Punjab stubble burning case Archives - Daily Post Punjabi

ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ 22 ਹਜ਼ਾਰ ਤੋਂ ਪਾਰ,18 ਕਿਸਾਨਾਂ ’ਤੇ ਦਰਜ ਕੀਤੀ ਗਈ FIR
ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਸੂਬੇ ਵਿੱਚ ਪਰਾਲੀ ਸਾੜਨ ਦੇ 2003 ਮਾਮਲੇ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਪਰਾਲੀ ਸਾੜਨ ਦੀਆਂ ਕੁੱਲ 22,981 ਘਟਨਾਵਾਂ ਦਰਜ ਕੀਤੀਆਂ ਜਾ ਚੁੱਕੀਆਂ ਹਨ। ਸੰਗਰੂਰ ਪਰਾਲੀ ਸਾੜਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇਸ ਸੀਜ਼ਨ ਵਿੱਚ ਹੁਣ ਤੱਕ ਸੰਗਰੂਰ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ। ਸੰਗਰੂਰ ਵਿੱਚ ਹੁਣ ਤੱਕ 4070 ਮਾਮਲੇ ਸਾਹਮਣੇ ਆਏ ਹਨ। ਬੁੱਧਵਾਰ ਨੂੰ ਵੀ ਸੰਗਰੂਰ ਵਿੱਚ ਸਭ ਤੋਂ ਵੱਧ 466 ਮਾਮਲੇ ਸਾਹਮਣੇ ਆਏ ਹਨ ।

Punjab stubble burning case

ਇਸ ਤੋਂ ਇਲਾਵਾ ਬਠਿੰਡਾ ਵਿੱਚ 221, ਫਰੀਦਕੋਟ ਵਿੱਚ 150, ਮਾਨਸਾ ਵਿੱਚ 131, ਪਟਿਆਲਾ ਵਿੱਚ 106, ਜਲੰਧਰ ਵਿੱਚ 90, ਤਰਨਤਾਰਨ ਵਿੱਚ 41, ਲੁਧਿਆਣਾ ਵਿੱਚ 96, ਫਿਰੋਜ਼ਪੁਰ ਵਿੱਚ 103 ਤੇ ਮੋਗਾ ਵਿੱਚ 89 ਮਾਮਲੇ ਰਿਪੋਰਟ ਕੀਤੇ ਗਏ। ਜੇਕਰ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ 4070 ਮਾਮਲਿਆਂ ਨਾਲ ਸੰਗਰੂਰ ਪਹਿਲੇ, 2176 ਮਾਮਲਿਆਂ ਨਾਲ ਫਿਰੋਜ਼ਪੁਰ ਦੂਜੇ ਤੇ 1888 ਮਾਮਲਿਆਂ ਨਾਲ ਤਰਨਤਾਰਨ ਤੀਜੇ ਸਥਾਨ ‘ਤੇ ਹੈ। ਇਸ ਸਾਲ ਦੇ ਕੁੱਲ 22,981 ਮਾਮਲਿਆਂ ਦੀ ਤੁਲਨਾ ਸਾਲ 2021 ਵਿੱਚ ਇਸ ਸਮੇਂ ਤੱਕ ਕੁੱਲ 42,330 ਤੇ ਸਾਲ 2022 ਵਿੱਚ 33,090 ਮਾਮਲੇ ਰਿਪੋਰਟ ਹੋ ਚੁੱਕੇ ਸਨ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਰੁਟੀਨ ‘ਚ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ, PRTC-PUNBUS ਦੇ ਕੱਚੇ ਵਰਕਰਾਂ ਦੀ ਹੜਤਾਲ ਮੁਲਤਵੀ

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ 18 ਕਿਸਾਨਾਂ ’ਤੇ ਹੀ ਐੱਫਆਈਆਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ 1900 ਕਿਸਾਨਾਂ ’ਤੇ 52 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ ਪਰ ਹਾਲੇ ਤਕ ਵਸੂਲੀ ਅੱਠ ਲੱਖ ਰੁਪਏ ਦੀ ਹੀ ਹੋਈ ਹੈ। ਦੱਸ ਦੇਈਏ ਕਿ ਪਰਾਲੀ ਸਾੜਨ ਨਾਲ ਹੋ ਰਹੇ ਹਵਾ ਪ੍ਰਦੂਸ਼ਣ ਕਾਰਨ ਬੁੱਧਵਾਰ ਨੂੰ ਬਠਿੰਡਾ ਦੇ ਨਾਲ ਮੰਡੀ ਗੋਬਿੰਦਗੜ੍ਹ ਦਾ AQI ਬੇਹੱਦ ਸ਼੍ਰੇਣੀ ਵਿੱਚ ਰਿਹਾ। ਬੁੱਧਵਾਰ ਨੂੰ ਬਠਿੰਡਾ ਦਾ AQI 348, ਮੰਡੀ ਗੋਬਿੰਦਗੜ੍ਹ ਦਾ 338. ਜਲੰਧਰ ਦਾ 266, ਖੰਨਾ ਦਾ 253, ਲੁਧਿਆਣਾ ਦਾ 292 ਤੇ ਪਟਿਆਲਾ ਦਾ 267 ਦਰਜ ਕੀਤਾ ਗਿਆ। ਲਗਾਤਾਰ ਵੱਧ ਰਹੇ AQI ਨਾਲ ਬੱਚਿਆਂ, ਬਜ਼ੁਰਗਾਂ ਤੇ ਪਹਿਲਾਂ ਤੋਂ ਬੀਮਾਰ ਮਰੀਜ਼ਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋ ਰਹੀਆਂ ਹਨ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਪੰਜਾਬ ‘ਚ ਪਰਾਲੀ ਸਾੜਨ ਦੇ ਮਾਮਲੇ 22 ਹਜ਼ਾਰ ਤੋਂ ਪਾਰ,18 ਕਿਸਾਨਾਂ ’ਤੇ ਦਰਜ ਕੀਤੀ ਗਈ FIR appeared first on Daily Post Punjabi.