Punjab Tehseeldar Transfers Archives - Daily Post Punjabi

ਪੰਜਾਬ ਸਰਕਾਰ ਨੇ 11 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਜਲੰਧਰ ਸਣੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋਈ ਤਾਇਨਾਤੀ
ਪੰਜਾਬ ਸਰਕਾਰ ਨੇ ਪੱਟੀ, ਮੋਹਾਲੀ ਸਣੇ ਕਈ ਤਹਿਸੀਲਾਂ ਦੇ 11 ਤਹਿਸੀਲਦਾਰ ਬਦਲ ਦਿੱਤੇ ਹਨ। ਪੱਟੀ ਦੇ ਤਹਿਸੀਲਦਾਰ ਨੂੰ ਜਲੰਧਰ-2 ਵਿੱਚ ਤਾਇਨਾਤ ਕਰ ਦਿੱਤਾ ਗਿਆ ਹੈ, ਉੱਥੇ ਹੀ ਮੋਹਾਲੀ ਦੇ ਅਮਨਦੀਪ ਸਿੰਘ ਚਾਵਲਾ ਹੁਣ ਫਤਿਹਗੜ੍ਹ ਸਾਹਿਬ ਵਿਚ ਕੰਮ ਕਰਨਗੇ। ਫਤਿਹਗੜ੍ਹ ਤੋਂ ਗੁਰਮੰਦਰ ਸਿੰਘ ਨੂੰ ਸਮਰਾਲਾ ਭੇਜ ਦਿੱਤਾ ਗਿਆ ਹੈ।

Punjab Tehseeldar Transfers

ਇਸ ਤੋਂ ਇਲਾਵਾ ਲਖਵਿੰਦਰ ਸਿੰਘ ਨੂੰ ਮਾਨਸਾ, ਲਖਵਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਨੂੰ ਸਬ-ਰਜਿਸਟਰਾਰ ਤੇ ਤਹਿਸੀਲਦਾਰ ਬਠਿੰਡਾ, ਵਿਨੈ ਬਾਂਸਲ ਨੂੰ   ਸਬ-ਰਜਿਸਟਰਾਰ ਲੁਧਿਆਣਾ (ਵੈਸਟ), ਸੁਖਵੀਰ ਕੌਰ ਨੂੰ ਤਰਨਤਾਰਨ, ਮਨਜੀਤ ਸਿੰਘ ਨੂੰ ਅੰਮ੍ਰਿਤਸਰ-2 ਤੇ ਵਾਧੂ ਚਾਰਜ ਸਬ-ਰਜਿਸਟਰਾਰ ਅੰਮ੍ਰਿਤਸਰ-1, ਪਰਮਪ੍ਰੀਤ ਸਿੰਘ ਨੂੰ ਤਹਿਸੀਲਦਾਰ ਅੰਮ੍ਰਿਤਸਰ-1 ਅਤੇ ਵਾਧੂ ਚਾਰਜ ਸਬ-ਰਜਿਸਟਰਾਰ ਅੰਮ੍ਰਿਤਸਰ-2, ਕਰਨ ਗੁਪਤਾ ਨੂੰ ਮਲੋਟ ਤੇ ਨਵਦੀਪ ਸਿੰਘ ਭੰਗਲ ਨੂੰ ਜਲੰਧਰ-1 ਭੇਜ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”

The post ਪੰਜਾਬ ਸਰਕਾਰ ਨੇ 11 ਤਹਿਸੀਲਦਾਰਾਂ ਦੇ ਕੀਤੇ ਤਬਾਦਲੇ, ਜਲੰਧਰ ਸਣੇ ਇਨ੍ਹਾਂ ਜ਼ਿਲ੍ਹਿਆਂ ‘ਚ ਹੋਈ ਤਾਇਨਾਤੀ appeared first on Daily Post Punjabi.