਦੱਸਿਆ ਕਿ ਬੱਸ ਵਿੱਚ ਸਵਾਰ ਲਗਭਗ 10 ਤੋਂ 12 ਲੋਕ ਜ਼ਖਮੀ ਹੋ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਦੋਂ ਕਿ ਡ੍ਰਾਈਵਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਕਰਨਾਲ ਹਸਪਤਾਲ ਭੇਜਿਆ ਗਿਆ। ਥਾਣਾ ਇੰਚਾਰਜ ਨੇ ਕਿਹਾ ਕਿ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕ੍ਰੇਨ ਉੱਥੇ ਕਿਵੇਂ ਅਤੇ ਕਿਉਂ ਖੜ੍ਹੀ ਸੀ। ਜੇਕਰ ਕ੍ਰੇਨ ਦੀ ਪਾਰਕਿੰਗ ਵਿੱਚ ਲਾਪਰਵਾਹੀ ਪਾਈ ਗਈ ਤਾਂ ਸਬੰਧਤ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਕਰਨਾਲ ‘ਚ ਪੰਜਾਬ ਰੋਡਵੇਜ਼ ਦੀ ਬੱਸ ਤੇ ਕ੍ਰੇਨ ਦੀ ਹੋਈ ਟੱਕਰ, 10 ਤੋਂ 12 ਲੋਕ ਜ਼ਖਮੀ, ਬੱਸ ਦੇ ਉੱਡੇ ਪਰਖੱਚੇ appeared first on Daily Post Punjabi.